Sweet Flower
by AP Dhillonft Syra
ਜ਼ਮਾਨੇ ਦੀਆਂ ਛੱਡ ਸਭ ਫ਼ਿਕਰਾਂ ਨੂੰ
ja਼mAne dIAM ChaDDa sabha pha਼ikarAM nUM
Leave behind all the worries of the world
ਹੋ ਜਾ ਬੇਖ਼ਬਰ
ho jA bekha਼bara
And become oblivious to it all
ਤੂੰ ਮੇਰੇ ਨਾਲ ਇਕ ਪਲ ਬਹਿ ਜਾ
tUM mere nAla ika pala bahi jA
Just sit with me for a fleeting moment
ਇਸ ਤੋਂ ਵੱਧ ਦੱਸ ਹੋਰ ਕੀ ਸਜ਼ਾ
isa toM vaddha dassa hora kI saja਼A
Tell me, what greater punishment could there be than this?

ਤੈਨੂੰ ਮੈਨੂੰ ਇਕੱਠਿਆਂ ਨੂੰ ਵੇਖ
tainUM mainUM ikaTThiAM nUM vekha
Seeing us both together like this
ਲੋਕੀ ਚਾਹੇ ਕਹਿੰਦੇ ਨੇ ਨਾਦਾਨੀਆਂ
lokI chAhe kahiMde ne nAdAnIAM
People may call it a display of foolishness
ਮੈਨੂੰ ਸਮਝਾਉਣ ਨੂੰ ਨੇ ਦੱਸਦੇ
mainUM samajhAuNa nUM ne dassade
They try to lecture me and explain
ਪਿਆਰ ਕਿੱਦਾਂ ਕਰਦਾ ਹੈ ਹਾਣੀਆਂ
piAra kiddAM karadA hai hANIAM
How love is supposed to work, [Haaniya: a term for a partner of the same age/status, implying a soulmate]
ਹੁਣ ਚਾਵਾਂ ਦਾ ਵੀ ਕੋਈ ਏ ਟਿਕਾਣਾ ਨਾ
huNa chAvAM dA vI koI e TikANA nA
Now my desires have no boundaries or destination
ਖ਼ੁਸ਼ੀਆਂ ਬੇਪਨਾਹ
kha਼usa਼IAM bepanAha
The joy is simply boundless
ਜ਼ਮਾਨੇ ਦੀਆਂ ਛੱਡ ਸਭ ਫ਼ਿਕਰਾਂ ਨੂੰ
ja਼mAne dIAM ChaDDa sabha pha਼ikarAM nUM
Leave behind all the worries of the world
ਹੋ ਜਾ ਬੇਖ਼ਬਰ
ho jA bekha਼bara
And become oblivious to it all
ਤੂੰ ਮੇਰੇ ਨਾਲ ਇਕ ਪਲ ਬਹਿ ਜਾ
tUM mere nAla ika pala bahi jA
Just sit with me for a fleeting moment
ਇਸ ਤੋਂ ਵੱਧ ਦੱਸ ਹੋਰ ਕੀ ਸਜ਼ਾ
isa toM vaddha dassa hora kI saja਼A
Tell me, what greater punishment could there be than this?
ਅੱਖਾਂ ਨੇ ਸ਼ਰਾਬੀ
akkhAM ne sa਼rAbI
Your eyes are intoxicating
ਤੇ ਬੁੱਲ੍ਹ ਨੇ ਗੁਲਾਬੀ
te bullha ne gulAbI
And your lips are like roses
ਤੇਰੇ ਚਿਹਰੇ ਦੀ ਰੌਣਕ ਬੜੀ ਬੇਹਿਸਾਬੀ
tere chihare dI rauNaka ba.DI behisAbI
The radiance of your face is truly immeasurable
ਜੇ ਲਾਵਾਂ ਅੰਦਾਜ਼ਾ ਕਿਉਂ ਹੈ ਦਿਲ ਖ਼ੁਸ਼ ਇੰਨਾ
je lAvAM aMdAja਼A kiuM hai dila kha਼usa਼ iMnA
If I were to guess why my heart is so happy
ਸ਼ਾਇਦ ਹੈਂ ਤੂੰ ਮੇਰੀ ਖ਼ੁਸ਼ੀਆਂ ਦੀ ਚਾਬੀ
sa਼Aida haiM tUM merI kha਼usa਼IAM dI chAbI
Perhaps you are the key to my happiness
ਤੇਰੀਆਂ ਤਾਰੀਫ਼ਾਂ ਵਿਚ ਲਿਖਾਂ ਮੈਂ ਜੇ
terIAM tArIpha਼AM vicha likhAM maiM je
If I were to write verses in your praise
ਲਿਖ ਭਰ ਦਵਾਂ ਮਿਲੇ ਜੋ ਸਫ਼ਾ
likha bhara davAM mile jo sapha਼A
I would fill every page I could find