With You
by AP Dhillon
ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਪਹਿਲਾ ਸੀ ਤੂੰ ਪਿਆਰ ਪਹਿਲੇ ਪਿਆਰ ਦੀ ਪਹਿਲੀ ਕਹਾਣੀ ਬਦਲਾਂਗੇ ਕਿੰਝ ਚਾਹ ਕੇ ਵੀ ਨਾ ਬਦਲੀ ਜਾਣੀ ਮਨ ਵਿਚ ਮੈਂ ਸੀ ਰਾਜਾ ਤੂੰ ਕਿਉਂ ਨਾ ਮੇਰੀ ਬਣੀ ਰਾਣੀ ਖ਼ੁਸ਼ੀਆਂ ਦਾ ਮੈਂ ਸੋਚਿਆ ਅੱਖਾਂ ਵਿਚ ਕਿਉਂ ਦੇ ਗਈ ਪਾਣੀ ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਇਕ ਦੂਜੇ ਦੇ ਕੋਲ ਕਾਲੀਆਂ ਰਾਤਾਂ ਚੰਨ ਤੇ ਤਾਰੇ ਪਹਿਲਾਂ ਸੀ ਜੋ ਵਾਅਦੇ ਹੁਣ ਨੇ ਸਭ ਮੈਨੂੰ ਲਗਦੇ ਲਾਰੇ ਅੱਜ ਹੀ ਗ਼ਮ ਨਾਲ ਪਾਲਾ ਵਗਦੇ ਨੈਣੋਂ ਹੰਝੂ ਖਾਰੇ ਫਸ ਗਏ ਇਸ਼ਕ ਦੇ ਗੇੜੇ ਵਿਚ ਕਾਹਤੋਂ ਨਾ ਹੁਣ ਲੱਭਣ ਸਹਾਰੇ ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ
terIAM adAvAM terIAM adAvAM muMDA mAra suTTiA tUM kAhadA dila luTTiA tUM mainUM ChaDDiA nA kakkha dA tUM mainUM ChaDDiA nA kakkha dA pahilA sI tUM piAra pahile piAra dI pahilI kahANI badalAMge kiMjha chAha ke vI nA badalI jANI mana vicha maiM sI rAjA tUM kiuM nA merI baNI rANI kha਼usa਼IAM dA maiM sochiA akkhAM vicha kiuM de gaI pANI terIAM adAvAM terIAM adAvAM muMDA mAra suTTiA tUM kAhadA dila luTTiA tUM mainUM ChaDDiA nA kakkha dA tUM mainUM ChaDDiA nA kakkha dA terIAM adAvAM terIAM adAvAM muMDA mAra suTTiA tUM kAhadA dila luTTiA tUM mainUM ChaDDiA nA kakkha dA tUM mainUM ChaDDiA nA kakkha dA ika dUje de kola kAlIAM rAtAM chaMna te tAre pahilAM sI jo vAade huNa ne sabha mainUM lagade lAre ajja hI ga਼ma nAla pAlA vagade naiNoM haMjhU khAre phasa gae isa਼ka de ge.De vicha kAhatoM nA huNa labbhaNa sahAre terIAM adAvAM terIAM adAvAM muMDA mAra suTTiA tUM kAhadA dila luTTiA tUM mainUM ChaDDiA nA kakkha dA tUM mainUM ChaDDiA nA kakkha dA terIAM adAvAM terIAM adAvAM muMDA mAra suTTiA tUM kAhadA dila luTTiA tUM mainUM ChaDDiA nA kakkha dA tUM mainUM ChaDDiA nA kakkha dA terIAM adAvAM terIAM adAvAM muMDA mAra suTTiA tUM kAhadA dila luTTiA tUM mainUM ChaDDiA nA kakkha dA tUM mainUM ChaDDiA nA kakkha dA
Your alluring gestures, your enchanting charms, have completely slayed this boy
What kind of heart-robbery was this? You’ve left me with absolutely nothing
You’ve left me worth less than a speck of dust
You’ve left me worth less than a speck of dust
You were my very first love, the first chapter of my first story
How can I change it? Even if I wished, it cannot be rewritten
In my heart, I was a King; why did you not choose to be my Queen?
I dreamed only of happiness, so why have you filled my eyes with water?
Your alluring gestures, your enchanting charms, have completely slayed this boy
What kind of heart-robbery was this? You’ve left me with absolutely nothing
You’ve left me worth less than a speck of dust
You’ve left me worth less than a speck of dust
Your alluring gestures, your enchanting charms, have completely slayed this boy
What kind of heart-robbery was this? You’ve left me with absolutely nothing
You’ve left me worth less than a speck of dust
You’ve left me worth less than a speck of dust
Close to one another through the dark nights, under the moon and stars
Those promises we once made now feel like nothing but [Laare: false or hollow excuses]
Today I’ve struck a deal with sorrow, as salty tears stream from my eyes
I'm trapped in the whirlpool of love; why can I find no support now?