STFU
by AP Dhillonft Shinda Kahlon
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ ਮੂੰਹ ਬੰਦ ਮੂੰਹ ਬੰਦ ਜਦੋਂ ਬੋਲਾਂ ਮੂੰਹ
jadoM bolAM mUMha baMda mUMha baMda mUMha baMda jadoM bolAM mUMha
When I speak, shut your mouth, shut your mouth, shut your mouth, when I speak, shut your
Shut the fuck up
Shut the fuck up
Shut the fuck up
ਲੂਜ਼ਰ ਜੋ ਕਰਦੇ ਨੇ ਪਿੱਠ 'ਤੇ ਸਕੌਫ਼
lUja਼ra jo karade ne piTTha 'te sakaupha਼
Losers who scoff behind our backs
ਯਾਰਾਂ ਨੂੰ ਨਾ ਲੰਡੂਆਂ ਦੀ ਢਾਣੀ ਕੋਲੋਂ ਖ਼ੌਫ਼
yArAM nUM nA laMDUAM dI DhANI koloM kha਼aupha਼
Our friends don't fear a worthless lot
ਸਾਡੇ ਬੇਸ ਨਾਲ ਕਹਿੰਦੇ ਚੱਲ ਨੀ ਆ ਹੁੰਦਾ
sADe besa nAla kahiMde challa nI A huMdA
They say they can't keep up with our bass
ਉਂਝ ਕਰਨਾ ਤਾਂ ਚਾਹੁੰਦੇ ਸਾਨੂੰ ਬੜੇ ਨੇ ਸਟੌਪ
uMjha karanA tAM chAhuMde sAnUM ba.De ne saTaupa
Otherwise, many want to stop us
ਉਹਨਾਂ ਨਾਲ ਸਾਡਾ ਕੀ ਤੂੰ ਮੇਚ ਕਰਦੀ ਨੀ
uhanAM nAla sADA kI tUM mecha karadI nI
How can you compare us with them,
ਜਿਹੜੇ ਲਿੱਟੇ ਹੁੰਦੇ ਦਾਰੂ ਪੀ ਕੇ ਪਹਿਲੇ ਪੈਰ 'ਤੇ
jiha.De liTTe huMde dArU pI ke pahile paira 'te
Who get wasted on the first drink?
ਤੂੰ ਹੀ ਸਾਡੇ ਵੱਲ ਕੌੜਾ ਕੌੜਾ ਝਾਕਦੀ ਨੀ
tUM hI sADe valla kau.DA kau.DA jhAkadI nI
Only you glare bitterly at us,
ਬਾਕੀ ਕਰਦੇ ਸਲਾਮਾਂ ਵੈਲੀ ਤੇਰੇ ਸ਼ਹਿਰ 'ਤੇ
bAkI karade salAmAM vailI tere sa਼hira 'te
Others, even the tough guys in your city, salute us.
ਤੂੰ ਹੀ ਸਾਡੇ ਵੱਲ ਕੌੜਾ ਕੌੜਾ ਝਾਕਦੀ ਨੀ
tUM hI sADe valla kau.DA kau.DA jhAkadI nI
Only you glare bitterly at us,
ਬਾਕੀ ਕਰਦੇ ਸਲਾਮਾਂ ਵੈਲੀ ਤੇਰੇ ਸ਼ਹਿਰ 'ਤੇ
bAkI karade salAmAM vailI tere sa਼hira 'te
Others, even the tough guys in your city, salute us.
ਤੂੰ ਹੀ ਸਾਡੇ ਵੱਲ ਕੌੜਾ ਕੌੜਾ ਝਾਕਦੀ ਨੀ
tUM hI sADe valla kau.DA kau.DA jhAkadI nI
Only you glare bitterly at us,
ਬਾਕੀ ਕਰਦੇ ਸਲਾਮਾਂ ਵੈਲੀ ਤੇਰੇ ਸ਼ਹਿਰ 'ਤੇ
bAkI karade salAmAM vailI tere sa਼hira 'te
Others, even the tough guys in your city, salute us.
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ ਮੂੰਹ ਬੰਦ ਮੂੰਹ ਬੰਦ
jadoM bolAM mUMha baMda mUMha baMda mUMha baMda
When I speak, shut your mouth, shut your mouth, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਿੰਨੇ ਦੀ ਤੂੰ ਘਾਟੀਏ ਦੀ ਬੰਨੀ ਫਿਰੇ ਮੌਜ ਨੀ
jiMne dI tUM ghATIe dI baMnI phire mauja nI
The cheap fun you're having,
ਨੀ ਉਹਨੇ ਦੀ 'ਤੇ ਟੱਕ ਵਿੱਚ ਸੁੱਟੀ ਦੀ ਪਟਾਸ਼ ਨੀ
nI uhane dI 'te Takka vichcha suTTI dI paTAsa਼ nI
That's how much potash we throw into a crack [to blow it up].
ਜੇ ਅੱਖ ਤੇਰੀ ਫਣੀਅਰ ਸੱਪ ਵਾਂਗੂੰ ਡੰਗਦੀ ਨੀ
je akkha terI phaNIara sappa vAMgUM DaMgadI nI
If your eye stings like a cobra,
ਸਿਰੇ ਆਇਆ ਸਾਨੂੰ ਵੀ ਫੇਰ ਨੱਪਣੇ ਦੀ ਜਾਚ ਨੀ
sire AiA sAnUM vI phera nappaNe dI jAcha nI
When it comes to the extreme, we also know how to crush it.
ਪੱਕਿਆਂ ਨੇ ਹੱਥਾਂ ਦੇ ਜੋ ਮਾਝੇ ਆਲੇ ਸ਼ੋਰ ਨੀ
pakkiAM ne hatthAM de jo mAjhe Ale sa਼ora nI
We are the firmly-handed, the roar from Majha [a region in Punjab],
ਲੀਜੈਂਡ ਰਹੇ ਆ ਰੋਜ਼ ਲਈ ਜੋ ਫੋਰ ਬਾਏ ਫੋਰ ਨੀ
lIjaiMDa rahe A roja਼ laI jo phora bAe phora nI
Legends we've been, with our everyday 4x4s.
ਨੀ ਤੇਰੇ ਕੋਲੋਂ ਪੁੱਗ ਹੋਣੀਆਂ ਨਾ ਨਜ਼ਦੀਕੀਆਂ ਨੀ
nI tere koloM pugga hoNIAM nA naja਼dIkIAM nI
You won't be able to bear our closeness,
ਰੌਂਦੇ ਜਦੋਂ ਚੱਲਦੇ 'ਤੇ ਹਿੱਲਦੇ ਫਲੋਰ ਨੀ
rauMde jadoM challade 'te hillade phalora nI
When bullets fly, the floors shake.
ਜੱਟਾਂ ਦਿਆਂ ਡੇਰਿਆਂ 'ਤੇ ਉੱਡਦੇ ਆ ਬਾਜ਼ ਨੀ
jaTTAM diAM DeriAM 'te uDDade A bAja਼ nI
At the Jatts' abodes, falcons soar,
ਨੀ ਤਵੇ ਰਹਿਣ ਘੁੰਮਦੇ 'ਤੇ ਸੁਣਦੇ ਆ ਸਾਜ਼ ਨੀ
nI tave rahiNa ghuMmade 'te suNade A sAja਼ nI
Records keep spinning, and instruments are heard.
ਨੀ ਕਦੀ ਚਮਕੀਲਾ ਕਦੀ ਸੁਣੇ ਸਰਤਾਜ ਨੀ
nI kadI chamakIlA kadI suNe saratAja nI
Sometimes Chamkila, sometimes Sartaj is heard,
'ਤੇ ਗਰਮੀ 'ਚ ਮੋਢਿਆਂ 'ਤੇ ਪਰਨੇ ਰਵਾਜ ਨੀ
'te garamI 'cha moDhiAM 'te parane ravAja nI
And in summer, turbans on shoulders is the custom.
ਨਾਮ ਸੁਣ ਛੱਡ ਜਾਂਦੇ ਹਿੰਮਤ ਜਵਾਬ
nAma suNa ChaDDa jAMde hiMmata javAba
Hearing our name, courage gives up,
ਕਿੱਦਾਂ ਪਾਣੀ ਨਾਲ ਪੁੱਗਦੇ ਨੇ ਕੰਢੇ ਨਹਿਰ ਦੇ
kiddAM pANI nAla puggade ne kaMDhe nahira de
How can canal banks contend with the flowing water?
ਤੂੰ ਹੀ ਸਾਡੇ ਵੱਲ ਕੌੜਾ ਕੌੜਾ ਝਾਕਦੀ ਨੀ
tUM hI sADe valla kau.DA kau.DA jhAkadI nI
Only you glare bitterly at us,
ਬਾਕੀ ਕਰਦੇ ਸਲਾਮਾਂ ਵੈਲੀ ਤੇਰੇ ਸ਼ਹਿਰ 'ਤੇ
bAkI karade salAmAM vailI tere sa਼hira 'te
Others, even the tough guys in your city, salute us.
ਤੂੰ ਹੀ ਸਾਡੇ ਵੱਲ ਕੌੜਾ ਕੌੜਾ ਝਾਕਦੀ ਨੀ
tUM hI sADe valla kau.DA kau.DA jhAkadI nI
Only you glare bitterly at us,
ਬਾਕੀ ਕਰਦੇ ਸਲਾਮਾਂ ਵੈਲੀ ਤੇਰੇ ਸ਼ਹਿਰ 'ਤੇ
bAkI karade salAmAM vailI tere sa਼hira 'te
Others, even the tough guys in your city, salute us.
ਤੂੰ ਹੀ ਸਾਡੇ ਵੱਲ ਕੌੜਾ ਕੌੜਾ ਝਾਕਦੀ ਨੀ
tUM hI sADe valla kau.DA kau.DA jhAkadI nI
Only you glare bitterly at us,
ਬਾਕੀ ਕਰਦੇ ਸਲਾਮਾਂ ਵੈਲੀ ਤੇਰੇ ਸ਼ਹਿਰ 'ਤੇ
bAkI karade salAmAM vailI tere sa਼hira 'te
Others, even the tough guys in your city, salute us.
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ ਮੂੰਹ ਬੰਦ ਮੂੰਹ ਬੰਦ
jadoM bolAM mUMha baMda mUMha baMda mUMha baMda
When I speak, shut your mouth, shut your mouth, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਡ੍ਰਿੱਪ ਤੋਂ ਗੀਤ 'ਤੇ ਫਲੋਅ ਤੋਂ ਬੀਟ
Drippa toM gIta 'te phaloa toM bITa
From drip to song, and from flow to beat,
ਲੈ ਲਓ ਕਾਪੀ ਕਰੋ ਚੀਟ ਚਲੋ ਇਹ ਵੀ ਗੱਲ ਠੀਕ
lai lao kApI karo chITa chalo iha vI galla ThIka
Take it, copy, cheat, alright, that's fine too.
ਸਾਡੀ ਚਾਰਟਸ 'ਤੇ ਆ ਪੀਕ ਚੜ੍ਹਾ ਮੋਢਿਆਂ ਤੋਂ ਕੰਧ
sADI chAraTasa 'te A pIka cha.DhA moDhiAM toM kaMdha
Our peak is on the charts, climb the wall from our shoulders,
ਕਰ ਮਿਲੀਆਂ ਦੀ ਡੀਲ ਜੱਟ ਪਿੱਠਾਂ ਮਾਰੇ ਡੰਡ
kara milIAM dI DIla jaTTa piTThAM mAre DaMDa
Make a deal with friends, Jatt will break their backs.
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ ਮੂੰਹ ਬੰਦ ਮੂੰਹ ਬੰਦ
jadoM bolAM mUMha baMda mUMha baMda mUMha baMda
When I speak, shut your mouth, shut your mouth, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜੀ ਵੈਗਨ ਵਿੱਚ ਮੁੰਡੇ ਆਉਂਦੇ ਕੋਲ ਵਾਈਟ ਰਾਈਨੋ
jI vaigana vichcha muMDe AuMde kola vAITa rAIno
Boys come in G-Wagens, with white rhinos alongside,
ਸਾਡੇ ਅੱਲੋਂ ਯੈੱਸ ਕਾਕਾ ਤੇਰੇ ਅੱਲੋਂ ਵਾਈ ਨੋ
sADe alloM yaissa kAkA tere alloM vAI no
From our side, it's 'yes, son,' from your side, 'why no?'
ਥਰਟੀ ਸਿਕਸ ਸਪੈਸ਼ਲਾਂ ਦੇ ਰੌਂਦ ਮੱਥੇ ਖੋਲ੍ਹਦੇ ਨੀ
tharaTI sikasa sapaisa਼lAM de rauMda matthe kholhade nI
Thirty-six Special rounds blow open foreheads,
ਆਪ ਲਈਏ ਘੱਟ ਨਾਮ ਲੋਕ ਰਹਿੰਦੇ ਬੋਲਦੇ
Apa laIe ghaTTa nAma loka rahiMde bolade
We take less credit ourselves, people keep talking [about us].
ਡਾਕਟਰ ਨਾ ਸਾਡੇ ਵਾਲਾ ਕੇਸ ਛੇੜਦੇ ਨੀ
DAkaTara nA sADe vAlA kesa Che.Dade nI
Doctors don't touch cases like ours,
ਕਹਿੰਦੇ ਔਖੇ ਨੇ ਇਲਾਜ ਜਿਹੜੇ ਇੱਕੋ ਲੰਘੇ ਪੈਰ ਦੇ
kahiMde aukhe ne ilAja jiha.De ikko laMghe paira de
They say treatments are difficult for those who have gone too far.
ਤੂੰ ਹੀ ਸਾਡੇ ਵੱਲ ਕੌੜਾ ਕੌੜਾ ਝਾਕਦੀ ਨੀ
tUM hI sADe valla kau.DA kau.DA jhAkadI nI
Only you glare bitterly at us,
ਬਾਕੀ ਕਰਦੇ ਸਲਾਮਾਂ ਵੈਲੀ ਤੇਰੇ ਸ਼ਹਿਰ 'ਤੇ
bAkI karade salAmAM vailI tere sa਼hira 'te
Others, even the tough guys in your city, salute us.
ਖੋਲ੍ਹ ਕੇ ਟਰੰਕ ਜਦੋਂ ਕੱਢੀ ਦਾ ਸਿਆਪਾ
kholha ke TaraMka jadoM kaDDhI dA siApA
When the trunk is opened, and trouble is brought forth,
ਵਾਰਦਾਤ ਹੋਣੀ ਸਾਰਾ ਦਹਿਲ ਜਿਹੇ ਇਲਾਕਾ
vAradAta hoNI sArA dahila jihe ilAkA
An incident happens, and the whole area trembles.
ਕਰਦੇ ਜੋ ਅੜੀਆਂ ਓ ਮੋੜਾਂ 'ਤੇ ਨਾ ਦਿਸਦੇ ਨੀ
karade jo a.DIAM o mo.DAM 'te nA disade nI
Those who show stubbornness aren't seen at the turns [anymore],
ਸਾਣ ਅੜ ਜਾਣ ਫਿਰ ਜੱਟ ਹੁੰਦਾ ਵਾਕਾ
sANa a.Da jANa phira jaTTa huMdA vAkA
When bulls lock horns, then a Jatt incident happens.
ਖੜ੍ਹਿਆਂ ਦੇ ਨਾਲ ਗੱਲਾਂ ਬਾਤਾਂ ਰਹਿੰਦੀਆਂ
kha.DhiAM de nAla gallAM bAtAM rahiMdIAM
Conversations continue with those who stand their ground,
ਰੋਜ਼ ਪਹੁੰਚਦੇ ਸੁਨੇਹੇ ਜਿੱਥੋਂ ਮੰਗੀ ਖ਼ੈਰ ਦੇ
roja਼ pahuMchade sunehe jitthoM maMgI kha਼aira de
Daily messages arrive from where well-being was sought.
ਤੂੰ ਹੀ ਸਾਡੇ ਵੱਲ ਕੌੜਾ ਕੌੜਾ ਝਾਕਦੀ ਨੀ
tUM hI sADe valla kau.DA kau.DA jhAkadI nI
Only you glare bitterly at us,
ਬਾਕੀ ਕਰਦੇ ਸਲਾਮਾਂ ਵੈਲੀ ਤੇਰੇ ਸ਼ਹਿਰ 'ਤੇ
bAkI karade salAmAM vailI tere sa਼hira 'te
Others, even the tough guys in your city, salute us.
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth
ਜਦੋਂ ਬੋਲਾਂ ਮੂੰਹ ਬੰਦ
jadoM bolAM mUMha baMda
When I speak, shut your mouth