Fake

by AP Dhillonft Gminxr

ਹੱਸ ਹੱਸ ਲਾਈਆਂ
hassa hassa lAIAM
We started with smiles and laughter
ਰੋ ਰੋ ਟੁੱਟੀਆਂ
ro ro TuTTIAM
But it ended with tears and heartbreak
ਉਂਗਲਾਂ ਵਿਚੋਂ ਉਂਗਲਾਂ ਛੁੱਟੀਆਂ ਨੀ
uMgalAM vichoM uMgalAM ChuTTIAM nI
Our fingers have slipped from each other's grasp [Ni: a gender-specific vocative used to address a woman directly]
ਕਿੱਥੇ ਗਏ ਵਾਅਦੇ ਤੇਰੇ ਲਾਰੇ ਸਭ ਫੇਕ ਮੈਨੂੰ
kitthe gae vAade tere lAre sabha pheka mainUM
Where did your promises go? Your excuses feel so fake to me
ਛੱਡ ਗਿਓਂ ਅੱਧ ਵਿਚਕਾਰ
ChaDDa gioM addha vichakAra
You left me stranded halfway through the journey
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
jhUThe jihe hAse ne tAM dukkha hI ne ditte mainUM
These deceptive smiles have only brought me pain
ਕਾਹਤੋਂ ਕੀਤਾ ਤੇਰੇ ਨਾਲ ਪਿਆਰ
kAhatoM kItA tere nAla piAra
Why did I ever fall in love with you?

ਤੇਰੇ ਨਾਲ ਪਿਆਰ
tere nAla piAra
In love with you
ਮੇਰੇ ਉੱਤੇ ਮਿੱਠਿਆ ਹੱਕ ਵੀ ਜਤਾਉਂਦਾ ਸੀ
mere utte miTThiA hakka vI jatAuMdA sI
Oh sweet one, you used to claim such a right over me
ਤਾਰਿਆਂ ਦੇ ਨਾਲ ਚੰਨ ਝੋਲੀ ਵਿਚ ਪਾਉਂਦਾ ਸੀ
tAriAM de nAla chaMna jholI vicha pAuMdA sI
You promised to put the moon and stars in my lap [Jholi: the front fold of a garment used as a bag/pouch, symbolizing receiving a great gift]
ਮੇਰੇ ਉੱਤੇ ਮਿੱਠਿਆ ਹੱਕ ਵੀ ਜਤਾਉਂਦਾ ਸੀ
mere utte miTThiA hakka vI jatAuMdA sI
Oh sweet one, you used to claim such a right over me
ਤਾਰਿਆਂ ਦੇ ਨਾਲ ਚੰਨ ਝੋਲੀ ਵਿਚ ਪਾਉਂਦਾ ਸੀ ਨੀ
tAriAM de nAla chaMna jholI vicha pAuMdA sI nI
You promised to put the moon and stars in my lap [Ni: vocative address]
ਮਿੱਠੇ ਹੁਣ ਬੋਲ ਤੇਰੇ ਜ਼ਹਿਰ ਲੱਗਦੇ ਨੇ
miTThe huNa bola tere ja਼hira laggade ne
Now your sweet words taste like poison to me
ਤਾਂਹੀਓਂ ਗੱਲ ਗੱਲ ਉੱਤੇ ਤਕਰਾਰ
tAMhIoM galla galla utte takarAra
That is why we clash and argue over every little thing
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
jhUThe jihe hAse ne tAM dukkha hI ne ditte mainUM
These deceptive smiles have only brought me pain
ਕਾਹਤੋਂ ਕੀਤਾ ਤੇਰੇ ਨਾਲ ਪਿਆਰ
kAhatoM kItA tere nAla piAra
Why did I ever fall in love with you?
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
jhUThe jihe hAse ne tAM dukkha hI ne ditte mainUM
These deceptive smiles have only brought me pain
ਕਾਹਤੋਂ ਕੀਤਾ ਤੇਰੇ ਨਾਲ ਪਿਆਰ
kAhatoM kItA tere nAla piAra
Why did I ever fall in love with you?
ਅਸੀਂ ਕੀਤਾ ਦਿਲੋਂ ਦਿਮਾਗ ਨਾਲ ਲਾ ਗਿਆ
asIM kItA diloM dimAga nAla lA giA
I loved you from my heart, but you played me with your mind
ਚੰਮ ਦਿਆ ਭੁੱਖਿਆ ਦਿਲ ਸਾਡਾ ਖਾ ਗਿਆ
chaMma diA bhukkhiA dila sADA khA giA
You hungry-skinned predator, you’ve devoured my heart [Chamm: literally 'skin/leather', implying someone only interested in physical lust]
ਅਸੀਂ ਕੀਤਾ ਦਿਲੋਂ ਦਿਮਾਗ ਨਾਲ ਲਾ ਗਿਆ
asIM kItA diloM dimAga nAla lA giA
I loved you from my heart, but you played me with your mind
ਚੰਮ ਦਿਆ ਭੁੱਖਿਆ ਦਿਲ ਸਾਡਾ ਖਾ ਗਿਆ
chaMma diA bhukkhiA dila sADA khA giA
You hungry-skinned predator, you’ve devoured my heart
ਮੈਂ ਤਾਂ ਅੱਕ ਗਈ ਆਂ ਹੁਣ ਹੋਰ ਲੱਭ ਲੈ ਤੂੰ ਉਹਨੂੰ
maiM tAM akka gaI AM huNa hora labbha lai tUM uhanUM
I am fed up now, go find yourself someone else
ਕਰ ਲਈਂ ਹੁਸਨ ਵਪਾਰ
kara laIM husana vapAra
Go ahead and trade in the business of beauty
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
jhUThe jihe hAse ne tAM dukkha hI ne ditte mainUM
These deceptive smiles have only brought me pain
ਕਾਹਤੋਂ ਕੀਤਾ ਤੇਰੇ ਨਾਲ ਪਿਆਰ
kAhatoM kItA tere nAla piAra
Why did I ever fall in love with you?
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
jhUThe jihe hAse ne tAM dukkha hI ne ditte mainUM
These deceptive smiles have only brought me pain
ਕਾਹਤੋਂ ਕੀਤਾ ਤੇਰੇ ਨਾਲ ਪਿਆਰ
kAhatoM kItA tere nAla piAra
Why did I ever fall in love with you?
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
jhUThe jihe hAse ne tAM dukkha hI ne ditte mainUM
These deceptive smiles have only brought me pain
ਕਾਹਤੋਂ ਕੀਤਾ ਤੇਰੇ ਨਾਲ ਪਿਆਰ
kAhatoM kItA tere nAla piAra
Why did I ever fall in love with you?
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
jhUThe jihe hAse ne tAM dukkha hI ne ditte mainUM
These deceptive smiles have only brought me pain
ਕਾਹਤੋਂ ਕੀਤਾ ਤੇਰੇ ਨਾਲ ਪਿਆਰ
kAhatoM kItA tere nAla piAra
Why did I ever fall in love with you?
ਤੇਰੇ ਨਾਲ ਪਿਆਰ
tere nAla piAra
In love with you

Share

More by AP Dhillon

View all songs →