SPACESHIP

by AP Dhillonft Shinda Kahlon, Gminxr

ਲਾਈਟਾਂ ਲੱਗਦੀਆਂ ਤਾਰੇ ਚੜ੍ਹੇ ਸਿਰਾਂ ਨੂੰ ਨੇ ਪਰੇ ਜਾਂਦੀ ਉੱਡਦੀ ਫ਼ਰਾਰੀ ਲੱਗੇ ਸਪੇਸਸ਼ਿਪ
lAITAM laggadIAM tAre cha.Dhe sirAM nUM ne pare jAMdI uDDadI pha਼rArI lagge sapesasa਼ipa
The lights glow like stars descending upon us, this Ferrari flies past like a spaceship
ਹਵਾ ਨੂੰ ਚੀਰਦਾ ਜਾਵੇ ਲੱਗੇ ਬਾਜ਼ ਦੀ ਚੁੰਝ ਆਹੋ
havA nUM chIradA jAve lagge bAja਼ dI chuMjha Aho
Slicing through the air like an eagle's beak, oh yes
ਹੱਥ ਨਹੀਂ ਆਉਂਦਾ ਜੱਟ ਨੀ ਫੜ ਲੈਂਦੇ ਇਫ਼ ਦੇ ਕੁਡ
hattha nahIM AuMdA jaTTa nI pha.Da laiMde ipha਼ de kuDa
This [Jatt: a member of the land-owning agricultural community known for pride and lifestyle] won't be caught, catch him if they could
ਗੈਸੋਲੀਨ ਆ ਫੁੱਲ ਟੈਂਕੀ ਹੱਥਾਂ ਵਿਚ ਬੂਜ਼ ਆ ਮਹਿੰਗੀ ਦੇਖ
gaisolIna A phulla TaiMkI hatthAM vicha bUja਼ A mahiMgI dekha
Full tank of gasoline, expensive booze in hand, look
ਲਾਉਂਦੇ ਜਾਂਦੇ ਅੜੀਏ ਨੀ ਸੇਕ
lAuMde jAMde a.DIe nI seka
We're setting the night ablaze as we pass, my dear
ਲਾਈਟਾਂ ਲੱਗਦੀਆਂ ਤਾਰੇ ਚੜ੍ਹੇ ਸਿਰਾਂ ਨੂੰ ਨੇ ਪਰੇ ਜਾਂਦੀ ਉੱਡਦੀ ਫ਼ਰਾਰੀ ਲੱਗੇ ਸਪੇਸਸ਼ਿਪ
lAITAM laggadIAM tAre cha.Dhe sirAM nUM ne pare jAMdI uDDadI pha਼rArI lagge sapesasa਼ipa
The lights glow like stars descending upon us, this Ferrari flies past like a spaceship
ਲਾਈਟਾਂ ਲੱਗਦੀਆਂ ਤਾਰੇ ਚੜ੍ਹੇ ਸਿਰਾਂ ਨੂੰ ਨੇ ਪਰੇ ਜਾਂਦੀ ਉੱਡਦੀ ਫ਼ਰਾਰੀ ਲੱਗੇ ਸਪੇਸਸ਼ਿਪ
lAITAM laggadIAM tAre cha.Dhe sirAM nUM ne pare jAMdI uDDadI pha਼rArI lagge sapesasa਼ipa
The lights glow like stars descending upon us, this Ferrari flies past like a spaceship
ਵੀ ਬਾਰ੍ਹਾਂ ਇੰਜਣ ਦੇ ਗੂੰਜੇ ਲਲਕਾਰ ਨੇ
vI bArhAM iMjaNa de gUMje lalakAra ne
The V12 engine roars like [Lalkare: bold shouts/spirited roars]
ਨੈਪੋਲੀਅਨ ਦੀ ਸੈਨਾ ਨਾਲੋਂ ਤੇਜ਼ ਰਫ਼ਤਾਰ ਨੇ
naipolIana dI sainA nAloM teja਼ rapha਼tAra ne
Moving with a speed faster than Napoleon’s army
ਦਸ ਡਿਗਰੀ ਹਾਈਵੇ ਤੇ ਉੱਡਣ ਨੂੰ ਜਾਂਦੀ ਜਿੱਦਾਂ ਇੰਜਣ ਲਾਇਆ ਹੁੰਦਾ ਬਾਬ ਲਜ਼ਾਰ ਨੇ
dasa DigarI hAIve te uDDaNa nUM jAMdI jiddAM iMjaNa lAiA huMdA bAba laja਼Ara ne
On the highway at ten degrees, it yearns to fly as if Bob Lazar tuned the engine
ਰੌਲਾ ਸੁਣ ਕਾਰ ਦਾ ਨੀ ਸੀਨੇ ਉੱਡੀ ਡਾਰ ਦਾ ਨੀ ਟਾਇਰਾਂ ਦੇਖ ਰੋਡ ਉੱਤੇ ਛੱਡੀ ਗ੍ਰਿੱਪ
raulA suNa kAra dA nI sIne uDDI DAra dA nI TAirAM dekha roDa utte ChaDDI grippa
Hear the car's clamor, like a flock of birds taking flight in the chest, see the tires losing their grip on the road
ਲਾਈਟਾਂ ਲੱਗਦੀਆਂ ਤਾਰੇ ਚੜ੍ਹੇ ਸਿਰਾਂ ਨੂੰ ਨੇ ਪਰੇ ਜਾਂਦੀ ਉੱਡਦੀ ਫ਼ਰਾਰੀ ਲੱਗੇ ਸਪੇਸਸ਼ਿਪ
lAITAM laggadIAM tAre cha.Dhe sirAM nUM ne pare jAMdI uDDadI pha਼rArI lagge sapesasa਼ipa
The lights glow like stars descending upon us, this Ferrari flies past like a spaceship
ਲਾਈਟਾਂ ਲੱਗਦੀਆਂ ਤਾਰੇ ਚੜ੍ਹੇ ਸਿਰਾਂ ਨੂੰ ਨੇ ਪਰੇ ਜਾਂਦੀ ਉੱਡਦੀ ਫ਼ਰਾਰੀ ਲੱਗੇ ਸਪੇਸਸ਼ਿਪ
lAITAM laggadIAM tAre cha.Dhe sirAM nUM ne pare jAMdI uDDadI pha਼rArI lagge sapesasa਼ipa
The lights glow like stars descending upon us, this Ferrari flies past like a spaceship
ਲਾਈਟਾਂ ਲੱਗਦੀਆਂ ਤਾਰੇ ਚੜ੍ਹੇ ਸਿਰਾਂ ਨੂੰ ਨੇ ਪਰੇ ਜਾਂਦੀ ਉੱਡਦੀ ਫ਼ਰਾਰੀ ਲੱਗੇ ਸਪੇਸਸ਼ਿਪ
lAITAM laggadIAM tAre cha.Dhe sirAM nUM ne pare jAMdI uDDadI pha਼rArI lagge sapesasa਼ipa
The lights glow like stars descending upon us, this Ferrari flies past like a spaceship
ਸੱਠ ਐਮ ਜੀ ਵਾਲੀ ਐਡਰਾਲ ਲੇਮ ਨੀ
saTTha aima jI vAlI aiDarAla lema nI
That 60mg Adderall is just for the weak, [Kudi: girl/maiden] [Ni: a gender-specific vocative used to address a woman directly]
ਪੌਪ ਕਰ ਲੱਗਦੀ ਨਾ ਦੁਨੀਆ ਸੇਮ ਨੀ
paupa kara laggadI nA dunIA sema nI
Once it's popped, the world doesn't look the same anymore
ਗੱਡੀਆਂ ਦਾ ਚੱਕਾ ਯਾਰਾਂ ਰੱਖਿਆ ਏਦਾਂ ਜਿੱਦਾਂ ਐਲਨ ਮਸਕ ਦੀ ਪ੍ਰੋਪਲਸ਼ਨ ਦੀ ਗੇਮ ਨੀ
gaDDIAM dA chakkA yArAM rakkhiA edAM jiddAM ailana masaka dI propalasa਼na dI gema nI
[Yaar: close friends/brothers; carries significant cultural weight regarding loyalty] have kept the wheels spinning like Elon Musk’s propulsion game
ਗਿਲਟ ਲਾਉਂਜ ਕੁੜੇ ਬੋਲਦੇ ਆ ਘੱਟ ਜਦੋਂ ਬੋਲਦੇ ਤੇ ਮੂੰਹ ਤੇ ਬੀਪ
gilaTa lAuMja ku.De bolade A ghaTTa jadoM bolade te mUMha te bIpa
In the Gilt Lounge, [Kudiye: girl/maiden] we speak little, but when we do, it's all censored with a beep
ਲਾਈਟਾਂ ਲੱਗਦੀਆਂ ਤਾਰੇ ਚੜ੍ਹੇ ਸਿਰਾਂ ਨੂੰ ਨੇ ਪਰੇ ਜਾਂਦੀ ਉੱਡਦੀ ਫ਼ਰਾਰੀ ਲੱਗੇ ਸਪੇਸਸ਼ਿਪ
lAITAM laggadIAM tAre cha.Dhe sirAM nUM ne pare jAMdI uDDadI pha਼rArI lagge sapesasa਼ipa
The lights glow like stars descending upon us, this Ferrari flies past like a spaceship
ਲਾਈਟਾਂ ਲੱਗਦੀਆਂ ਤਾਰੇ ਚੜ੍ਹੇ ਸਿਰਾਂ ਨੂੰ ਨੇ ਪਰੇ ਜਾਂਦੀ ਉੱਡਦੀ ਫ਼ਰਾਰੀ ਲੱਗੇ ਸਪੇਸਸ਼ਿਪ
lAITAM laggadIAM tAre cha.Dhe sirAM nUM ne pare jAMdI uDDadI pha਼rArI lagge sapesasa਼ipa
The lights glow like stars descending upon us, this Ferrari flies past like a spaceship
ਲਾਈਟਾਂ ਲੱਗਦੀਆਂ ਤਾਰੇ ਚੜ੍ਹੇ ਸਿਰਾਂ ਨੂੰ ਨੇ ਪਰੇ ਜਾਂਦੀ ਉੱਡਦੀ ਫ਼ਰਾਰੀ ਲੱਗੇ ਸਪੇਸਸ਼ਿਪ
lAITAM laggadIAM tAre cha.Dhe sirAM nUM ne pare jAMdI uDDadI pha਼rArI lagge sapesasa਼ipa
The lights glow like stars descending upon us, this Ferrari flies past like a spaceship

Share

More by AP Dhillon

View all songs →