Sleepless

by AP Dhillon

ਵੇ ਮੈਂ ਰਾਤਾਂ ਨੂੰ ਉੱਠ ਉੱਠ ਰੋਈ ਚੰਨ ਵੇ
ve maiM rAtAM nUM uTTha uTTha roI chaMna ve
O, I have woken up repeatedly in the nights and wept, my moon [Chann: a term of endearment for a beloved, comparing them to the radiant moon].
ਮੇਰੀ ਨੀਂਦ ਕਿੱਥੇ ਖੋਈ ਚੰਨ ਵੇ
merI nIMda kitthe khoI chaMna ve
Where has my sleep vanished to, my moon?
ਵੇ ਮੈਂ ਰਾਤਾਂ ਨੂੰ ਉੱਠ ਉੱਠ ਰੋਈ ਚੰਨ ਵੇ
ve maiM rAtAM nUM uTTha uTTha roI chaMna ve
O, I have woken up repeatedly in the nights and wept, my moon.
ਮੇਰੀ ਨੀਂਦ ਕਿੱਥੇ ਖੋਈ ਚੰਨ ਵੇ
merI nIMda kitthe khoI chaMna ve
Where has my sleep vanished to, my moon?
ਇੱਜ਼ਤ ਗਵਾਈ ਨਾਲੇ ਗਵਾਈਆਂ ਨੱਚਦੀਆਂ
ijja਼ta gavAI nAle gavAIAM nachchadIAM
I lost my dignity and I lost my dancing rhythms.
ਲੇਖਾਂ ਦੀ ਮਾਰੀ ਕਾਲੀ ਕੰਧਾਂ ਨੇ ਚੀਕੀਆਂ
lekhAM dI mArI kAlI kaMdhAM ne chIkIAM
Stricken by fate, even the blackened walls have shrieked.
ਗੱਲ ਅੰਦਰ ਦੀ ਕਿਉਂ ਨਾ ਤੂੰ
galla aMdara dI kiuM nA tUM
Why did you never search for...
ਗੱਲ ਅੰਦਰ ਦੀ ਕਿਉਂ ਨਾ ਤੂੰ ਟੋਹੀ ਚੰਨ ਵੇ
galla aMdara dI kiuM nA tUM TohI chaMna ve
Why did you never search for the truth hidden inside me, my moon?
ਵੇ ਮੈਂ ਰਾਤਾਂ ਨੂੰ ਉੱਠ ਉੱਠ ਰੋਈ ਚੰਨ ਵੇ
ve maiM rAtAM nUM uTTha uTTha roI chaMna ve
O, I have woken up repeatedly in the nights and wept, my moon.
ਮੇਰੀ ਨੀਂਦ ਕਿੱਥੇ ਖੋਈ ਚੰਨ ਵੇ
merI nIMda kitthe khoI chaMna ve
Where has my sleep vanished to, my moon?
ਮਸਲਾ ਮਲੂਕ ਏ ਕਠੋਰ ਨਹੀਂ ਚੱਲਦਾ
masalA malUka e kaThora nahIM challadA
This is a delicate matter, harshness will not work.
ਕੀ ਕਰਾਂ ਦਿਲ ਉੱਤੇ ਜ਼ੋਰ ਨਹੀਂ ਚੱਲਦਾ
kI karAM dila utte ja਼ora nahIM challadA
What can I do? I have no control over my heart.
ਮੇਰੀ ਸੁੱਧ ਬੁੱਧ ਮੇਰੇ ਤੋਂ
merI suddha buddha mere toM
From my own self, my consciousness...
ਮੇਰੀ ਸੁੱਧ ਬੁੱਧ ਮੇਰੇ ਤੋਂ ਲਕੋਈ ਚੰਨ ਵੇ
merI suddha buddha mere toM lakoI chaMna ve
From my own self, my consciousness has been hidden, my moon.
ਵੇ ਮੈਂ ਰਾਤਾਂ ਨੂੰ ਉੱਠ ਉੱਠ ਰੋਈ ਚੰਨ ਵੇ
ve maiM rAtAM nUM uTTha uTTha roI chaMna ve
O, I have woken up repeatedly in the nights and wept, my moon.
ਮੇਰੀ ਨੀਂਦ ਕਿੱਥੇ ਖੋਈ ਚੰਨ ਵੇ
merI nIMda kitthe khoI chaMna ve
Where has my sleep vanished to, my moon?
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਰੋਈ ਚੰਨ ਵੇ
roI chaMna ve
I wept, my moon.
ਮੇਰੀ ਨੀਂਦ ਕਿੱਥੇ ਖੋਈ ਚੰਨ ਵੇ
merI nIMda kitthe khoI chaMna ve
Where has my sleep vanished to, my moon?
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਵੇ ਮੈਂ ਰਾਤਾਂ ਨੂੰ ਉੱਠ ਉੱਠ
ve maiM rAtAM nUM uTTha uTTha
O, I have repeatedly in the nights...
ਰੋਈ ਚੰਨ ਵੇ
roI chaMna ve
I wept, my moon.
ਮੇਰੀ ਨੀਂਦ ਕਿੱਥੇ ਖੋਈ ਚੰਨ ਵੇ
merI nIMda kitthe khoI chaMna ve
Where has my sleep vanished to, my moon?

Share

More by AP Dhillon

View all songs →