Free Smoke

by AP Dhillonft Gurinder Gill

ਮਿਹਨਤਾਂ ਨਾਲ ਕੰਮ ਕਰ ਅੱਗੇ ਵੱਧਦੇ
mihanatAM nAla kaMma kara agge vaddhade
We rise to the top by grinding through hard work
ਅੱਖ ਨਹੀਂਓਂ ਰੱਖੀਦੀ ਕਿਸੇ ਦੇ ਹੱਕ ਤੇ
akkha nahIMoM rakkhIdI kise de hakka te
We never cast a greedy eye on what belongs to others
ਉਹ ਦੇਖ ਕੇ ਚੜ੍ਹਾਈ ਸੜੀ ਪਈ ਆ ਇੰਡਸਟਰੀ
uha dekha ke cha.DhAI sa.DI paI A iMDasaTarI
The industry is burning up with envy seeing our ascent
ਸੁੱਟਣੇ ਨੂੰ ਸਾਨੂੰ ਆ ਸਕੀਮਾਂ ਲੱਭਦੇ
suTTaNe nUM sAnUM A sakImAM labbhade
They are hunting for schemes just to bring us down
ਸ਼ੌਕ ਨਾਲ ਕੰਮ ਕਰਦੇ ਆਂ ਪੁੱਤ ਸੁਣ ਲਓ ਜੇ
sa਼auka nAla kaMma karade AM putta suNa lao je
Listen up, son, we do this work out of pure passion
ਫਸ ਜੇ ਗਰਾਰੀ ਗੰਗਾ ਤਾਰ ਦਿੰਨੇ ਆਂ
phasa je garArI gaMgA tAra diMne AM
But if the needle gets stuck [Garari Adh Gai: stubbornly fixated/hooked], we’ll send you to the afterlife
ਲੁਕ ਲੁਕ ਵਾਰ ਕਰੀਏ ਨਾ ਕਿਸੇ ਤੇ
luka luka vAra karIe nA kise te
We never strike from the shadows or hide in the dark
ਸ਼ਰੇਆਮ ਵੰਗਾਰ ਪੁੱਤ ਪਾੜ ਦਿੰਨੇ ਆਂ
sa਼reAma vaMgAra putta pA.Da diMne AM
We issue an open challenge and rip through you, son

ਝੂਠੇ ਨਹੀਂ ਸਟ੍ਰੀਮ ਸਾਡੇ ਝੂਠੇ ਨਾ ਵਿਊ
jhUThe nahIM saTrIma sADe jhUThe nA viU
Our streams aren't forged, and our views aren't fake
ਝੂਠੇ ਨਹੀਂਓਂ ਦਾਅਵੇ ਸਾਡੇ ਝੂਠੇ ਨਾ ਕਰੂਅ
jhUThe nahIMoM dAave sADe jhUThe nA karUa
Our claims aren't hollow, and neither is our crew
ਗਾਣੇ ਸਾਡੇ ਲਾਉਣ ਨੂੰ ਸਾਲੇ ਲੱਭਦੇ ਕਿਊ
gANe sADe lAuNa nUM sAle labbhade kiU
The [Saale: Playful taunt/bastards] are searching for a queue just to play our tracks
ਕਰੋ ਸਿਰ ਸੁੱਟ ਕੰਮ ਸ਼ਾਇਦ ਗੱਲ ਬਣਜੂ
karo sira suTTa kaMma sa਼Aida galla baNajU
Just keep your head down and work, maybe then you’ll make it
ਕੰਨ ਲਾ ਕੇ ਦੋਵੇਂ ਗੱਲ ਮੇਰੀ ਸੁਣ ਲਵੋ
kaMna lA ke doveM galla merI suNa lavo
Listen to my words closely with both your ears
ਨਹੀਂ ਤਾਂ ਧੱਕੇ ਨਾਲ ਖ਼ਾਨੇ ਤੁਹਾਡੇ ਵਾੜ ਦਿੰਨੇ ਆਂ
nahIM tAM dhakke nAla kha਼Ane tuhADe vA.Da diMne AM
Or else I’ll force this knowledge into your skull
ਲੁਕ ਲੁਕ ਵਾਰ ਕਰੀਏ ਨਾ ਕਿਸੇ ਤੇ
luka luka vAra karIe nA kise te
We never strike from the shadows or hide in the dark
ਸ਼ਰੇਆਮ ਵੰਗਾਰ ਪੁੱਤ ਪਾੜ ਦਿੰਨੇ ਆਂ
sa਼reAma vaMgAra putta pA.Da diMne AM
We issue an open challenge and rip through you, son
ਲੁਕ ਲੁਕ ਵਾਰ ਕਰੀਏ ਨਾ ਕਿਸੇ ਤੇ
luka luka vAra karIe nA kise te
We never strike from the shadows or hide in the dark
ਸ਼ਰੇਆਮ ਵੰਗਾਰ ਪੁੱਤ ਪਾੜ ਦਿੰਨੇ ਆਂ
sa਼reAma vaMgAra putta pA.Da diMne AM
We issue an open challenge and rip through you, son
ਏਥੇ ਸੜਦੇ ਆ ਸਾਰੇ ਸਭ ਖਿੱਚ ਲਓ ਤਿਆਰੀ
ethe sa.Dade A sAre sabha khichcha lao tiArI
Everyone here is jealous, so everyone get ready
ਬਹੁਤਾ ਟਾਈਮ ਨਹੀਂ ਗਵਾਉਣਾ ਅਸੀਂ ਚਲਾਉਣੀ ਇੱਕੋ ਵਾਰੀ
bahutA TAIma nahIM gavAuNA asIM chalAuNI ikko vArI
We won't waste much time, we’ll settle it in one shot
ਸਾਨੂੰ ਕਿਸੇ ਨਾਲ ਨੀ ਹੇਟ ਸਾਡੀ ਬੋਲ-ਬਾਣੀ ਠੇਠ
sAnUM kise nAla nI heTa sADI bola-bANI TheTha
We don't hate anyone, our speech is [Theth: pure/unadulterated regional dialect]
ਕਈਆਂ ਨੂੰ ਆ ਐਵੇਂ ਲੱਤਾਂ ਖਾਣ ਦੀ ਬਿਮਾਰੀ
kaIAM nUM A aiveM lattAM khANa dI bimArI
But some people are just addicted to getting kicked
ਜਿਹਨੇ ਚੱਕਣੀ ਬਹਿਸ ਉਹਦਾ ਇੱਕੋ ਰੂਟ ਡੈਥ
jihane chakkaNI bahisa uhadA ikko rUTa Daitha
Whoever wants to start an argument, their only route is death
ਤੱਤੇ ਜਿਹੇ ਬਲੱਡ ਸਭ ਠਾਰ ਦਿੰਦੇ ਆਂ
tatte jihe balaDDa sabha ThAra diMde AM
We freeze the spirits of those with hot blood
ਲੁਕ ਲੁਕ ਵਾਰ ਕਰੀਏ ਨਾ ਕਿਸੇ ਤੇ
luka luka vAra karIe nA kise te
We never strike from the shadows or hide in the dark
ਸ਼ਰੇਆਮ ਵੰਗਾਰ ਪੁੱਤ ਪਾੜ ਦਿੰਨੇ ਆਂ
sa਼reAma vaMgAra putta pA.Da diMne AM
We issue an open challenge and rip through you, son
ਲੁਕ ਲੁਕ ਵਾਰ ਕਰੀਏ ਨਾ ਕਿਸੇ ਤੇ
luka luka vAra karIe nA kise te
We never strike from the shadows or hide in the dark
ਸ਼ਰੇਆਮ ਵੰਗਾਰ ਪੁੱਤ ਪਾੜ ਦਿੰਨੇ ਆਂ
sa਼reAma vaMgAra putta pA.Da diMne AM
We issue an open challenge and rip through you, son
ਲੁਕ ਲੁਕ ਵਾਰ ਕਰੀਏ ਨਾ ਕਿਸੇ ਤੇ
luka luka vAra karIe nA kise te
We never strike from the shadows or hide in the dark
ਸ਼ਰੇਆਮ ਵੰਗਾਰ ਪੁੱਤ ਪਾੜ ਦਿੰਨੇ ਆਂ
sa਼reAma vaMgAra putta pA.Da diMne AM
We issue an open challenge and rip through you, son
ਲੁਕ ਲੁਕ ਵਾਰ ਕਰੀਏ ਨਾ ਕਿਸੇ ਤੇ
luka luka vAra karIe nA kise te
We never strike from the shadows or hide in the dark
ਸ਼ਰੇਆਮ ਵੰਗਾਰ ਪੁੱਤ ਪਾੜ ਦਿੰਨੇ ਆਂ
sa਼reAma vaMgAra putta pA.Da diMne AM
We issue an open challenge and rip through you, son

Share

More by AP Dhillon

View all songs →