Kirsaan
by AP Dhillonft Gurinder Gill, Gminxr
ਹੋ ਚੜ੍ਹਦਾ ਵਿਸਾਖ ਤੇ ਪਨੀਰੀ ਜੱਟ ਬੀਜਦਾ
ho cha.DhadA visAkha te panIrI jaTTa bIjadA
As [Vaisakhi: the harvest festival and start of the solar new year] begins, the [Jatt: a member of the land-owning agricultural community known for pride and lifestyle] sows the nursery
ਰੱਖਦਾ ਖ਼ਿਆਲ ਰਤਾ ਰਤਾ ਜਿੰਨੀ ਚੀਜ਼ ਦਾ
rakkhadA kha਼iAla ratA ratA jiMnI chIja਼ dA
Caring for every tiny detail, every little seedling
ਪਹਿਲੋਂ ਦੀ ਲਵਾਈ ਕੋਈ ਸ਼ਿਕਾਇਤ ਹੀ ਨਾ ਲਾ ਦਵੇ
pahiloM dI lavAI koI sa਼ikAita hI nA lA dave
Lest some early plantation leads to a complaint against him
ਸ਼ਹਿਰੋਂ ਆਣ ਬਾਬੂ ਸਾਰਾ ਟੱਕ ਹੀ ਨਾ ਵੱਢ ਦਵੇ
sa਼hiroM ANa bAbU sArA Takka hI nA vaDDha dave
Lest the city official arrives and declares the whole crop unfit
ਇਸ ਸਮੇਂ ਆਣ ਬਰਸਾਤਾਂ ਵੀ ਨਹੀਂ ਪੈਂਦੀਆਂ
isa sameM ANa barasAtAM vI nahIM paiMdIAM
Even the rains refuse to fall during these times
ਹੋ ਤਿੱਖੀ ਧੁੱਪ ਵਿਚ ਫਿਰੇ ਨੱਕੇ ਮੋੜਦਾ
ho tikkhI dhuppa vicha phire nakke mo.DadA
He roams the fields in the scorching sun, diverting water channels
ਰੋਟੀ ਬਾਝੋਂ ਮਰੇ ਦੁਨੀਆ ਜੱਟ ਅੰਨ ਵਿਚ ਪੈਸੇ ਕਿੱਥੋਂ ਜੋੜਦਾ
roTI bAjhoM mare dunIA jaTTa aMna vicha paise kitthoM jo.DadA
The world dies without its daily bread, yet how can the [Jatt] save money from grain?

ਬੀਜ ਕੇ ਕਮਾਦ ਸਾਰਾ ਸਾਲ ਰਹਿੰਦੇ ਗੋਡਦੇ
bIja ke kamAda sArA sAla rahiMde goDade
Having planted the sugarcane, they spend the whole year weeding it
ਮਿੱਲਾਂ ਬਾਹਰ ਲਾਈਨ ਲੱਗੀ ਹੁੰਦੀ ਪਈ ਆ ਰੋਡ ਤੇ
millAM bAhara lAIna laggI huMdI paI A roDa te
Long lines of tractors wait outside the mills on the roads
ਗਿੱਟੇ ਗੋਡੇ ਰਹਿਣ ਸਾਡੇ ਗਾਹਣਾਂ ਵਿਚ ਧੱਸਦੇ
giTTe goDe rahiNa sADe gAhaNAM vicha dhassade
Our ankles and knees remain buried deep in the slushy fields
ਪਰਚੂਨੀਏ ਨੇ ਆ ਕੇ ਮੁੱਲ ਮਿਹਨਤਾਂ ਦਾ ਦੱਸਦੇ
parachUnIe ne A ke mulla mihanatAM dA dassade
Yet the [Parchuniya: retail middlemen/brokers] arrive to dictate the value of our labor
ਅਸੀਂ ਜੰਮਦੇ ਹੀ ਫਸੇ ਮੁੱਲ ਮਹਿੰਗਾ ਤੱਕੀ ਲੋੜ ਦਾ
asIM jaMmade hI phase mulla mahiMgA takkI lo.Da dA
From birth, we are trapped by the high cost of our basic needs
ਉਹ ਰੋਟੀ ਬਾਝੋਂ
uha roTI bAjhoM
Oh, without bread...
ਉਹ ਰੋਟੀ ਬਾਝੋਂ
uha roTI bAjhoM
Oh, without bread...
ਉਹ ਰੋਟੀ ਬਾਝੋਂ ਮਰੇ ਦੁਨੀਆ ਜੱਟ ਅੰਨ ਵਿਚ ਪੈਸੇ ਕਿੱਥੋਂ ਜੋੜਦਾ
uha roTI bAjhoM mare dunIA jaTTa aMna vicha paise kitthoM jo.DadA
Oh, the world dies without its daily bread, yet how can the [Jatt] save money from grain?
ਰੋਟੀ ਬਾਝੋਂ ਮਰੇ ਦੁਨੀਆ ਜੱਟ ਅੰਨ ਵਿਚ ਪੈਸੇ ਕਿੱਥੋਂ ਜੋੜਦਾ
roTI bAjhoM mare dunIA jaTTa aMna vicha paise kitthoM jo.DadA
The world dies without its daily bread, yet how can the [Jatt] save money from grain?
ਰੋਟੀ ਬਾਝੋਂ ਮਰੇ ਦੁਨੀਆ ਜੱਟ ਅੰਨ ਵਿਚ ਪੈਸੇ ਕਿੱਥੋਂ ਜੋੜਦਾ
roTI bAjhoM mare dunIA jaTTa aMna vicha paise kitthoM jo.DadA
The world dies without its daily bread, yet how can the [Jatt] save money from grain?
ਨਹਿਰਾਂ ਟੋਭੇ ਸੁੱਕ ਗਏ ਤਲਾਬ ਵੀ ਕੋਈ ਰਹੇ ਨਾ
nahirAM Tobhe sukka gae talAba vI koI rahe nA
The canals and ponds have dried up, no reservoirs remain
ਲਾ ਲਾ ਡੈਮ ਪਾਣੀ ਡੱਕਿਆ ਰਾਵੀ ਤੇਰੇ ਲਈ ਕੋਈ ਵਹੇ ਨਾ
lA lA Daima pANI DakkiA rAvI tere laI koI vahe nA
Dams have been built to block the flow; oh Ravi river, you no longer flow for us
ਸਾਡੇ ਪਾਣੀ ਦਾ ਪੱਧਰ ਥੱਲੇ ਪੀਣ ਨੂੰ ਨੀ ਜੁੜਨਾ
sADe pANI dA paddhara thalle pINa nUM nI ju.DanA
Our water table has dropped so low, there won't be enough to drink
ਵੱਸਦਾ ਪੰਜਾਬ ਸਮਾਂ ਕਿੱਥੇ ਹੁਣ ਮੁੜਨਾ
vassadA paMjAba samAM kitthe huNa mu.DanA
The prosperity of Punjab is fading, how will those times ever return?
ਬੂਹਾ ਟੁੱਟਾ ਛੱਤ ਮਾੜੀ ਨਾ ਹੁਣ ਮਹਿਲ ਆ ਕਰੋੜ ਦਾ
bUhA TuTTA Chatta mA.DI nA huNa mahila A karo.Da dA
The door is broken, the roof is crumbling, there is no million-dollar mansion here
ਉਹ ਰੋਟੀ ਬਾਝੋਂ
uha roTI bAjhoM
Oh, without bread...
ਉਹ ਰੋਟੀ ਬਾਝੋਂ ਮਰੇ ਦੁਨੀਆ ਜੱਟ ਅੰਨ ਵਿਚ ਪੈਸੇ ਕਿੱਥੋਂ ਜੋੜਦਾ
uha roTI bAjhoM mare dunIA jaTTa aMna vicha paise kitthoM jo.DadA
Oh, the world dies without its daily bread, yet how can the [Jatt] save money from grain?
ਰੋਟੀ ਬਾਝੋਂ ਮਰੇ ਦੁਨੀਆ ਜੱਟ ਅੰਨ ਵਿਚ ਪੈਸੇ ਕਿੱਥੋਂ ਜੋੜਦਾ
roTI bAjhoM mare dunIA jaTTa aMna vicha paise kitthoM jo.DadA
The world dies without its daily bread, yet how can the [Jatt] save money from grain?
ਰੋਟੀ ਬਾਝੋਂ ਮਰੇ ਦੁਨੀਆ ਜੱਟ ਅੰਨ ਵਿਚ ਪੈਸੇ ਕਿੱਥੋਂ ਜੋੜਦਾ
roTI bAjhoM mare dunIA jaTTa aMna vicha paise kitthoM jo.DadA
The world dies without its daily bread, yet how can the [Jatt] save money from grain?
ਗੱਲ ਸੁਣ ਲੈ ਤੂੰ ਜੱਟਾ ਇਹ ਤੇਰਾ ਵੀ ਕਸੂਰ ਆ
galla suNa lai tUM jaTTA iha terA vI kasUra A
Listen to me, oh [Jatt], this is partly your fault too
ਸੌਦਾ ਅੰਨ ਦਾ ਤੂੰ ਕਰੇਂ ਮਾੜੀ ਹੋਣੀ ਤਾਂ ਜ਼ਰੂਰ ਆ
saudA aMna dA tUM kareM mA.DI hoNI tAM ja਼rUra A
You trade your grain like a commodity; misfortune was bound to follow
ਪਾਣੀ ਸਾਡੀ ਧਰਤੀ ਮਾਂ ਦੂਜੀ ਦੱਸਦੀ
pANI sADI dharatI mAM dUjI dassadI
Water is our lifeblood, and the earth is called our second mother
ਜੇ ਤੂੰ ਮਾਂ ਤੇ ਰਸਾਇਣ ਫਿਰੇ ਰੋੜ੍ਹਦਾ
je tUM mAM te rasAiNa phire ro.DhadA
Yet you are the one pouring chemicals all over your mother