Losing Myself
by AP Dhillonft Gunna
ਮੈਨੂੰ ਤੇਰੀ ਯਾਦ ਤੇਰੇ ਸੁਪਨੇ 'ਚ ਰਾਤਾਂ ਨੂੰ
mainUM terI yAda tere supane 'cha rAtAM nUM
Your memories and dreams of you haunt me through the nights
ਦੇਵੇ ਕੌਣ ਹੁੰਗਾਰਾ ਮੇਰੀਆਂ ਪਾਈਆਂ ਬਾਤਾਂ ਨੂੰ
deve kauNa huMgArA merIAM pAIAM bAtAM nUM
Who is left to acknowledge the stories I share? [Hungara: a vocal response given by a listener to show they are engaged in a story]
ਮੈਨੂੰ ਤੇਰੀ ਯਾਦ ਤੇਰੇ ਸੁਪਨੇ 'ਚ ਰਾਤਾਂ ਨੂੰ
mainUM terI yAda tere supane 'cha rAtAM nUM
Your memories and dreams of you haunt me through the nights
ਦੇਵੇ ਕੌਣ ਹੁੰਗਾਰਾ ਮੇਰੀਆਂ ਪਾਈਆਂ ਬਾਤਾਂ ਨੂੰ
deve kauNa huMgArA merIAM pAIAM bAtAM nUM
Who is left to acknowledge the stories I share?
ਸੋਚਾਂ ਸ਼ਾਮ ਸਵੇਰੇ ਨੀ
sochAM sa਼Ama savere nI
I ponder these thoughts evening and morning [Ni: a gender-specific vocative used to address a woman directly]
ਤੂੰ ਕਿਉਂ ਨਾ ਮੇਰੇ ਨੇੜੇ ਨੀ
tUM kiuM nA mere ne.De nI
Why aren't you close to me anymore?
ਮੋੜ ਕੇ ਕੌਣ ਲਿਆਵੇ ਦੱਸ ਦੇ ਖ਼ੁਸ਼ੀਆਂ ਸਾਡੇ ਵਿਹੜੇ ਨੀ
mo.Da ke kauNa liAve dassa de kha਼usa਼IAM sADe viha.De nI
Tell me, who can bring the joy back to my courtyard?
ਤੇਰੇ ਦਿੱਤੇ ਜ਼ਖ਼ਮਾਂ ਨੂੰ ਭਰ ਸਕਦੀ ਏ ਤੂੰ
tere ditte ja਼kha਼mAM nUM bhara sakadI e tUM
Only you have the power to heal the wounds you gave me
ਮੈਨੂੰ ਤੇਰੀ ਯਾਦ ਤੇਰੇ ਸੁਪਨੇ 'ਚ ਰਾਤਾਂ ਨੂੰ
mainUM terI yAda tere supane 'cha rAtAM nUM
Your memories and dreams of you haunt me through the nights
ਦੇਵੇ ਕੌਣ ਹੁੰਗਾਰਾ ਮੇਰੀਆਂ ਪਾਈਆਂ ਬਾਤਾਂ ਨੂੰ
deve kauNa huMgArA merIAM pAIAM bAtAM nUM
Who is left to acknowledge the stories I share?
ਮੈਨੂੰ ਤੇਰੀ ਯਾਦ ਤੇਰੇ ਸੁਪਨੇ 'ਚ ਰਾਤਾਂ ਨੂੰ
mainUM terI yAda tere supane 'cha rAtAM nUM
Your memories and dreams of you haunt me through the nights
ਤੈਨੂੰ ਦਿਲ ਦਾ ਹਾਲ ਸੁਣਾਵਾਂ ਜੇ ਸੁਣਨਾ ਚਾਹਵੇਂ ਤੂੰ
tainUM dila dA hAla suNAvAM je suNanA chAhaveM tUM
I’d pour my heart out to you, if only you wished to listen
ਤੈਨੂੰ ਵਾਪਸ ਮੋੜ ਲਿਆਵਾਂ ਜੇ ਮੁੜਨਾ ਚਾਹਵੇਂ ਤੂੰ
tainUM vApasa mo.Da liAvAM je mu.DanA chAhaveM tUM
I’d bring you back to my side, if only you wished to return
ਤੇਰਾ ਸੁਰਮਾ ਕਰਦਾ ਕਹਿਰ ਕੁੜੇ ਸਾਡੀ ਝੋਲੀ ਪਾ ਦੇ ਖ਼ੈਰ ਕੁੜੇ
terA suramA karadA kahira ku.De sADI jholI pA de kha਼aira ku.De
Your kohl causes a havoc, [Kudi: girl/maiden], drop a little mercy into my lap
ਤੇਰੀ ਤੱਕਣੀ ਉਹ ਕੰਮ ਕਰਦੀ ਆ ਜੋ ਕਰ ਨਾ ਸਕਦਾ ਜ਼ਹਿਰ ਕੁੜੇ
terI takkaNI uha kaMma karadI A jo kara nA sakadA ja਼hira ku.De
Your gaze does the kind of damage that even poison cannot do
ਕੱਢ ਲਵੇਂ ਤੂੰ ਜਾਨ ਤੇ ਜ਼ਿੰਦਾ ਕਰ ਸਕਦੀ ਏ ਤੂੰ
kaDDha laveM tUM jAna te ja਼iMdA kara sakadI e tUM
You can snatch my life away, yet you alone can bring me back to life
ਮੈਨੂੰ ਤੇਰੀ ਯਾਦ ਤੇਰੇ ਸੁਪਨੇ 'ਚ ਰਾਤਾਂ ਨੂੰ
mainUM terI yAda tere supane 'cha rAtAM nUM
Your memories and dreams of you haunt me through the nights
ਦੇਵੇ ਕੌਣ ਹੁੰਗਾਰਾ ਮੇਰੀਆਂ ਪਾਈਆਂ ਬਾਤਾਂ ਨੂੰ
deve kauNa huMgArA merIAM pAIAM bAtAM nUM
Who is left to acknowledge the stories I share?
ਮੈਨੂੰ ਤੇਰੀ ਯਾਦ ਤੇਰੇ ਸੁਪਨੇ 'ਚ ਰਾਤਾਂ ਨੂੰ
mainUM terI yAda tere supane 'cha rAtAM nUM
Your memories and dreams of you haunt me through the nights
ਮੈਨੂੰ ਤੇਰੀ ਯਾਦ ਤੇਰੇ ਸੁਪਨੇ 'ਚ ਰਾਤਾਂ ਨੂੰ
mainUM terI yAda tere supane 'cha rAtAM nUM
Your memories and dreams of you haunt me through the nights
ਦੇਵੇ ਕੌਣ ਹੁੰਗਾਰਾ ਮੇਰੀਆਂ ਪਾਈਆਂ ਬਾਤਾਂ ਨੂੰ
deve kauNa huMgArA merIAM pAIAM bAtAM nUM
Who is left to acknowledge the stories I share?
ਸੋਚਾਂ ਸ਼ਾਮ ਸਵੇਰੇ ਨੀ
sochAM sa਼Ama savere nI
I ponder these thoughts evening and morning