OKAY

by AP Dhillonft Syra

ਯਾਰਾਂ ਨੂੰ ਰਹਿੰਦੀ ਮੇਰੀ ਫ਼ਿਕਰ ਨਾ
yArAM nUM rahiMdI merI pha਼ikara nA
Your [Yaar: close friends/brothers; carries significant cultural weight regarding loyalty] don't care about me at all
ਗਾਣੇ 'ਤੇ ਲਿਖਿਆ ਮੇਰਾ ਜ਼ਿਕਰ ਨਾ
gANe 'te likhiA merA ja਼ikara nA
There is no mention of me in your songs
ਰੱਖਦਾ ਲੁਕੋ ਕੇ ਕਾਹਤੋਂ ਫ਼ੋਨ ਤੂੰ ਮੇਰੇ ਕੋਲੋਂ
rakkhadA luko ke kAhatoM pha਼ona tUM mere koloM
Why do you keep your phone hidden from me?
ਮੇਰੇ ਤੋਂ ਜ਼ਿਆਦਾ ਪਿਆਰ ਟ੍ਰਿਗਰ ਨਾ
mere toM ja਼iAdA piAra Trigara nA
It seems you love the trigger more than me
ਸਮਝਾਂ ਮੈਂ ਸਾਰਾ ਮੈਨੂੰ ਰੱਖੇਂ ਕਿਹੜੀ ਪਲੇਸ 'ਤੇ
samajhAM maiM sArA mainUM rakkheM kiha.DI palesa 'te
I understand everything, where exactly you rank me
ਅੱਖਾਂ ਨਾ ਡਿੱਗਦੀਆਂ ਢੇਰੀਆਂ ਕਰਦੀਆਂ ਕੀ ਚੇਜ਼
akkhAM nA DiggadIAM DherIAM karadIAM kI cheja਼
My eyes don't shed tears, they just watch what you're chasing
ਆਉਂਦੀ ਸਮੈਲ ਤੇਰੀ ਸ਼ਰਟ ਤੋਂ ਕੋਲੋਨ ਦੀ
AuMdI samaila terI sa਼raTa toM kolona dI
The scent of cologne lingers on your shirt
ਬਾਲਾਂ 'ਚ ਗਲਿਟਰ ਤੇਰਾ ਬੰਦਾ ਬੁਰਾ ਕੇਸ
bAlAM 'cha galiTara terA baMdA burA kesa
Glitter in your hair, you’ve become a troublesome case
ਨਾ ਮੇਰੇ ਤੋਂ ਸ਼ਿਕਾਇਤਾਂ ਕੀ
nA mere toM sa਼ikAitAM kI
Don't you have any complaints against me?
ਤੂੰ ਦਿਲ ਦੀਆਂ ਦੱਸ ਜਾ ਜ਼ਰਾ
tUM dila dIAM dassa jA ja਼rA
Just tell me what's truly in your heart
ਕਿੱਥੇ ਕੱਟੀਆਂ ਨੇ ਰਾਤਾਂ ਕਈ
kitthe kaTTIAM ne rAtAM kaI
Where have you been spending all those nights?
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
hove sa਼kka mainUM laggadA burA
This suspicion makes me feel terrible
ਨਾ ਮੇਰੇ ਤੋਂ ਸ਼ਿਕਾਇਤਾਂ ਕੀ
nA mere toM sa਼ikAitAM kI
Don't you have any complaints against me?
ਤੂੰ ਦਿਲ ਦੀਆਂ ਦੱਸ ਜਾ ਜ਼ਰਾ
tUM dila dIAM dassa jA ja਼rA
Just tell me what's truly in your heart
ਕਿੱਥੇ ਕੱਟੀਆਂ ਨੇ ਰਾਤਾਂ ਕਈ
kitthe kaTTIAM ne rAtAM kaI
Where have you been spending all those nights?
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
hove sa਼kka mainUM laggadA burA
This suspicion makes me feel terrible
ਏਦਾਂ ਕੀ ਬੈਸਟੀ ਤੇਰਾ 24 ਘੰਟੇ ਟੈਕਸਟ ਓਕੇ
edAM kI baisaTI terA 24 ghaMTe TaikasaTa oke
What kind of "bestie" texts you 24 hours a day? OKAY
ਮੇਰਾ ਲੈ ਫ਼ੋਨ ਹੁਣੇ ਆਪਣਾ ਵੀ ਕਰ ਚੈੱਕ ਓਕੇ
merA lai pha਼ona huNe ApaNA vI kara chaikka oke
Take my phone right now and let me check yours too, OKAY
ਭੇਜੇ ਜੋ ਰੋਜ਼ ਨਾ ਪਾ ਥੋੜ੍ਹੀ ਵੀ ਉਹ ਟੈਮ ਨਾ ਕੱਢਦਾ
bheje jo roja਼ nA pA tho.DhI vI uha Taima nA kaDDhadA
He sends things daily, yet says he can't find even a little time
ਸਾਰਾ ਮੈਂ ਜਾਣਾਂ ਬਿਨਾਂ ਗੱਲ ਤੋਂ ਨਾ ਸ਼ੱਕ ਓਕੇ
sArA maiM jANAM binAM galla toM nA sa਼kka oke
I know it all, I don't doubt you without a reason, OKAY
ਗਿਣਤੀ ਨਾ ਬੈਗਾਂ ਦੀ ਮੈਂ ਕਾਰਟੀਏ ਦਿੱਤੇ ਕਈ ਓਕੇ
giNatI nA baigAM dI maiM kAraTIe ditte kaI oke
I’ve lost count of the bags, and I gave you so many Cartier pieces, OKAY
ਬੰਦਾ ਨਾ ਹੋਇਆ ਬਣਿਆ ਬੈਂਕ ਤੇਰੇ ਲਈ ਓਕੇ
baMdA nA hoiA baNiA baiMka tere laI oke
I didn't just become a man; I became a bank for you, OKAY
ਮੰਨਿਆ ਮੈਂ ਗੌਰ ਨਹੀਂ ਕਰਦਾ ਕੰਮ ਕਾਰ ਵੀ ਕਰਨਾ ਪੈਂਦਾ
maMniA maiM gaura nahIM karadA kaMma kAra vI karanA paiMdA
I admit I've been distracted, but I have work to handle too
ਐਬਸੈਂਸ ਮੇਰੀ ਦਾ ਚੱਕੇ ਫ਼ਾਇਦਾ ਇਹ ਨਾ ਸਹੀ ਓਕੇ
aibasaiMsa merI dA chakke pha਼AidA iha nA sahI oke
Taking advantage of my absence isn't right, OKAY
ਗੱਲਾਂ ਤੇ ਵਾਅਦੇ ਕੀਤੇ ਜੋ
gallAM te vAade kIte jo
All the talks and promises we made
ਰਹਿ ਗਏ ਨੇ ਹੁਣ ਇੱਕ ਪਾਸੇ
rahi gae ne huNa ikka pAse
Have now been pushed to one side
ਗਮ ਨੇ ਇਕੱਲਿਆਂ ਦੇ ਕਿਉਂ
gama ne ikalliAM de kiuM
Why is there only sorrow when I'm alone?
ਤੇਰੇ ਨਾ ਮੇਰੇ ਸਾਰੇ ਹਾਸੇ ਓਕੇ
tere nA mere sAre hAse oke
All my smiles were supposed to be with you, OKAY
ਨਾ ਮੇਰੇ ਤੋਂ ਸ਼ਿਕਾਇਤਾਂ ਕੀ
nA mere toM sa਼ikAitAM kI
Don't you have any complaints against me?
ਤੂੰ ਦਿਲ ਦੀਆਂ ਦੱਸ ਜਾ ਜ਼ਰਾ
tUM dila dIAM dassa jA ja਼rA
Just tell me what's truly in your heart
ਕਿੱਥੇ ਕੱਟੀਆਂ ਨੇ ਰਾਤਾਂ ਕਈ
kitthe kaTTIAM ne rAtAM kaI
Where have you been spending all those nights?
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
hove sa਼kka mainUM laggadA burA
This suspicion makes me feel terrible
ਗੁੱਸੇ 'ਚ ਮੈਨੂੰ ਰੋਜ਼ ਓਨਾ ਹੀ ਤੂੰ ਪੀਵੇਂ
gusse 'cha mainUM roja਼ onA hI tUM pIveM
When I'm angry, you drink just as much of me every day
ਤੂੰ ਨਾ ਹੋਵੇਂ ਤਾਂ ਲੱਗੇ ਬੋਤਲ ਬਥੇਰੀ ਨੀ
tUM nA hoveM tAM lagge botala batherI nI
When you aren't around, even the bottle seems like plenty [Ni/Nee: a gender-specific vocative used to address a woman directly]
ਦੱਸਦੇ ਤੂੰ ਮੈਨੂੰ ਜਾਣਾ ਮੇਰੇ ਕੋਲੋਂ ਕੀ ਵੇ
dassade tUM mainUM jANA mere koloM kI ve
Tell me, what is it that you want from me?
ਟੈਮ ਤੇਰੇ ਨਾਲ ਬਸ ਇਸੇ ਦੀ ਹੀ ਦੇਰੀ ਨੀ
Taima tere nAla basa ise dI hI derI nI
Spending time with you is the only thing I'm late for
ਤੂੰ ਮੇਰਾ ਹੋਵੇਂ ਨਾ ਜ਼ਿੰਦਗੀ 'ਚ ਗਮ ਰੜਕਣ
tUM merA hoveM nA ja਼iMdagI 'cha gama ra.DakaNa
If you were mine, no sorrows would ever prick my life
ਮਾੜੇ ਵੀ ਦਿਨ ਮੈਂ ਹੱਸ ਕੇ ਨੇ ਕੱਟ ਲੈਣੇ
mA.De vI dina maiM hassa ke ne kaTTa laiNe
I would endure even the bad days with a smile
ਕਰਾਂ ਸਬਰ ਮੈਂ ਤੇਰੀਆਂ ਵਫ਼ਾਵਾਂ ਦਾ
karAM sabara maiM terIAM vapha਼AvAM dA
I am staying patient for your loyalty
ਕਰ ਲੈ ਪਿਆਰ ਤੂੰ ਹੋਰ ਨਾ ਸਜ਼ਾਵਾਂ ਦੇ
kara lai piAra tUM hora nA saja਼AvAM de
Just love me now, don't give me any more punishments
ਏਦਾਂ ਦਾ ਜੀਣਾ ਵੀ ਕੀ ਜੀਣਾ ਹੋਇਆ
edAM dA jINA vI kI jINA hoiA
What kind of life is this even supposed to be?
ਸਾਨੂੰ ਨਾ ਦਿਨ ਚੰਗੇ ਲੱਗਦੇ
sAnUM nA dina chaMge laggade
The days don't even feel good to us anymore
ਬੁੱਲ੍ਹਾਂ ਨੂੰ ਏਦਾਂ ਵੀ ਕੀ ਸੀਣਾ ਹੋਇਆ
bullhAM nUM edAM vI kI sINA hoiA
Why must these lips be sewn shut like this?
ਰੱਖੀਏ ਖਿਆਲ ਬਾਕੀ ਸਭ ਦੇ ਓਕੇ
rakkhIe khiAla bAkI sabha de oke
We take care of everyone else, but what about us? OKAY
ਨਾ ਮੇਰੇ ਤੋਂ ਸ਼ਿਕਾਇਤਾਂ ਕੀ
nA mere toM sa਼ikAitAM kI
Don't you have any complaints against me?
ਤੂੰ ਦਿਲ ਦੀਆਂ ਦੱਸ ਜਾ ਜ਼ਰਾ
tUM dila dIAM dassa jA ja਼rA
Just tell me what's truly in your heart
ਕਿੱਥੇ ਕੱਟੀਆਂ ਨੇ ਰਾਤਾਂ ਕਈ
kitthe kaTTIAM ne rAtAM kaI
Where have you been spending all those nights?
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
hove sa਼kka mainUM laggadA burA
This suspicion makes me feel terrible
ਨਾ ਮੇਰੇ ਤੋਂ ਸ਼ਿਕਾਇਤਾਂ ਕੀ
nA mere toM sa਼ikAitAM kI
Don't you have any complaints against me?
ਤੂੰ ਦਿਲ ਦੀਆਂ ਦੱਸ ਜਾ ਜ਼ਰਾ
tUM dila dIAM dassa jA ja਼rA
Just tell me what's truly in your heart
ਕਿੱਥੇ ਕੱਟੀਆਂ ਨੇ ਰਾਤਾਂ ਕਈ
kitthe kaTTIAM ne rAtAM kaI
Where have you been spending all those nights?
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
hove sa਼kka mainUM laggadA burA
This suspicion makes me feel terrible

Share

More by AP Dhillon

View all songs →