Saada Pyaar
by AP Dhillonft Gurinder Gill, Money Musik
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers
ਚਿਹਰਾ ਕਰ ਪੁੱਛਿਆ ਸੀ ਮੈਂ ਹਾਲ ਤੇਰਾ
chiharA kara puchChiA sI maiM hAla terA
Leaning in, I asked how you were doing
ਸੰਗਾਂ ਨੇ ਰੰਗਿਆ ਤੇਰਾ ਲਾਲ ਚਿਹਰਾ
saMgAM ne raMgiA terA lAla chiharA
Shyness painted your face a deep crimson
ਤੇਰੀਆਂ ਫ਼ਿਕਰਾਂ ਵਿਚ ਲੰਘਿਆ ਪੂਰਾ ਸਾਲ ਮੇਰਾ
terIAM pha਼ikarAM vicha laMghiA pUrA sAla merA
My entire year passed by worrying for you
ਚੜ੍ਹਦੇ ਸੂਰਜ ਨਾਲ ਆਉਂਦਾ ਖ਼ਿਆਲ ਤੇਰਾ
cha.Dhade sUraja nAla AuMdA kha਼iAla terA
With the rising sun, thoughts of you arrive
ਨਸ਼ਾ ਹੋਇਆ ਕਿ ਦੂਰੀਆਂ ਆਣ ਪੈਣਗੀਆਂ
nasa਼A hoiA ki dUrIAM ANa paiNagIAM
I never knew these distances would come between us
ਜਦ ਇਕੱਠਿਆਂ ਨੂੰ ਥੋੜ੍ਹਾ ਹੋ ਚਿਰ ਜਾਂਦਾ
jada ikaTThiAM nUM tho.DhA ho chira jAMdA
Just when we had spent a little time together
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers
ਮੈਨੂੰ ਕਹੇਂ ਰੋਕੇ ਗੱਲ ਉਹ ਰਹੀ ਨਾ
mainUM kaheM roke galla uha rahI nA
You tell me to stop, but things aren't the same anymore
ਪਤਾ ਕਿੰਝ ਲੱਗੂ ਜੇ ਗੱਲ ਮੂੰਹੋਂ ਕਹੀ ਨਾ
patA kiMjha laggU je galla mUMhoM kahI nA
How will I ever know if you don't speak your mind?
ਦਿਲ ਤੇਰੇ ਲਕੀਰ ਮੈਥੋਂ ਵਹੀ ਨਾ
dila tere lakIra maithoM vahI nA
I couldn't even draw a line upon your heart
ਗੁੱਸਾ ਦੋਹਾਂ ਨੇ ਸੀ ਕੀਤਾ ਗੱਲ ਸਬਰ ਨਾਲ ਸਹੀ ਨਾ
gussA dohAM ne sI kItA galla sabara nAla sahI nA
We both got angry and didn't endure it with patience
ਰੌਸ਼ਨੀ ਦਿਖਾ ਕੇ ਇੱਥੇ ਆਣ ਖਲੋਤਿਆ
rausa਼nI dikhA ke itthe ANa khalotiA
After showing me the light, you brought me to stand here
ਜਿੱਥੇ ਦਿਲ ਇਹ ਗ਼ਮਾਂ ਦੇ ਨਾਲ ਘਿਰ ਜਾਂਦਾ
jitthe dila iha ga਼mAM de nAla ghira jAMdA
Where this heart is surrounded by grief
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers
ਜ਼ਿੰਦ ਵਿਚੋਂ ਦੱਸ ਹੁਣ ਤੈਨੂੰ ਕਿੰਝ ਲੱਭੀਏ
ja਼iMda vichoM dassa huNa tainUM kiMjha labbhIe
Tell me, how do I find you in my life now?
ਦਿਲੀ ਜਜ਼ਬਾਤ ਹੁਣ ਕਿੰਝ ਦੱਸ ਦੱਬੀਏ
dilI jaja਼bAta huNa kiMjha dassa dabbIe
How do I suppress these heart-felt emotions?
ਤੈਨੂੰ ਦੂਰ ਕੀਤਿਆਂ ਦਾ ਦੁੱਖ ਕਿੰਝ ਚੱਬੀਏ
tainUM dUra kItiAM dA dukkha kiMjha chabbIe
How do I swallow the pain of losing you?
ਦਿਲ ਕਾਹਦਾ ਦਿਲ ਇਹ ਗੁਮਾਇਆ ਡੱਬੀਏ
dila kAhadA dila iha gumAiA DabbIe
What kind of heart is this, just a lost soul in a box?
ਭਰਮ ਭੁਲੇਖੇ ਸਭ ਮੇਰੇ ਦੂਰ ਕੀਤੇ ਆ
bharama bhulekhe sabha mere dUra kIte A
You shattered all my illusions and doubts
ਸ਼ਿੰਦੇ ਆਸ਼ਿਕ ਵਾਅਦੇ ਤੋਂ ਫਿਰ ਜਾਂਦਾ
sa਼iMde Asa਼ika vAade toM phira jAMdA
Shinda `[Self-reference to Shinda Kahlon, the song's lyricist]`—a lover—is turning back on his word
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers
ਸਾਡਾ ਪਿਆਰ
sADA piAra
Our love
ਇੱਦਾਂ ਦਾ ਸੀ ਹੋ ਗਿਆ
iddAM dA sI ho giA
Had become such a thing
ਜਿੱਦਾਂ ਉਂਗਲਾਂ 'ਚੋਂ ਰੇਤਾ ਕਿਰ ਜਾਂਦਾ
jiddAM uMgalAM 'choM retA kira jAMdA
Like sand slipping through the fingers