Brownprint

by AP Dhillonft Shinda Kahlon

ਗੱਲਾਂ ਕਰਦੇ ਕੀ ਲਾਉਂਦੇ ਅਸਮਾਨ ਨੂੰ
gallAM karade kI lAuMde asamAna nUM
What use is this talk of touching the sky?
ਫੜਿਆ ਸਦਾ ਚੱਲਦਾ ਗੁਮਾਨ ਨੂੰ
pha.DiA sadA challadA gumAna nUM
Whenever we grasp it, our stately pride continues to fly.
ਚੱਲੀ 60 ਜੱਟ ਕੱਢਦੀ ਪਰਾਣ ਨੂੰ
challI 60 jaTTa kaDDhadI parANa nUM
The .60 caliber is moving, ready to snatch a soul away,
ਦੇਰ ਕਾਹਦੀ ਕਰੋ ਕੱਢ ਵੱਢ ਸ਼ਾਨ ਨੂੰ
dera kAhadI karo kaDDha vaDDha sa਼Ana nUM
Why the delay? Go ahead and shatter their glorious display.
ਫ਼ਸੇ ਅੜਿਆਂ ਦੇ ਵੈਰ ਅੱਜ ਪੁੱਗਣੇ
pha਼se a.DiAM de vaira ajja puggaNe
The feuds of the stubborn will be settled today,
ਸਾਹ ਕਈਆਂ ਦੇ ਨੇ ਕਿੱਲੀ ਪਾਉਣੇ ਸੁੱਕਣੇ
sAha kaIAM de ne killI pAuNe sukkaNe
Many breaths will be left hanging to dry like clothes on a peg, I say.
ਚੁੱਪ ਵੱਟੀ ਬੈਠੇ ਜੱਟ ਅੱਜ ਬੁੱਕਣੇ
chuppa vaTTI baiThe jaTTa ajja bukkaNe
The [Jatt: members of the land-owning agricultural community known for pride and lifestyle] who sat silent will roar today,
ਹੁਣੇ ਛੱਲੀ ਦੇਖੀ ਮੋਢਿਆਂ ਤੋਂ ਤੁੱਕਣੇ
huNe ChallI dekhI moDhiAM toM tukkaNe
Watch as the shells fall from shoulders like corn from a cob in the fray.
ਚੁੱਕਣੇ, ਅੱਜ ਅੱਗੇ ਅੱਗੇ ਵੇਖੀ ਦੇਣੇ ਲਾ
chukkaNe, ajja agge agge vekhI deNe lA
Uprooted, watch how we chase them down and make them flee,
ਬਨੇਰਿਆਂ ਤੋਂ ਰੌਂਦਾਂ ਨਾਲ ਕਾਂ ਦੇਣੇ ਡਾਹ
baneriAM toM rauMdAM nAla kAM deNe DAha
We'll knock the crows off the rooftops with our rounds, you'll see.
ਪਹਿਲਾਂ ਠੋਕੀਦਾ ਏ ਬਾਅਦ 'ਚੋਂ ਅਸੀਂ ਮੰਗੀ ਦੀ ਸਲਾਹ
pahilAM ThokIdA e bAada 'choM asIM maMgI dI salAha
First we strike hard, and only then do we seek advice,
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz [Nawaze Wale: referencing a specific village or lineage] never cared for the price.
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz never cared for the price.
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz never cared for the price.
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz never cared for the price.
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz never cared for the price.
ਬਹੁਤਾ ਝਾਂਸਿਆਂ 'ਚ ਆਈਦਾ ਨੀ ਸੋਹਲਿਆਂ ਦੇ
bahutA jhAMsiAM 'cha AIdA nI sohaliAM de
We don't easily fall for the traps of the naive and weak,
ਫ਼ੋਨ ਕਰਨਾ ਮੰਡੀਰ ਸੱਦੀ ਰੌਲਿਆਂ ਦੇ
pha਼ona karanA maMDIra saddI rauliAM de
The youngsters call us when trouble is at its peak.
ਜਿਹੜੇ ਨਾਲ ਹੁੰਦੇ ਯਾਰਾਂ 'ਤੇ ਇਮਾਨ ਪੂਰਾ
jiha.De nAla huMde yArAM 'te imAna pUrA
Those who stand by us have absolute faith in their brothers,
ਬਾਡੀ ਖੇਡਦੇ ਤਵੀਤ ਬੰਨੇ ਡੌਲਿਆਂ ਦੇ
bADI kheDade tavIta baMne DauliAM de
Warriors' bodies with [Taveet: traditional protective amulets/charms] tied to their biceps like no others.
ਕਹਿੰਦੇ ਨੇ ਬੜੇ ਨਬੇੜੇ ਚੰਗੇ ਮਸਲੇ
kahiMde ne ba.De nabe.De chaMge masale
They say it's better to settle matters through talk and grace,
ਸਾਡੇ ਮਸਲੇ ਨਬੇੜਦੇ ਆ ਅਸਲੇ
sADe masale nabe.Dade A asale
But our matters are settled by the weapons we embrace.
ਰਾਜ਼ੀਨਾਮਿਆਂ ਤੋਂ ਗੱਲ ਹੋ ਗਈ ਪਾਰ ਦੀ
rAja਼InAmiAM toM galla ho gaI pAra dI
The situation has moved far beyond a peaceful compromise,
ਇੱਦਾਂ ਬਾਜ਼ ਕਿੱਥੇ ਆਉਂਦੇ ਦੋ-ਨਸਲੇ
iddAM bAja਼ kitthe AuMde do-nasale
How else can you stop those with two-faced lies?
ਡੱਸ ਲਏ, ਡੰਗ ਲੱਗਦਾ ਦੂਮੂਹੀਂ ਕਈ ਲਾ
Dassa lae, DaMga laggadA dUmUhIM kaI lA
They stung us, like the bite of a double-headed snake,
ਹੱਥ ਜੋੜਨਗੇ ਦੇਖੀ ਸਾਡੀ ਜੈਸੀ ਨਾ ਬਲਾ
hattha jo.Danage dekhI sADI jaisI nA balA
Watch them plead with folded hands when our calamity starts to wake.
ਚੱਲੇ ਰੌਂਦ ਸਭ ਅੱਗਾ ਪਿੱਛਾ ਦੇਣਗੇ ਭੁਲਾ
challe rauMda sabha aggA pichChA deNage bhulA
As the rounds fire, they'll forget everything behind and ahead,
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz never cared for the price or the dread.
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz never cared for the price.
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz never cared for the price.
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz never cared for the price.
ਨਵਾਜ਼ੇ ਆਲੇ ਜੱਟਾਂ ਕਦੇ ਕੀਤੀ ਪਰਵਾਹ
navAja਼e Ale jaTTAM kade kItI paravAha
The [Jatts] of Nawaz never cared for the price.

Share

More by AP Dhillon

View all songs →