Distance

by AP Dhillon

ਹੱਥੋਂ ਹੱਥ ਛੁੱਟਿਆ ਏ
hatthoM hattha ChuTTiA e
Slipped right through my hands
ਦਿਲ ਮੇਰਾ ਅੱਜ ਟੁੱਟਿਆ ਏ
dila merA ajja TuTTiA e
My heart has shattered today
ਕਿਸ ਗੱਲ ਦੀ ਦੇ ਗਈ ਏ ਸਜ਼ਾ
kisa galla dI de gaI e saja਼A
For what fault of mine have you punished me?
ਅੱਖ ਤੇਰੀ ਮੈਥੋਂ ਪੜ੍ਹੀ ਨਾ ਹੋਈ
akkha terI maithoM pa.DhI nA hoI
I couldn't read the truth in your eyes
ਦਿਲ ਦੀ ਰਮਜ਼ ਵੀ ਫੜ੍ਹੀ ਨਾ ਹੋਈ
dila dI ramaja਼ vI pha.DhI nA hoI
I couldn't grasp the hidden secrets of your heart
ਅਸੀਂ ਅੱਜ ਹੋ ਗਏ ਆਂ ਤਬਾਹ
asIM ajja ho gae AM tabAha
Today, I have been utterly ruined
ਹੁਣ ਕਿੱਧਰ ਨੂੰ ਜਾਵਾਂ
huNa kiddhara nUM jAvAM
Now which way should I turn?
ਮੈਨੂੰ ਲੱਭਦਾ ਨਾ ਰਾਹ
mainUM labbhadA nA rAha
I cannot find a single path
ਕਿਸ ਗੱਲ ਦੀ ਦੇ ਗਈ ਏ ਸਜ਼ਾ
kisa galla dI de gaI e saja਼A
For what fault of mine have you punished me?
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਸਾਰੇ ਤੋੜ ਗਈ ਏ ਚਾਅ
sAre to.Da gaI e chAa
You've crushed every desire I ever held
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਪਿਆਰ ਜਦੋਂ ਪਾਇਆ ਸੀ
piAra jadoM pAiA sI
When we first fell in love
ਕਦੀ ਗਲ਼ ਨਾਲ ਲਾਇਆ ਸੀ
kadI gala਼ nAla lAiA sI
When you used to hold me close to your heart
ਉਦੋਂ ਦੱਸ ਦਿੰਦੀ ਛੱਡ ਜਾਣਾ ਤੁਰ ਕੇ
udoM dassa diMdI ChaDDa jANA tura ke
You should have told me then that you'd eventually walk away
ਅਸੀਂ ਸੰਭਲ ਕੇ ਚੱਲਦੇ
asIM saMbhala ke challade
I would have walked more cautiously
ਤੇਰੇ ਪੜ੍ਹ ਲੈਂਦੇ ਛੱਲ ਜੇ
tere pa.Dha laiMde Challa je
If only I could have read your deceptions
ਛੱਡ ਵੇਖਣਾ ਕੀ ਪਿੱਛੇ ਹੁਣ ਮੁੜ ਕੇ
ChaDDa vekhaNA kI pichChe huNa mu.Da ke
Forget it now, what is the use in looking back?
ਜਿਹੜੇ ਛੱਡ ਜਾਂਦੇ ਤੁਰ ਕੇ
jiha.De ChaDDa jAMde tura ke
Those who choose to walk away
ਫਿਰ ਨਾ ਆਉਂਦੇ ਮੁੜ ਕੇ
phira nA AuMde mu.Da ke
Never return to the start
ਭਾਵੇਂ ਲੱਖ ਵਾਰੀ ਤੱਕ ਲਈਏ ਰਾਹ
bhAveM lakkha vArI takka laIe rAha
No matter how many millions of times we watch the path for them
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਸਾਰੇ ਤੋੜ ਗਈ ਏ ਚਾਅ
sAre to.Da gaI e chAa
You've crushed every desire I ever held
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਸਾਰੇ ਤੋੜ ਗਈ ਏ ਚਾਅ
sAre to.Da gaI e chAa
You've crushed every desire I ever held
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?
ਕਿਉਂ ਦੇ ਗਈ ਏ ਦਗਾ
kiuM de gaI e dagA
Why have you dealt me this betrayal?

Share

More by AP Dhillon

View all songs →