True Stories
by AP Dhillonft Shinda Kahlon
ਗਲ਼ ਤੋਂ ਪੈਣੀ ਐ ਕ੍ਰਿਸਚਨ ਡਿਓਰ
gala਼ toM paiNI ai krisachana Diora
Christian Dior will drape around your neck
ਤੂੰ ਸੇਨਿਓਰੀਟਾ ਮੈਂ ਸੇਨਿਓਰ
tUM seniorITA maiM seniora
You are the Senorita and I am the Senor
ਬਾਂਹਾਂ ਦੇ ਟੈਟੂ ਤੇ ਵਾਲਾਂ ਦੇ ਬੈਂਗਸ ਤੋਂ
bAMhAM de TaiTU te vAlAM de baiMgasa toM
With those tattoos on your arms and bangs in your hair
ਐਸੇ ਤਾਂ ਲੱਗੇ ਤੂੰ ਖੁਸ਼ੀ ਕਪੂਰ
aise tAM lagge tUM khusa਼I kapUra
You look just like [Khushi Kapoor: a popular Bollywood actress known for her Gen-Z style]
ਏਪੀ ਦੇ ਮੇਰੇ ਜੋ ਲੱਗੇ ਆ ਰੂਬੀਜ਼
epI de mere jo lagge A rUbIja਼
Rubies are set into my [AP: Audemars Piguet luxury watch]
ਵੈਨ ਕਲੀਫ਼ ਦੇ ਗੁੱਟ ਤੇ ਜ਼ੋਰ
vaina kalIpha਼ de guTTa te ja਼ora
The Van Cleef bracelet shines bright on your wrist
ਸ਼ਹਿਰ ਦੇ ਨੂੰ ਸੌਣ ਨਾ ਦਿੰਦੀ
sa਼hira de nUM sauNa nA diMdI
You don't let the city sleep at night
ਜੋ ਲੱਕ ਤੇ ਪਾਈ ਸੋਨੇ ਦੀ ਡੋਰ
jo lakka te pAI sone dI Dora
With that golden thread wrapped around your waist
ਇੱਕ ਨੂੰ ਲੈ ਕੇ ਮੈਂ ਗਿਆ ਹਵਾਈ
ikka nUM lai ke maiM giA havAI
I took one of them away to Hawaii
ਤੇ ਉੱਚੇ ਪਹਾੜਾਂ ਦੀ ਠੰਡੀ ਬ੍ਰੀਜ਼
te uchche pahA.DAM dI ThaMDI brIja਼
Into the cool breeze of the high mountains
ਇਬੀਜ਼ਾ ਦੇ ਵਿਚ ਮੈਂ ਸੀਸ ਨੂੰ ਮਿਲ
ibIja਼A de vicha maiM sIsa nUM mila
I met Cece while I was in Ibiza
ਦੁਬਈ ਗਏ ਨੂੰ ਸੀ ਮਿਲੀ ਡਨੀਸ
dubaI gae nUM sI milI DanIsa
And I met Denise when I went to Dubai
ਲਾਲ ਫ਼ਰਾਰੀ ਤੇ ਕਾਲੀ ਬੁਗਾਟੀ
lAla pha਼rArI te kAlI bugATI
A red Ferrari and a black Bugatti
ਗੱਡੀਆਂ ਕਾਹਦੀਆਂ ਸਿਰੇ ਦੇ ਪੀਸ
gaDDIAM kAhadIAM sire de pIsa
These aren't just cars, they are masterpieces
ਲੰਘਦੀ ਦੁਨੀਆ ਵੇਖਦੀ ਮੁੜ ਸਾਨੂੰ
laMghadI dunIA vekhadI mu.Da sAnUM
The world stops and turns to watch us pass
ਚਿਹਰੇ ਨਾ ਕਿੰਨੇ ਹੁੰਦੇ ਅਸੀਸ
chihare nA kiMne huMde asIsa
How many faces receive such a blessing?
ਗਲ਼ ਤੋਂ ਪੈਣੀ ਐ ਕ੍ਰਿਸਚਨ ਡਿਓਰ
gala਼ toM paiNI ai krisachana Diora
Christian Dior will drape around your neck
ਤੂੰ ਸੇਨਿਓਰੀਟਾ ਮੈਂ ਸੇਨਿਓਰ
tUM seniorITA maiM seniora
You are the Senorita and I am the Senor
ਬਾਂਹਾਂ ਦੇ ਟੈਟੂ ਤੇ ਵਾਲਾਂ ਦੇ ਬੈਂਗਸ ਤੋਂ
bAMhAM de TaiTU te vAlAM de baiMgasa toM
With those tattoos on your arms and bangs in your hair
ਐਸੇ ਤਾਂ ਲੱਗੇ ਤੂੰ ਖੁਸ਼ੀ ਕਪੂਰ
aise tAM lagge tUM khusa਼I kapUra
You look just like [Khushi Kapoor: a popular Bollywood actress known for her Gen-Z style]
ਏਪੀ ਦੇ ਮੇਰੇ ਜੋ ਲੱਗੇ ਆ ਰੂਬੀਜ਼
epI de mere jo lagge A rUbIja਼
Rubies are set into my [AP: Audemars Piguet luxury watch]
ਵੈਨ ਕਲੀਫ਼ ਦੇ ਗੁੱਟ ਤੇ ਜ਼ੋਰ
vaina kalIpha਼ de guTTa te ja਼ora
The Van Cleef bracelet shines bright on your wrist
ਸ਼ਹਿਰ ਦੇ ਨੂੰ ਸੌਣ ਨਾ ਦਿੰਦੀ
sa਼hira de nUM sauNa nA diMdI
You don't let the city sleep at night
ਜੋ ਲੱਕ ਤੇ ਪਾਈ ਸੋਨੇ ਦੀ ਡੋਰ
jo lakka te pAI sone dI Dora
With that golden thread wrapped around your waist
ਕਦੀ ਯੂਕੇ ਤੇ ਕਦੀ ਦੁਬਈ
kadI yUke te kadI dubaI
Sometimes in the UK and sometimes in Dubai
ਹੁਣ ਮੇਰੀ ਜ਼ਿੰਦਗੀ ਸੇਮ ਨਾ ਰਹੀ
huNa merI ja਼iMdagI sema nA rahI
Now my life is no longer the same
ਮੇਰੀ ਤਾਂ ਜਾਨ ਵੀ ਮੇਰੇ ਨਾਲ ਗੁੱਸੇ
merI tAM jAna vI mere nAla gusse
Even [Jaan: my life/soulmate; used here for a beloved] is sulking with me
ਤੇ ਗੱਲ ਨਾ ਕਰੇ ਤੇ ਗੱਲਾਂ ਪਈ
te galla nA kare te gallAM paI
She won't talk and keep things bottled up
ਹੁਣ ਮੈਂ ਕਿਹਨੂੰ ਕਿਹਨੂੰ ਸਮਝਾਵਾਂ
huNa maiM kihanUM kihanUM samajhAvAM
Now how many people do I try to explain this to?
ਕਿਹਨੂੰ ਮੈਂ ਕੀ ਭਰੋਸਾ ਦਵਾਵਾਂ
kihanUM maiM kI bharosA davAvAM
To whom should I give what kind of assurance?
ਵੱਖ ਨੇ ਥਾਵਾਂ ਤੇ ਵੱਖ ਨੇ ਟਾਈਮ ਜ਼ੋਨ
vakkha ne thAvAM te vakkha ne TAIma ja਼ona
The places are different and so are the time zones
ਤੈਨੂੰ ਫੇਸ ਟਾਈਮ ਕਦੋਂ ਲਾਵਾਂ
tainUM phesa TAIma kadoM lAvAM
When am I supposed to FaceTime you?
ਦੁਨੀਆ ਕੋਲੇ ਆਉਣਾ ਚਾਹੁੰਦੀ
dunIA kole AuNA chAhuMdI
The world wants to get close to me
ਰੱਖੀਏ ਡਿਸਟੈਂਸ ਅਸੀਂ ਬੜਾ
rakkhIe DisaTaiMsa asIM ba.DA
But I maintain a great deal of distance
ਪਹਿਲਾਂ ਫੋਟੋਆਂ ਆਪ ਖਿਚਵਾ ਕੇ
pahilAM phoToAM Apa khichavA ke
First they eagerly get photos taken with me
ਬਾਅਦ ਚ ਗੱਲਾਂ ਨੇ ਦਿੰਦੀਆਂ ਡਾਹ
bAada cha gallAM ne diMdIAM DAha
And later they start spreading rumors and talk
ਕਮਰਾ ਹੁੰਦਾ ਐ ਓਕੂਪਾਈਡ
kamarA huMdA ai okUpAIDa
The room stays occupied
ਫੋਨ ਸਾਈਲੈਂਟ ਤੇ ਲਈਦਾ ਲਾ
phona sAIlaiMTa te laIdA lA
The phone is kept on silent
ਤੇ ਕਈਆਂ ਨੂੰ ਭੇਜਿਆ ਵਾਪਸ
te kaIAM nUM bhejiA vApasa
And I’ve sent many people back
ਹੋਟਲ ਦੀ ਲਾਬੀ ਚ ਵੇਟ ਕਰਾ
hoTala dI lAbI cha veTa karA
After making them wait in the hotel lobby
ਕਦੀ ਯੂਕੇ ਤੇ ਕਦੀ ਦੁਬਈ
kadI yUke te kadI dubaI
Sometimes in the UK and sometimes in Dubai
ਹੁਣ ਮੇਰੀ ਜ਼ਿੰਦਗੀ ਸੇਮ ਨਾ ਰਹੀ
huNa merI ja਼iMdagI sema nA rahI
Now my life is no longer the same
ਮੇਰੀ ਤਾਂ ਜਾਨ ਵੀ ਮੇਰੇ ਨਾਲ ਗੁੱਸੇ
merI tAM jAna vI mere nAla gusse
Even [Jaan: my life/soulmate; used here for a beloved] is sulking with me
ਤੇ ਗੱਲ ਨਾ ਕਰੇ ਤੇ ਗੱਲਾਂ ਪਈ
te galla nA kare te gallAM paI
She won't talk and keep things bottled up
ਹੁਣ ਮੈਂ ਕਿਹਨੂੰ ਕਿਹਨੂੰ ਸਮਝਾਵਾਂ
huNa maiM kihanUM kihanUM samajhAvAM
Now how many people do I try to explain this to?
ਕਿਹਨੂੰ ਮੈਂ ਕੀ ਭਰੋਸਾ ਦਵਾਵਾਂ
kihanUM maiM kI bharosA davAvAM
To whom should I give what kind of assurance?
ਵੱਖ ਨੇ ਥਾਵਾਂ ਤੇ ਵੱਖ ਨੇ ਟਾਈਮ ਜ਼ੋਨ
vakkha ne thAvAM te vakkha ne TAIma ja਼ona
The places are different and so are the time zones
ਤੈਨੂੰ ਫੇਸ ਟਾਈਮ ਕਦੋਂ ਲਾਵਾਂ
tainUM phesa TAIma kadoM lAvAM
When am I supposed to FaceTime you?