To Be Continued… - Bonus Track
by AP Dhillon
ਹੱਥੋਂ-ਹੱਥ ਛੁੱਟਿਆ ਏ
hatthoM-hattha ChuTTiA e
It has slipped right out of my hands
ਦਿਲ ਮੇਰਾ ਅੱਜ ਟੁੱਟਿਆ ਏ
dila merA ajja TuTTiA e
My heart has shattered today
ਕਿਸ ਗੱਲੋਂ ਦੇ ਗਈ ਐਂ ਸਜ਼ਾ
kisa galloM de gaI aiM saja਼A
For what reason have you given me this punishment?
ਓ ਅੱਖ ਤੇਰੀ ਮੈਥੋਂ ਪੜ੍ਹ ਨਾ ਹੋਈ
o akkha terI maithoM pa.Dha nA hoI
Oh, I couldn't read what was in your eyes
ਦਿਲ ਦੀ ਰਮਜ਼ ਵੀ ਫੜ ਨਾ ਹੋਈ
dila dI ramaja਼ vI pha.Da nA hoI
I couldn't grasp the hidden secrets [Ramz: deep, cryptic mysteries of the heart]
ਅਸੀਂ ਅੱਜ ਹੋ ਗਏ ਆਂ ਤਬਾਹ
asIM ajja ho gae AM tabAha
I have been completely ruined today
ਹੁਣ ਕਿੱਧਰ ਨੂੰ ਜਾਵਾਂ
huNa kiddhara nUM jAvAM
Now where should I go?
ਮੈਨੂੰ ਲੱਭਦਾ ਨਾ ਰਾਹ
mainUM labbhadA nA rAha
I cannot find any path
ਇਸ ਗੱਲ ਦੀ ਦੇ ਗਈ ਐਂ ਸਜ਼ਾ
isa galla dI de gaI aiM saja਼A
You've punished me for this very reason
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਸਾਰੇ ਤੋੜ ਗਈ ਐਂ ਚਾਅ
sAre to.Da gaI aiM chAa
You've crushed every desire I had
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਪਿਆਰ ਜਦੋਂ ਪਾਇਆ ਸੀ
piAra jadoM pAiA sI
When we first fell in love
ਕਦੇ ਗਲ ਨਾਲ ਲਾਇਆ ਸੀ
kade gala nAla lAiA sI
When you used to hold me close
ਉਦੋਂ ਦੱਸ ਦਿੰਦੀ ਛੱਡ ਜਾਣਾ ਤੁਰ ਕੇ
udoM dassa diMdI ChaDDa jANA tura ke
You should have told me then that you'd walk away
ਅਸੀਂ ਸੰਭਲ ਕੇ ਚੱਲਦੇ
asIM saMbhala ke challade
I would have moved with caution
ਤੇਰੇ ਪੜ੍ਹ ਲੈਂਦੇ ਛੱਲ ਜੇ
tere pa.Dha laiMde Challa je
If I had read into your deceptions
ਛੱਡ ਵੇਖਣਾ ਕੀ ਪਿੱਛੇ ਹੁਣ ਮੁੜ ਕੇ
ChaDDa vekhaNA kI pichChe huNa mu.Da ke
Forget it, what is there to see looking back now?
ਜਿਹੜੇ ਛੱਡ ਜਾਂਦੇ ਤੁਰ ਕੇ
jiha.De ChaDDa jAMde tura ke
Those who walk away and leave
ਫਿਰ ਨਾ ਆਉਂਦੇ ਮੁੜ ਕੇ
phira nA AuMde mu.Da ke
They never return again
ਭਾਵੇਂ ਲੱਖ ਵਾਰੀ ਤੱਕ ਲਈਏ ਰਾਹ
bhAveM lakkha vArI takka laIe rAha
No matter if we watch the path for them a million times
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਸਾਰੇ ਤੋੜ ਗਈ ਐਂ ਚਾਅ
sAre to.Da gaI aiM chAa
You've crushed every desire I had
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਕਿਉਂ ਦੇ ਗਈ ਐਂ ਦਗ਼ਾ
kiuM de gaI aiM daga਼A
Why have you betrayed me?
ਸੱਜਣਾ
sajjaNA
My soulmate [Sajjan: beloved/soulmate]