Brown Munde

by AP Dhillonft Gminxr, Gurinder Gill, Shinda Kahlon

ਲੈਂਬਰਗਿਨੀ ਵਿਚ ਗੇੜੀ ਸੁੱਟੀ ਹਾਲੀਵੁੱਡ
laiMbaraginI vicha ge.DI suTTI hAlIvuDDa
Cruising through Hollywood in a Lamborghini
ਗੀਤ ਦੇਸੀ ਮੁੰਡਿਆਂ ਦੇ ਸੁਣੇ ਬਾਲੀਵੁੱਡ
gIta desI muMDiAM de suNe bAlIvuDDa
Songs by [Desi: local/native to the Indian subcontinent] boys are being heard in Bollywood
ਮਿਊਜ਼ਿਕ ਦੀ ਵੇਵ ਨਾ ਭਾਲਦੇ ਕੋਈ ਫੇਵ
miUja਼ika dI veva nA bhAlade koI pheva
Riding the music wave without seeking any favors
ਗਾਉਣਾ ਵੀ ਆਉਂਦਾ ਤੇ ਲਿਰਿਕਸ ਐ ਚੰਗੇ
gAuNA vI AuMdA te lirikasa ai chaMge
We know how to sing and the lyrics are solid too
ਜਿਹੜੇ ਚੱਲਦੇ ਸੀ ਕਿਸੇ ਤੋਂ ਨਾ ਢੱਲਦੇ ਸੀ
jiha.De challade sI kise toM nA Dhallade sI
Those who used to run the show and wouldn't bow to anyone
ਉਹਨਾਂ ਦਾ ਬਣਾਉਂਦੇ ਐ ਕਲਾਉਨ ਮੁੰਡੇ
uhanAM dA baNAuMde ai kalAuna muMDe
These boys have turned them into clowns
ਬ੍ਰਾਊਨ ਮੁੰਡੇ
brAUna muMDe
Brown boys
ਉਹ ਦੇਸੀ ਜਿਹੇ ਗੀਤ ਐ ਟਰੈਪ ਜਿਹੀ ਬੀਟ ਐ
uha desI jihe gIta ai Taraipa jihI bITa ai
Those [Desi: local/native] style songs and a trap-style beat
ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬ੍ਰਾਊਨ ਮੁੰਡੇ
sira kaDDha gajjade sapIkarAM 'cha vajjade brAUna muMDe
Leading the pack, roaring through the speakers, the brown boys

ਉਹ ਬੰਬੇ ਦੀ ਜ਼ੀਨ ਐ ਲਾਈਫ ਹਸੀਨ ਐ
uha baMbe dI ja਼Ina ai lAIpha hasIna ai
Living the Bombay lifestyle, life is beautiful
ਰਾਤਾਂ ਰੰਗੀਨ ਐ ਚੋਬਰ ਸ਼ੌਕੀਨ ਐ
rAtAM raMgIna ai chobara sa਼aukIna ai
The nights are colorful, these [Chobber: handsome, spirited young men] have refined tastes
ਕੱਪਾਂ 'ਚ ਲੀਨ ਐ ਗੱਲਾਂ ਤੋਂ ਮੀਨ ਐ
kappAM 'cha lIna ai gallAM toM mIna ai
Lean in the cups, but they mean what they say
ਕਈ ਨਾਰਾਂ ਦੇ ਮੈਸੇਜ ਛੱਡੇ ਕਰ ਸੀਨ ਐ
kaI nArAM de maiseja ChaDDe kara sIna ai
Messages from many women are left on 'seen'
ਪੱਕੇ ਤੈਰਾਕ ਐ ਨਾ ਉੱਡਦੇ ਜਵਾਕ ਐ
pakke tairAka ai nA uDDade javAka ai
They are seasoned swimmers, not just kids flying high
ਦਾਰੂ 'ਚ ਕਰਦੇ ਡਰਾਉਨ ਮੁੰਡੇ
dArU 'cha karade DarAuna muMDe
These boys drown their sorrows (or competitors) in liquor
ਬ੍ਰਾਊਨ ਮੁੰਡੇ
brAUna muMDe
Brown boys
ਦੇਸੀ ਜਿਹੇ ਗੀਤ ਐ ਟਰੈਪ ਜਿਹੀ ਬੀਟ ਐ
desI jihe gIta ai Taraipa jihI bITa ai
[Desi: local/native] style songs and a trap-style beat
ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬ੍ਰਾਊਨ ਮੁੰਡੇ
sira kaDDha gajjade sapIkarAM 'cha vajjade brAUna muMDe
Leading the pack, roaring through the speakers, the brown boys
ਬ੍ਰਾਊਨ ਮੁੰਡੇ
brAUna muMDe
Brown boys
ਉਹ ਦੇਸੀ ਜਿਹੇ ਗੀਤ ਐ ਟਰੈਪ ਜਿਹੀ ਬੀਟ ਐ
uha desI jihe gIta ai Taraipa jihI bITa ai
Those [Desi: local/native] style songs and a trap-style beat
ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬ੍ਰਾਊਨ ਮੁੰਡੇ
sira kaDDha gajjade sapIkarAM 'cha vajjade brAUna muMDe
Leading the pack, roaring through the speakers, the brown boys
ਬ੍ਰਾਊਨ ਮੁੰਡੇ
brAUna muMDe
Brown boys
ਫੋਨਾਂ ਤੋਂ ਜੀ-ਕਲਾਸ ਪੌਂਡਾਂ ਤੋਂ ਮੋਟੇ
phonAM toM jI-kalAsa pauMDAM toM moTe
G-Wagons from the phones, bank accounts thick with Pounds
ਕਰਦੇ ਨਾ ਗੇਮ ਲੈਗ
karade nA gema laiga
They don't let the game lag
ਬ੍ਰਾਊਨ ਬ੍ਰਾਊਨ ਮੁੰਡੇ ਬ੍ਰਾਊਨ ਮੁੰਡੇ
brAUna brAUna muMDe brAUna muMDe
Brown brown boys, brown boys
ਮਾਈਂਡ 'ਤੇ ਬੀਚ ਹੱਥਾਂ 'ਚ ਰੀਚ
mAIMDa 'te bIcha hatthAM 'cha rIcha
The beach is on their mind, reach is in their hands
ਬੁੱਢੇ ਹੋਇਆਂ ਨੂੰ ਕਈ ਕੁਝ ਕੀਤਾ ਐ ਟੀਚ
buDDhe hoiAM nUM kaI kujha kItA ai TIcha
They’ve taught many lessons to the veterans of the game
ਅਸੀਂ ਕਰਦੇ ਹਾਂ ਆਪਣੀ ਤੇ ਲੋਕ ਕਹਿੰਦੇ ਪ੍ਰੀਚ
asIM karade hAM ApaNI te loka kahiMde prIcha
We just do our thing, but people call it preaching
ਸਾਡੇ ਆਪਣੇ ਕੰਟਰੈਕਟ ਤੇ ਆਪ ਕੀਤੇ ਬ੍ਰੀਚ
sADe ApaNe kaMTaraikaTa te Apa kIte brIcha
We’ve even breached our own contracts
ਲੱਗੀ ਫੁੱਲ ਮੌਜ ਐ ਸੈੱਟ ਕੀਤੀ ਸੌਸ ਐ
laggI phulla mauja ai saiTTa kItI sausa ai
Life is a total joy, we’ve set the "sauce" [Sauce: unique style/swagger]
ਕਰਾਉਂਦੇ ਬਸ ਡਾਊਨ ਮੁੰਡੇ
karAuMde basa DAUna muMDe
These boys only bring the house down
ਬ੍ਰਾਊਨ ਮੁੰਡੇ
brAUna muMDe
Brown boys
ਬ੍ਰਾਊਨ ਮੁੰਡੇ
brAUna muMDe
Brown boys
ਦੇਸੀ ਜਿਹੇ ਗੀਤ ਐ ਟਰੈਪ ਜਿਹੀ ਬੀਟ ਐ
desI jihe gIta ai Taraipa jihI bITa ai
[Desi: local/native] style songs and a trap-style beat
ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬ੍ਰਾਊਨ ਮੁੰਡੇ
sira kaDDha gajjade sapIkarAM 'cha vajjade brAUna muMDe
Leading the pack, roaring through the speakers, the brown boys
ਬ੍ਰਾਊਨ ਮੁੰਡੇ
brAUna muMDe
Brown boys
ਉਹ ਪੁੱਟਦੇ ਐ ਵੈਂਟੀ ਨਾ ਨੋਟਾਂ ਦੀ ਗਿਣਤੀ ਐ
uha puTTade ai vaiMTI nA noTAM dI giNatI ai
They create a vent, there’s no counting the cash
ਟਾਈਮ ਸਾਡੇ ਕੋਲ ਐ ਤੇ ਲੋਕ ਹੋਏ ਐਂਟੀ ਐ
TAIma sADe kola ai te loka hoe aiMTI ai
We have the time while people have turned into enemies
ਯਾਰੀ ਦੀ ਗਾਰੰਟੀ ਐ ਲੋਕੀਂ ਤੇ ਸੈਂਟੀ ਐ
yArI dI gAraMTI ai lokIM te saiMTI ai
Friendship is a guarantee, while others are just getting emotional
ਦੁਨੀਆ ਇਹ ਲੱਭਦੀ ਤੇ ਨਾਰਾਂ ਵੀ ਸੈਂਟੀ ਐ
dunIA iha labbhadI te nArAM vI saiMTI ai
The world searches for them, and the ladies are infatuated
ਸ਼ਿੰਦੇ ਕੋਲ ਅੱਜ ਇਹਨਾਂ ਕੱਲ੍ਹ ਜਾਣਾ ਐੱਲ.ਏ.
sa਼iMde kola ajja ihanAM kallha jANA ailla.e.
[Shinda: Self-reference to lyricist Shinda Kahlon] is here today, off to L.A. tomorrow
ਤੇ ਪਰਸੋਂ ਨੂੰ ਬੈਗਾਂ 'ਚ ਕੈਸ਼ ਲੈ ਕੇ ਹੋਣਾ ਕੈਪੀਟਲ
te parasoM nUM baigAM 'cha kaisa਼ lai ke hoNA kaipITala
And the day after, he'll be in the Capital with bags full of cash
ਬ੍ਰਾਊਨ ਮੁੰਡੇ
brAUna muMDe
Brown boys
ਬ੍ਰਾਊਨ ਮੁੰਡੇ
brAUna muMDe
Brown boys
ਉਹ ਦੇਸੀ ਜਿਹੇ ਗੀਤ ਐ ਟਰੈਪ ਜਿਹੀ ਬੀਟ ਐ
uha desI jihe gIta ai Taraipa jihI bITa ai
Those [Desi: local/native] style songs and a trap-style beat
ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬ੍ਰਾਊਨ ਮੁੰਡੇ
sira kaDDha gajjade sapIkarAM 'cha vajjade brAUna muMDe
Leading the pack, roaring through the speakers, the brown boys
ਬ੍ਰਾਊਨ ਮੁੰਡੇ
brAUna muMDe
Brown boys
ਉਹ ਦੇਸੀ ਜਿਹੇ ਗੀਤ ਐ ਟਰੈਪ ਜਿਹੀ ਬੀਟ ਐ
uha desI jihe gIta ai Taraipa jihI bITa ai
Those [Desi: local/native] style songs and a trap-style beat
ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬ੍ਰਾਊਨ ਮੁੰਡੇ
sira kaDDha gajjade sapIkarAM 'cha vajjade brAUna muMDe
Leading the pack, roaring through the speakers, the brown boys
ਬ੍ਰਾਊਨ ਮੁੰਡੇ
brAUna muMDe
Brown boys
ਉਹ ਯਾਰ ਭਾਵੇਂ ਥੋੜ੍ਹੇ ਐ ਜੱਕੇ ਹੀ ਜੋੜੇ ਐ
uha yAra bhAveM tho.Dhe ai jakke hI jo.De ai
Though [Yaar: close friends/brothers] are few, they are a pair of Aces
ਮਿੱਠੇ ਨਾ ਬਣਦੇ ਇਹ ਬੁੱਲ੍ਹਾਂ ਤੋਂ ਕੌੜੇ ਐ
miTThe nA baNade iha bullhAM toM kau.De ai
They don't act sweet; they are blunt and bitter with their words
ਲੰਬੇ ਹੀ ਦੌੜੇ ਐ ਹਿੱਕਾਂ ਤੋਂ ਚੌੜੇ ਐ
laMbe hI dau.De ai hikkAM toM chau.De ai
They are in for the long run, with chests held wide with pride
ਮੁੱਕਦੀ ਐ ਗੱਲ ਇਹਨਾਂ ਦੱਬਾਂ 'ਚ ਘੋੜੇ ਐ
mukkadI ai galla ihanAM dabbAM 'cha gho.De ai
The bottom line is they carry "horses" [Horses: slang for pistols] in their waistbands
ਡਾਇਮੰਡ ਦੇ ਪੀਸ ਨੇ ਕਰੋੜਾਂ ਦੀ ਚੀਜ਼ ਨੇ
DAimaMDa de pIsa ne karo.DAM dI chIja਼ ne
They are pieces of diamond, worth millions
ਆਉਂਦੇ ਕਿੱਥੇ ਡਾਊਨ ਮੁੰਡੇ
AuMde kitthe DAUna muMDe
These boys never back down
ਬ੍ਰਾਊਨ ਮੁੰਡੇ
brAUna muMDe
Brown boys
ਦੇਸੀ ਜਿਹੇ ਗੀਤ ਐ ਟਰੈਪ ਜਿਹੀ ਬੀਟ ਐ
desI jihe gIta ai Taraipa jihI bITa ai
[Desi: local/native] style songs and a trap-style beat
ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬ੍ਰਾਊਨ ਮੁੰਡੇ
sira kaDDha gajjade sapIkarAM 'cha vajjade brAUna muMDe
Leading the pack, roaring through the speakers, the brown boys
ਬ੍ਰਾਊਨ ਮੁੰਡੇ
brAUna muMDe
Brown boys
ਉਹ ਦੇਸੀ ਜਿਹੇ ਗੀਤ ਐ ਟਰੈਪ ਜਿਹੀ ਬੀਟ ਐ
uha desI jihe gIta ai Taraipa jihI bITa ai
Those [Desi: local/native] style songs and a trap-style beat
ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬ੍ਰਾਊਨ ਮੁੰਡੇ
sira kaDDha gajjade sapIkarAM 'cha vajjade brAUna muMDe
Leading the pack, roaring through the speakers, the brown boys
ਬ੍ਰਾਊਨ ਮੁੰਡੇ
brAUna muMDe
Brown boys
ਉਹ ਦੇਸੀ ਜਿਹੇ ਗੀਤ ਐ ਟਰੈਪ ਜਿਹੀ ਬੀਟ ਐ
uha desI jihe gIta ai Taraipa jihI bITa ai
Those [Desi: local/native] style songs and a trap-style beat
ਸਿਰ ਕੱਢ ਗੱਜਦੇ ਸਪੀਕਰਾਂ 'ਚ ਵੱਜਦੇ ਬ੍ਰਾਊਨ ਮੁੰਡੇ
sira kaDDha gajjade sapIkarAM 'cha vajjade brAUna muMDe
Leading the pack, roaring through the speakers, the brown boys
ਬ੍ਰਾਊਨ ਮੁੰਡੇ
brAUna muMDe
Brown boys
ਉਹ ਦੇਸੀ ਜਿਹੇ ਗੀਤ ਐ ਟਰੈਪ ਜਿਹੀ
uha desI jihe gIta ai Taraipa jihI
Those [Desi: local/native] style songs and a trap-style...
ਬ੍ਰਾਊਨ ਮੁੰਡੇ
brAUna muMDe
Brown boys

Share

More by AP Dhillon

View all songs →