Hills

by AP Dhillon

ਤੈਨੂੰ ਪਿਆਰ ਤੋਂ ਹੁਣ ਭੱਜਣੇ ਦੀ ਲੋੜ ਨਹੀਂ
tainUM piAra toM huNa bhajjaNe dI lo.Da nahIM
You don’t need to run away from love anymore
ਬੇਬੀ ਤੇਰੇ ਬਿਨਾਂ ਮੇਰਾ ਕੋਈ ਹੋਰ ਨਹੀਂ
bebI tere binAM merA koI hora nahIM
Baby, there is no one else for me but you
ਮੈਨੂੰ ਪਤਾ ਤੇਰੇ ਨਾਲ ਹੋਇਆ ਕੀ ਐ
mainUM patA tere nAla hoiA kI ai
I know exactly what has happened to you
ਤੈਨੂੰ ਮੈਨੂੰ ਹੁਣੇ ਦੱਸਣੇ ਦੀ ਲੋੜ ਨਹੀਂ
tainUM mainUM huNe dassaNe dI lo.Da nahIM
You don't need to tell me about it right now

ਕਿ ਤਾਰਿਆਂ ਦੀ ਲੋਅ ਪੈ ਕੇ
ki tAriAM dI loa pai ke
That under the soft glow of the stars
ਮੈਂ ਦੇਖਾਂ ਤੈਨੂੰ ਸ਼ਿੰਗਾਰਦਿਆਂ
maiM dekhAM tainUM sa਼iMgAradiAM
I may watch you adorn yourself with beauty
ਕਿ ਅਸੀਂ ਦੋਵੇਂ ਇਕੱਲੇ ਹੋਈਏ
ki asIM doveM ikalle hoIe
That we find ourselves completely alone
ਤੇ ਗੱਲਾਂ ਹੋਵਣ ਪਿਆਰ ਦੀਆਂ
te gallAM hovaNa piAra dIAM
And the only talk is the language of love
ਕਿ ਸਾਹਾਂ ਵਿਚ ਸਾਹ ਸਾਡੇ ਹੋਵਣ
ki sAhAM vicha sAha sADe hovaNa
That our breaths may intertwine as one
ਤੇ ਜਿਸਮੋਂ ਰੂਹਾਂ ਠਾਰਦੀਆਂ
te jisamoM rUhAM ThAradIAM
And our souls find peace through our bodies

ਘਰ ਹੋਵੇ ਵਾਦੀਆਂ ਦੇ ਵਿਚ ਬਸ
ghara hove vAdIAM de vicha basa
Just a home tucked away in the valleys
ਸਾਨੂੰ ਕਿਤੇ ਜਾਣ ਦਾ ਨਾ ਹੋਵੇ ਰਸ਼
sAnUM kite jANa dA nA hove rasa਼
Where we have no rush to go anywhere else
ਤੈਨੂੰ ਬਸ ਪਿਆਰ ਨਾਲ ਕਰਾਂ ਟਰੀਟ
tainUM basa piAra nAla karAM TarITa
I’ll just treat you with nothing but love
ਬੇਬੀ ਵਟ ਯੂ ਵਾਂਟ ਟੂ ਮੈਨੂੰ ਦੱਸ
bebI vaTa yU vAMTa TU mainUM dassa
Baby, just tell me what it is that you want

ਕਿ ਸਿਪ ਸਿਪ ਚੱਲਦੀ ਹੋਵੇ
ki sipa sipa challadI hove
As we take slow, lingering sips
ਤੇ ਸੰਗਾਂ ਲਾਹੀਏ ਸੰਸਾਰ ਦੀਆਂ
te saMgAM lAhIe saMsAra dIAM
And shed the inhibitions of the world
ਕਿ ਅਸੀਂ ਦੋਵੇਂ ਇਕੱਲੇ ਹੋਈਏ
ki asIM doveM ikalle hoIe
That we find ourselves completely alone
ਤੇ ਗੱਲਾਂ ਹੋਵਣ ਪਿਆਰ ਦੀਆਂ
te gallAM hovaNa piAra dIAM
And the only talk is the language of love
ਕਿ ਸਾਹਾਂ ਵਿਚ ਸਾਹ ਸਾਡੇ ਹੋਵਣ
ki sAhAM vicha sAha sADe hovaNa
That our breaths may intertwine as one
ਤੇ ਜਿਸਮੋਂ ਰੂਹਾਂ ਠਾਰਦੀਆਂ
te jisamoM rUhAM ThAradIAM
And our souls find peace through our bodies
ਕਿ ਅਸੀਂ ਦੋਵੇਂ ਇਕੱਲੇ ਹੋਈਏ
ki asIM doveM ikalle hoIe
That we find ourselves completely alone
ਤੇ ਗੱਲਾਂ ਹੋਵਣ ਪਿਆਰ ਦੀਆਂ
te gallAM hovaNa piAra dIAM
And the only talk is the language of love

Share

More by AP Dhillon

View all songs →