Old Money
by AP Dhillon
ਮੱਥਾ ਕਾਲਿਆਂ ਦੇ ਨਾਲ ਨਹੀਂ ਦੁਸ਼ਮਣਾਂ ਦੇ ਨਾਲ ਲਾਈਦਾ ਚੱਕਿਆ
matthA kAliAM de nAla nahIM dusa਼maNAM de nAla lAIdA chakkiA
We don't clash with shadows, we only confront our enemies head-on
ਤੇ ਜੱਟ ਜ਼ਮੀਨਾਂ ਦੇ ਕਬਜ਼ੇ ਕਚਹਿਰੀਆਂ ਦੀਆਂ ਕਲਮਾਂ ਦੇ ਨਾਲ ਨਹੀਂ ਹਥਿਆਰਾਂ ਦੇ ਨਾਲ ਲੈਂਦੇ ਨੇ ਓਏ
te jaTTa ja਼mInAM de kabaja਼e kachahirIAM dIAM kalamAM de nAla nahIM hathiArAM de nAla laiMde ne oe
And [Jatt: a member of the land-owning agricultural community known for pride and lifestyle] don't seize land with court pens, they take it with weapons, boy
ਔਕੜਾਂ ਤੋਂ ਡਰਦੇ ਨੀ ਔਕੜਾਂ ਤੋਂ ਡਰਦੇ
auka.DAM toM Darade nI auka.DAM toM Darade
We aren't scared of hardships, we never fear the hurdles
ਪਿੰਡੋਂ ਉੱਠ ਪਾਏ ਆ ਵਿਲਾਇਤਾਂ ਨੂੰ ਪੜ੍ਹਦੇ
piMDoM uTTha pAe A vilAitAM nUM pa.Dhade
We rose from the villages and came to study in foreign lands
ਸ਼ਹਿਰ ਆ ਕੇ ਚੱਕੀ ਕਾਲੀ GTR ਨੇ
sa਼hira A ke chakkI kAlI GTR ne
Since moving to the city, I've been cruising in a black GTR
ਪੈਸੇ ਧੇਲੇ ਦਾ ਖ਼ਿਆਲ ਨਹੀਂਓਂ ਰਤਾ ਰੱਖਿਆ
paise dhele dA kha਼iAla nahIMoM ratA rakkhiA
I haven't given even a moment's thought to the expense or the money
ਉਦੋਂ ਦੀ ਆ ਗੋਰੀ ਸਾਡਾ ਹਾਲ ਪੁੱਛਦੀ
udoM dI A gorI sADA hAla puchChadI
Since then, that [Gori: a fair-skinned Western/white woman] has been checking up on me
ਜਿੱਥੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ
jitthe jaTTAM de kille dA reTa patA laggiA
Ever since she discovered the soaring price of a [Jatt's] [Killa: a unit of land measurement, approximately 1 acre]

ਪੈਂਤੀਆਂ ਦਾ ਕਿੱਲਾ ਆ ਤੇ ਪੈਂਤੀ ਸਾਡੇ ਕਿੱਲੇ ਨੀ
paiMtIAM dA killA A te paiMtI sADe kille nI
One [Killa] is worth thirty-five million, and we own thirty-five of them
ਜੌਨ ਡੀਅਰ ਬੁੱਕਦੇ ਆ ਮਿਹਨਤਾਂ ਤੋਂ ਢਿੱਲੇ ਨੀ
jauna DIara bukkade A mihanatAM toM Dhille nI
Our John Deere tractors roar, and we are never lazy when it comes to hard work

ਸਾਨੂੰ ਲਾ ਕੇ ਗਈਆਂ ਠੱਗੀ ਮਾਰ ਲਈ
sAnUM lA ke gaIAM ThaggI mAra laI
People have betrayed and swindled us in the past
ਪਰ ਅਸੀਂ ਨਾ ਕਿਸੇ ਨੂੰ ਅੱਜ ਤੱਕ ਠੱਗਿਆ
para asIM nA kise nUM ajja takka ThaggiA
But we have never cheated a soul to this day
ਉਦੋਂ ਦੀ ਆ ਗੋਰੀ ਸਾਡਾ ਹਾਲ ਪੁੱਛਦੀ
udoM dI A gorI sADA hAla puchChadI
Since then, that [Gori: a fair-skinned Western/white woman] has been checking up on me
ਜਿੱਥੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ
jitthe jaTTAM de kille dA reTa patA laggiA
Ever since she discovered the soaring price of a [Jatt's] [Killa: a unit of land measurement, approximately 1 acre]
ਉਦੋਂ ਦੀ ਆ ਗੋਰੀ ਸਾਡਾ ਹਾਲ ਪੁੱਛਦੀ
udoM dI A gorI sADA hAla puchChadI
Since then, that [Gori: a fair-skinned Western/white woman] has been checking up on me
ਜਿੱਥੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ
jitthe jaTTAM de kille dA reTa patA laggiA
Ever since she discovered the soaring price of a [Jatt's] [Killa: a unit of land measurement, approximately 1 acre]
ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨੀ
sa਼hirIAM toM dassa huNa kitthe ghaTTa nI
Tell me, how are we any less than the city dwellers now?
ਮੋਨਟੈਨਾ 'ਚ ਖ਼ਰੀਦੀ ਬੈਠੇ ਰੈਂਜ ਜੱਟ ਨੀ
monaTainA 'cha kha਼rIdI baiThe raiMja jaTTa nI
This [Jatt] sits in a Range Rover purchased in Montana

ਪੈਸੇ ਦੀਆਂ ਖੇਡਾਂ ਸਭ ਜਾਣਦਾ ਏ ਛਿੰਦਾ
paise dIAM kheDAM sabha jANadA e ChiMdA
[Shinda: a self-reference to the artist/lyricist Shinda Kahlon] knows all the games of wealth
ਮਾੜੀ ਡੀਲ ਵੱਲ ਅਸੀਂ ਕਦੇ ਨਹੀਂਓਂ ਤੱਕਿਆ
mA.DI DIla valla asIM kade nahIMoM takkiA
We never even glance toward a bad deal