Scars
by AP Dhillon
ਪਹਿਲਾਂ ਪਿਆਰ ਹੀ ਕਿਉਂ ਪਾਇਆ ਸੱਜਣਾ ਵੇ
pahilAM piAra hI kiuM pAiA sajjaNA ve
Why did you instill love in me at first, oh [Sajjan: soulmate/beloved]
ਜੇ ਦਿਲ ਚੋਂ ਸਾਨੂੰ ਕੱਢਣਾ ਹੀ ਸੀ
je dila choM sAnUM kaDDhaNA hI sI
If you were only going to cast me out of your heart?

ਅਸੀਂ ਕੱਲ੍ਹੇ ਬਹਿ ਕੇ ਸੋਚਦੇ ਹਾਂ ਸਾਥੋਂ ਕੀ ਗ਼ਲਤੀ ਹੋ ਗਈ ਏ
asIM kallhe bahi ke sochade hAM sAthoM kI ga਼latI ho gaI e
I sit alone and wonder, what mistake did I commit?
ਵਾਅਦਿਆਂ ਦਾ ਘਰ ਜੋ ਪਾਇਆ ਸੀ ਉਹਦੀ ਛੱਤ ਕੁਝ ਸੱਜਣਾ ਚੋ ਗਈ ਏ
vAadiAM dA ghara jo pAiA sI uhadI Chatta kujha sajjaNA cho gaI e
The house of promises we built, its roof has begun to leak, my darling.
ਪਹਿਲਾਂ ਪਾਣੀ ਕਿਉਂ ਪਾਇਆ ਉੱਠ ਉੱਠ ਕੇ ਰੋਜ਼
pahilAM pANI kiuM pAiA uTTha uTTha ke roja਼
Why did you wake up and water it every single day
ਜੇ ਪਿਆਰ ਦਾ ਬੂਟਾ ਵੱਢਣਾ ਹੀ ਸੀ
je piAra dA bUTA vaDDhaNA hI sI
If you were only going to chop down the sapling of love?
ਪਹਿਲਾਂ ਪਿਆਰ ਹੀ ਕਿਉਂ ਪਾਇਆ ਸੱਜਣਾ ਵੇ
pahilAM piAra hI kiuM pAiA sajjaNA ve
Why did you instill love in me at first, oh [Sajjan: soulmate/beloved]
ਜੇ ਦਿਲ ਚੋਂ ਸਾਨੂੰ ਕੱਢਣਾ ਹੀ ਸੀ
je dila choM sAnUM kaDDhaNA hI sI
If you were only going to cast me out of your heart?
ਪਹਿਲਾਂ ਪਿਆਰ ਹੀ ਕਿਉਂ ਪਾਇਆ ਸੱਜਣਾ ਵੇ
pahilAM piAra hI kiuM pAiA sajjaNA ve
Why did you instill love in me at first, oh [Sajjan: soulmate/beloved]
ਜੇ ਦਿਲ ਚੋਂ ਸਾਨੂੰ ਕੱਢਣਾ ਹੀ ਸੀ
je dila choM sAnUM kaDDhaNA hI sI
If you were only going to cast me out of your heart?
ਪਹਿਲਾਂ ਪਿਆਰ ਹੀ ਕਿਉਂ ਪਾਇਆ ਸੱਜਣਾ ਵੇ
pahilAM piAra hI kiuM pAiA sajjaNA ve
Why did you instill love in me at first, oh [Sajjan: soulmate/beloved]
ਜੇ ਦਿਲ ਚੋਂ ਸਾਨੂੰ ਕੱਢਣਾ ਹੀ ਸੀ
je dila choM sAnUM kaDDhaNA hI sI
If you were only going to cast me out of your heart?
ਪਹਿਲਾਂ ਪਿਆਰ ਹੀ ਕਿਉਂ ਪਾਇਆ ਸੱਜਣਾ ਵੇ
pahilAM piAra hI kiuM pAiA sajjaNA ve
Why did you instill love in me at first, oh [Sajjan: soulmate/beloved]
ਜੇ ਦਿਲ ਚੋਂ ਸਾਨੂੰ ਕੱਢਣਾ ਹੀ ਸੀ
je dila choM sAnUM kaDDhaNA hI sI
If you were only going to cast me out of your heart?
ਸਾਡੇ ਹਾਸੇ ਸਾਥੋਂ ਖੁੰਝ ਗਏ ਨੇ ਤੇ ਗ਼ਮਾਂ ਮੱਥੇ ਲੱਗੇ ਨੇ
sADe hAse sAthoM khuMjha gae ne te ga਼mAM matthe lagge ne
My laughter has slipped away from me, and grief is etched upon my brow.
ਜਿਨ੍ਹਾਂ ਮੋਹ ਸੀ ਦਿਲੋਂ ਪਾਇਆ ਉਹ ਬਣ ਸੱਪ ਜ਼ਹਿਰੀਲੇ ਡੱਸੇ ਨੇ
jinhAM moha sI diloM pAiA uha baNa sappa ja਼hirIle Dasse ne
The very ones I loved from my soul have bitten me like venomous snakes.
ਜੇ ਜਾਨ ਹੀ ਚਾਹੀਦੀ ਸੀ ਮਹਿਰਮਾ ਵੇ
je jAna hI chAhIdI sI mahiramA ve
If it was my life you wanted, oh [Mehrma: an intimate beloved who knows one's secrets]
ਸਾਨੂੰ ਕਦੇ ਮਜ਼ਾਕ 'ਚ ਦੱਸਣਾ ਹੀ ਸੀ
sAnUM kade maja਼Aka 'cha dassaNA hI sI
You should have just told me once, even in jest.
ਪਹਿਲਾਂ ਪਿਆਰ ਹੀ ਕਿਉਂ ਪਾਇਆ ਸੱਜਣਾ ਵੇ
pahilAM piAra hI kiuM pAiA sajjaNA ve
Why did you instill love in me at first, oh [Sajjan: soulmate/beloved]
ਜੇ ਦਿਲ ਚੋਂ ਸਾਨੂੰ ਕੱਢਣਾ ਹੀ ਸੀ
je dila choM sAnUM kaDDhaNA hI sI
If you were only going to cast me out of your heart?
ਪਹਿਲਾਂ ਪਿਆਰ ਹੀ ਕਿਉਂ ਪਾਇਆ ਸੱਜਣਾ ਵੇ
pahilAM piAra hI kiuM pAiA sajjaNA ve
Why did you instill love in me at first, oh [Sajjan: soulmate/beloved]
ਜੇ ਦਿਲ ਚੋਂ ਸਾਨੂੰ ਕੱਢਣਾ ਹੀ ਸੀ
je dila choM sAnUM kaDDhaNA hI sI
If you were only going to cast me out of your heart?
ਪਹਿਲਾਂ ਪਿਆਰ ਹੀ ਕਿਉਂ ਪਾਇਆ ਸੱਜਣਾ ਵੇ
pahilAM piAra hI kiuM pAiA sajjaNA ve
Why did you instill love in me at first, oh [Sajjan: soulmate/beloved]
ਜੇ ਦਿਲ ਚੋਂ ਸਾਨੂੰ ਕੱਢਣਾ ਹੀ ਸੀ
je dila choM sAnUM kaDDhaNA hI sI
If you were only going to cast me out of your heart?
ਜੇ ਦਿਲ ਚੋਂ ਸਾਨੂੰ ਕੱਢਣਾ ਹੀ ਸੀ
je dila choM sAnUM kaDDhaNA hI sI
If you were only going to cast me out of your heart.