WAR
by AP Dhillonft Gurinder Gill
ਓਏ ਵੀਆਈਪੀ ਦੀਆਂ ਹੁੱਡੀਆਂ ਗੁੱਚੀ ਦੇ ਟਰਾਊਜ਼ਰ
oe vIAIpI dIAM huDDIAM guchchI de TarAUja਼ra
Hey, VIP hoodies paired with Gucci trousers
ਤੱਤਿਆਂ ਨੂੰ ਠਾਰਦੇ ਆ ਡੱਬੀ ਟੰਗੇ ਮਾਊਜ਼ਰ
tattiAM nUM ThArade A DabbI TaMge mAUja਼ra
Tucking Mausers in the waist to cool down those who run hot
ਪਿੰਡ ਪ੍ਰਾਈਮ ਟਾਈਮ ਪਾਉਂਦਾ ਏਪੀ ਢਿੱਲੋਂ ਮੇਨ ਕੰਡਾ
piMDa prAIma TAIma pAuMdA epI DhilloM mena kaMDA
The village is at prime time, AP Dhillon is the main headline `[Self-reference to the artist]`
ਵੱਡੇ ਵੱਡੇ ਵੈਲੀਆਂ ਦੇ ਕੱਢ ਦਿੰਦੇ ਆਂ
vaDDe vaDDe vailIAM de kaDDha diMde AM
We pluck out the arrogance of the biggest outlaws
ਅਸਾਲਟਾਂ ਦੇ ਰੌਂਦ ਵੈਰੀ ਘੋਲ ਜਾਂਦੇ ਹੋਂਦ ਬੰਦਾ ਪੌਣਾ ਪੌਣਾ ਧਰਤੀ 'ਚ ਗੱਡ ਦਿੰਦੇ ਆਂ
asAlaTAM de rauMda vairI ghola jAMde hoMda baMdA pauNA pauNA dharatI 'cha gaDDa diMde AM
Rounds from assault rifles dissolve the enemy's existence, we bury them three-quarters deep into the earth

ਅਸਾਲਟਾਂ ਦੇ ਰੌਂਦ ਵੈਰੀ
asAlaTAM de rauMda vairI
Rounds from assault rifles, enemy...
ਹੁਣ ਹੁੱਡ ਨੀ ਵਾਂਗੂੰ ਦਈਏ ਚੱਕਵੇਂ
huNa huDDa nI vAMgUM daIe chakkaveM
Now we provide those heavy vibes just like the hood
ਮੌਤ ਸਾਨੂੰ ਲੰਘਦੀ ਆ ਕੋਹਾਂ ਦੂਰ ਦੀ
mauta sAnUM laMghadI A kohAM dUra dI
Death passes us from miles away
ਯਾਰਾਂ ਵੱਲ ਵੇਖ ਜੇ ਕੋਈ ਅੱਖ ਕੱਢ ਕੇ ਮੈਗਨਮ ਉਹਦੇ ਵੱਲ ਰਹਿੰਦੀ ਘੂਰਦੀ
yArAM valla vekha je koI akkha kaDDha ke maiganama uhade valla rahiMdI ghUradI
If anyone dares to glare at my brothers, the Magnum keeps staring them down
ਐਨੇ ਕੈਮ ਜਿਹੇ ਸੁਭਾਅ ਸਾਡੇ ਡੇਂਜਰਸ ਰਾਹ ਦਿਲ ਮੰਨੇ ਨਾ ਤਾਂ ਪੇਸ਼ੀ ਕਰ ਰੱਦ ਦਿੰਦੇ ਆਂ
aine kaima jihe subhAa sADe DeMjarasa rAha dila maMne nA tAM pesa਼I kara radda diMde AM
With such steadfast temperaments and dangerous paths, if the heart doesn't agree, we dismiss the summons
ਅਸਾਲਟਾਂ ਦੇ ਰੌਂਦ ਵੈਰੀ ਘੋਲ ਜਾਂਦੇ ਹੋਂਦ ਬੰਦਾ ਪੌਣਾ ਪੌਣਾ ਧਰਤੀ 'ਚ ਗੱਡ ਦਿੰਦੇ ਆਂ
asAlaTAM de rauMda vairI ghola jAMde hoMda baMdA pauNA pauNA dharatI 'cha gaDDa diMde AM
Rounds from assault rifles dissolve the enemy's existence, we bury them three-quarters deep into the earth
ਅਸਾਲਟਾਂ ਦੇ ਰੌਂਦ ਵੈਰੀ ਘੋਲ ਜਾਂਦੇ ਹੋਂਦ ਬੰਦਾ ਪੌਣਾ ਪੌਣਾ ਧਰਤੀ 'ਚ ਗੱਡ ਦਿੰਦੇ ਆਂ
asAlaTAM de rauMda vairI ghola jAMde hoMda baMdA pauNA pauNA dharatI 'cha gaDDa diMde AM
Rounds from assault rifles dissolve the enemy's existence, we bury them three-quarters deep into the earth
ਅਸਾਲਟਾਂ ਦੇ ਰੌਂਦ ਵੈਰੀ
asAlaTAM de rauMda vairI
Rounds from assault rifles, enemy...
ਓਏ ਦੇਖ ਸ਼ਰਟਾਂ ਗਲ਼ੋਂ ਨਾਮ ਹੰਮਰਾਂ 'ਤੇ ਮੜ੍ਹਿਆ ਨਹੀਂਓ ਦੱਬਦੇ ਗਰਾਰੀ ਬਾਜ਼ ਯਾਰ ਪੜ੍ਹੇ ਆ
oe dekha sa਼raTAM gala਼oM nAma haMmarAM 'te ma.DhiA nahIMo dabbade garArI bAja਼ yAra pa.Dhe A
Look at the shirts on our backs and the names engraved on Hummers, those [Garari: stubbornly fixated] friends of mine never back down
ਦੇਸੀ ਲੁੱਕ ਦੇਖ ਅਣਪੜ੍ਹ ਨਾ ਤੂੰ ਜਾਣ ਲਈ ਜੱਦੀ ਸਰਦਾਰ ਮੈਂ ਪਹਾੜੀ ਚੜ੍ਹਿਆ
desI lukka dekha aNapa.Dha nA tUM jANa laI jaddI saradAra maiM pahA.DI cha.DhiA
Don't mistake this desi look for being uneducated; I am a [Sardar: a titled leader/nobleman] by birth who has scaled mountains
ਬਾਪੂ ਕਰਦਾ ਬਲੈਕ ਨਾਹੀਂ ਖਿੱਚੀ ਦੀ ਕਰੈਕ ਜੜ ਅਕਲ ਦੇ ਅੰਨ੍ਹਿਆਂ ਦੀ ਵੱਢ ਦਿੰਦੇ ਆਂ
bApU karadA balaika nAhIM khichchI dI karaika ja.Da akala de aMnhiAM dI vaDDha diMde AM
My father doesn't deal in the black market, nor do we snort crack; we cut down the roots of the intellectually blind
ਅਸਾਲਟਾਂ ਦੇ ਰੌਂਦ ਵੈਰੀ ਘੋਲ ਜਾਂਦੇ ਹੋਂਦ ਬੰਦਾ ਪੌਣਾ ਪੌਣਾ ਧਰਤੀ 'ਚ ਗੱਡ ਦਿੰਦੇ ਆਂ
asAlaTAM de rauMda vairI ghola jAMde hoMda baMdA pauNA pauNA dharatI 'cha gaDDa diMde AM
Rounds from assault rifles dissolve the enemy's existence, we bury them three-quarters deep into the earth
ਅਸਾਲਟਾਂ ਦੇ ਰੌਂਦ ਵੈਰੀ ਘੋਲ ਜਾਂਦੇ ਹੋਂਦ ਬੰਦਾ ਪੌਣਾ ਪੌਣਾ ਧਰਤੀ 'ਚ ਗੱਡ ਦਿੰਦੇ ਆਂ
asAlaTAM de rauMda vairI ghola jAMde hoMda baMdA pauNA pauNA dharatI 'cha gaDDa diMde AM
Rounds from assault rifles dissolve the enemy's existence, we bury them three-quarters deep into the earth
ਅਸਾਲਟਾਂ ਦੇ ਰੌਂਦ ਵੈਰੀ
asAlaTAM de rauMda vairI
Rounds from assault rifles, enemy...
ਗੱਲ ਕਰ ਬੋਲਾਂ ਉੱਤੇ ਪਹਿਰਾ ਰੱਖੀਏ ਅਸੂਲ ਰੱਖੇ ਜ਼ਿੰਦਗੀ ਦੇ ਦੋ ਬੱਲੀਏ
galla kara bolAM utte pahirA rakkhIe asUla rakkhe ja਼iMdagI de do ballIe
I stand by my word and keep my guard, I've kept two rules for life, [Ballye: a term of endearment for a girl]
ਨਾ ਨਾਰ ਮੂਹਰੇ ਬਹਿ ਕੇ ਹਾਂ ਜੀ ਹਾਂ ਜੀ ਕਰੀਏ ਨਾ ਯਾਰਾਂ ਅੱਗੇ ਨਿਕਲੇ ਨਾ ਨੋ ਬੱਲੀਏ
nA nAra mUhare bahi ke hAM jI hAM jI karIe nA yArAM agge nikale nA no ballIe
I don't sit before a woman saying "yes sir, yes sir," nor does a "no" ever escape my lips before my brothers
ਯਾਰੀਆਂ 'ਚ ਚੀਟ ਕਰੀਦਾ ਨੀ ਚੀਟ ਦਿਲ ਮੰਗੇ ਵੇਖੀਂ ਜਾਨ ਤੋਂ ਵੀ ਵੱਧ ਦਿੰਦੇ ਆਂ
yArIAM 'cha chITa karIdA nI chITa dila maMge vekhIM jAna toM vI vaddha diMde AM
We don't cheat in friendships; if the heart asks, look, we give more than our very lives