Dil Nu
by AP Dhillonft Shinda Kahlon
ਕੋਲ ਹੀ ਏਂ ਤੂੰ ਤਾਂ ਵੀ ਲੱਗੇ ਮੈਨੂੰ ਦੂਰ
kola hI eM tUM tAM vI lagge mainUM dUra
You are right here beside me, yet you feel so far away
ਸੋਚਾਂ ਕਿਉਂ ਮੈਂ ਇੱਦਾਂ ਕੋਈ ਗੱਲ ਤੇ ਜ਼ਰੂਰ
sochAM kiuM maiM iddAM koI galla te ja਼rUra
Why do I think this way? Surely something is amiss
ਜ਼ਰਾ ਪੁੱਛ ਕੇ ਤੂੰ ਦੱਸ ਕੀ ਆਹ ਕੀ ਏ ਸੱਚ ਮੇਰੇ ਦਿਲ ਨੂੰ
ja਼rA puchCha ke tUM dassa kI Aha kI e sachcha mere dila nUM
Go on, ask and tell me, what is the truth within my heart?
ਰਾਤਾਂ ਨੂੰ ਦੱਸ ਮੈਨੂੰ ਨੀਂਦ ਕਿਉਂ ਨਾ ਆਵੇ
rAtAM nUM dassa mainUM nIMda kiuM nA Ave
Tell me, why does sleep elude me through the nights?
ਤੂੰ ਠੀਕ ਏਂ ਕਿ ਨਹੀਂ ਮੇਰਾ ਚਿੱਤ ਘਬਰਾਵੇ
tUM ThIka eM ki nahIM merA chitta ghabarAve
My soul trembles with anxiety, wondering if you are alright
ਕਿਉਂ ਇੰਨੀ ਪਰਵਾਹ ਨਾ ਦੇਵੀਂ ਤੂੰ ਦਗਾ ਮੇਰੇ ਦਿਲ ਨੂੰ
kiuM iMnI paravAha nA devIM tUM dagA mere dila nUM
Why do I care this much? Just don't betray my heart
ਕੀ ਕੀਤਾ ਮੈਂ ਗੁਨਾਹ ਜ਼ਰਾ ਹਾਲ ਤੇ ਸੁਣਾ
kI kItA maiM gunAha ja਼rA hAla te suNA
What sin have I committed? Pray, tell me your state of mind
ਮੇਰੇ ਭਟਕਦੇ ਦਿਲ ਨੂੰ ਕਿਉਂ ਦਿੱਤੀ ਸੀ ਪਨਾਹ
mere bhaTakade dila nUM kiuM dittI sI panAha
Why did you give shelter to my wandering heart?
ਕਿਉਂ ਇੰਨੀ ਪਰਵਾਹ ਨਾ ਦੇਵੀਂ ਤੂੰ ਦਗਾ ਮੇਰੇ ਦਿਲ ਨੂੰ
kiuM iMnI paravAha nA devIM tUM dagA mere dila nUM
Why do I care this much? Just don't betray my heart
ਕੋਲ ਹੀ ਏਂ ਤੂੰ ਤਾਂ ਵੀ ਲੱਗੇ ਮੈਨੂੰ ਦੂਰ
kola hI eM tUM tAM vI lagge mainUM dUra
You are right here beside me, yet you feel so far away
ਸੋਚਾਂ ਕਿਉਂ ਮੈਂ ਇੱਦਾਂ ਕੋਈ ਗੱਲ ਤੇ ਜ਼ਰੂਰ
sochAM kiuM maiM iddAM koI galla te ja਼rUra
Why do I think this way? Surely something is amiss
ਪੁੱਛ ਕੇ ਤੂੰ ਦੱਸ ਕੀ ਆਹ ਕੀ ਏ ਸੱਚ ਮੇਰੇ ਦਿਲ ਨੂੰ
puchCha ke tUM dassa kI Aha kI e sachcha mere dila nUM
Ask and tell me, what is the truth within my heart?
ਤੇਰੇ ਨਾਲੋਂ ਵੱਖ ਹੋਣ ਦਾ ਖ਼ਿਆਲ ਵੀ ਮੇਰਾ ਕੋਈ ਖ਼ਿਆਲ ਨਾ
tere nAloM vakkha hoNa dA kha਼iAla vI merA koI kha਼iAla nA
The thought of parting from you is a thought I cannot even entertain
ਜੋ ਲੱਗੇ ਉਹੀ ਦੱਸਾਂ ਜਿਹੜਾ ਕੀਤਾ ਆ ਮੈਂ ਮਾੜਾ ਨੀ ਤੂੰ ਪੁੱਛਦੀ ਸਵਾਲ ਨਾ
jo lagge uhI dassAM jiha.DA kItA A maiM mA.DA nI tUM puchChadI savAla nA
I speak only what I feel; don't ask me what wrongs I've done
ਤੂੰ ਜਦੋਂ ਮਿਲੀ ਲੱਗਿਆ ਸੀ ਮੈਨੂੰ ਕਿਸੇ ਚੀਜ਼ ਦੀ ਭਾਲ ਨਾ
tUM jadoM milI laggiA sI mainUM kise chIja਼ dI bhAla nA
When I found you, I felt there was nothing left to search for
ਮੇਰੀ ਬਣ ਕੇ ਤੂੰ ਦੁਨੀਆ ਦਿਲ ਜਾਨ ਤਾਂ ਰੱਖ ਐਵੇਂ ਗੱਲਾਂ ਵਿੱਚ ਟਾਲ ਨਾ
merI baNa ke tUM dunIA dila jAna tAM rakkha aiveM gallAM vichcha TAla nA
Now that you've become my world, keep my heart and soul, don't just brush me off with words
ਹੁਣ ਕੀ ਸਮਝਾਵਾਂ ਕੀ ਆਖ ਕੇ ਮਨਾਵਾਂ
huNa kI samajhAvAM kI Akha ke manAvAM
How do I explain it now, with what words should I persuade you?
ਜੋ ਲੰਘਿਆ ਏ ਸਮਾਂ ਉਹਨੂੰ ਕਿੰਜ ਮੈਂ ਭੁਲਾਵਾਂ
jo laMghiA e samAM uhanUM kiMja maiM bhulAvAM
The time that has slipped away, how can I ever forget it?
ਕਿਉਂ ਇੰਨੀ ਪਰਵਾਹ ਨਾ ਤੂੰ ਦੇਵੀਂ ਦਗਾ ਮੇਰੇ ਦਿਲ ਨੂੰ
kiuM iMnI paravAha nA tUM devIM dagA mere dila nUM
Why do I care this much? Just don't you betray my heart
ਕੋਲ ਹੀ ਏਂ ਤੂੰ ਤਾਂ ਵੀ ਲੱਗੇ ਮੈਨੂੰ ਦੂਰ
kola hI eM tUM tAM vI lagge mainUM dUra
You are right here beside me, yet you feel so far away
ਸੋਚਾਂ ਕਿਉਂ ਮੈਂ ਇੱਦਾਂ ਕੋਈ ਗੱਲ ਤੇ ਜ਼ਰੂਰ
sochAM kiuM maiM iddAM koI galla te ja਼rUra
Why do I think this way? Surely something is amiss
ਪੁੱਛ ਕੇ ਤੂੰ ਦੱਸ ਕੀ ਆਹ ਕੀ ਏ ਸੱਚ ਮੇਰੇ ਦਿਲ ਨੂੰ
puchCha ke tUM dassa kI Aha kI e sachcha mere dila nUM
Ask and tell me, what is the truth within my heart?
ਤੇਰੀ ਗੱਲ ਤੇ ਯਕੀਨ ਨਾ ਰਿਹਾ
terI galla te yakIna nA rihA
I have lost all faith in your words
ਸਾਡਾ ਪਿਆਰ ਵੀ ਰੰਗੀਨ ਨਾ ਰਿਹਾ
sADA piAra vI raMgIna nA rihA
Our love is no longer vibrant or colorful
ਕਿਤੇ ਬੱਦਲਵਾਈ ਆਈ ਤੰਗ ਤਨਹਾਈ ਹੋਵਾਂ ਹਵਾ ਮੈਂ ਜ਼ਮੀਨ ਨਾ ਰਿਹਾ
kite baddalavAI AI taMga tanahAI hovAM havA maiM ja਼mIna nA rihA
The clouds have gathered, and loneliness haunts me; I've become the wind, no longer anchored to the earth
ਅਸੀਂ ਕੱਲੇ ਰਹਿ ਜਾਣਾ ਸਾਨੂੰ ਗ਼ਮਾਂ ਲੈ ਜਾਣਾ
asIM kalle rahi jANA sAnUM ga਼mAM lai jANA
I will be left all alone, consumed by these sorrows
ਅਸੀਂ ਹੋ ਜਾਣਾ ਪੁਰਾਣੇ ਸਭ ਚੁੱਪ ਰਹਿ ਜਾਣਾ
asIM ho jANA purANe sabha chuppa rahi jANA
I will become a thing of the past, as everything falls silent
ਉੱਥੇ ਤੂੰ ਵੀ ਨਹੀਂ ਹੋਣਾ ਕਿਸੇ ਹੱਥ ਨਾ ਫੜਾਉਣਾ ਬੱਸ ਯਾਦਾਂ ਨੇ ਪੈ ਜਾਣਾ
utthe tUM vI nahIM hoNA kise hattha nA pha.DAuNA bassa yAdAM ne pai jANA
You won't be there either, no hand left to hold, only memories will remain
ਕੋਲ ਹੀ ਏਂ ਤੂੰ ਤਾਂ ਵੀ ਲੱਗੇ ਮੈਨੂੰ ਦੂਰ
kola hI eM tUM tAM vI lagge mainUM dUra
You are right here beside me, yet you feel so far away
ਸੋਚਾਂ ਕਿਉਂ ਮੈਂ ਇੱਦਾਂ ਕੋਈ ਗੱਲ ਤੇ ਜ਼ਰੂਰ
sochAM kiuM maiM iddAM koI galla te ja਼rUra
Why do I think this way? Surely something is amiss
ਪੁੱਛ ਕੇ ਤੂੰ ਦੱਸ ਕੀ ਆਹ ਕੀ ਏ ਸੱਚ ਮੇਰੇ ਦਿਲ ਨੂੰ
puchCha ke tUM dassa kI Aha kI e sachcha mere dila nUM
Ask and tell me, what is the truth within my heart?
ਰਾਤਾਂ ਨੂੰ ਦੱਸ ਮੈਨੂੰ ਨੀਂਦ ਕਿਉਂ ਨਾ ਆਵੇ
rAtAM nUM dassa mainUM nIMda kiuM nA Ave
Tell me, why does sleep elude me through the nights?
ਤੂੰ ਠੀਕ ਏਂ ਕਿ ਨਹੀਂ ਮੇਰਾ ਚਿੱਤ ਘਬਰਾਵੇ
tUM ThIka eM ki nahIM merA chitta ghabarAve
My soul trembles with anxiety, wondering if you are alright
ਕਿਉਂ ਇੰਨੀ ਪਰਵਾਹ ਨਾ ਦੇਵੀਂ ਤੂੰ ਦਗਾ ਮੇਰੇ ਦਿਲ ਨੂੰ
kiuM iMnI paravAha nA devIM tUM dagA mere dila nUM
Why do I care this much? Just don't betray my heart
ਸੋਚਾਂ ਕਿਉਂ ਮੈਂ ਇੱਦਾਂ
sochAM kiuM maiM iddAM
Why do I think this way?