Without Me
by AP Dhillon
ਤੂੰ ਛੱਡ ਮੇਰੀ ਦੱਸ ਕੀ ਏ ਹਾਲ ਤੇਰਾ
tUM ChaDDa merI dassa kI e hAla terA
Forget about me, tell me what is your condition?
ਕਿੰਝ ਯਾਦ ਆਈ ਸਾਡੀ ਕਿੰਝ ਲੰਘਿਆ ਏ ਸਾਲ ਤੇਰਾ
kiMjha yAda AI sADI kiMjha laMghiA e sAla terA
How did you remember me, how did your year pass?
ਹੁਣ ਦੱਸ ਮੇਰੇ ਬਿਨਾਂ ਨੀਂਦ ਆਉਂਦੀ ਆ ਕੇ ਨਹੀਂ
huNa dassa mere binAM nIMda AuMdI A ke nahIM
Now tell me, do you sleep without me, or not?
ਜੋ ਮੇਰੀਆਂ ਸੀ ਚੀਜ਼ਾਂ ਉਹ ਪਾਉਣੀ ਆ ਕੇ ਨਹੀਂ
jo merIAM sI chIja਼AM uha pAuNI A ke nahIM
The things that were mine, do you wear them, or not?
ਜੋ ਬੈਗ ਸੀ ਮੈਂ ਦਿੱਤੇ ਉਹ ਹੰਡਾਉਣੀ ਆ ਕੇ ਨਹੀਂ
jo baiga sI maiM ditte uha haMDAuNI A ke nahIM
The bags I gave you, do you use them, or not?
ਸਾਡੀ ਫੋਟੋਆਂ ਨੂੰ ਵੇਖ ਮੁਸਕਰਾਉਣੀ ਆ ਕੇ ਨਹੀਂ
sADI phoToAM nUM vekha musakarAuNI A ke nahIM
Looking at our photos, do you smile, or not?
ਉਹੀ ਆ ਕੇ ਨਹੀਂ ਜੋ ਮੈਂ ਰੱਖਿਆ ਸੀ ਨਾਮ ਤੇਰਾ
uhI A ke nahIM jo maiM rakkhiA sI nAma terA
Is that still the name I gave you, or not?
ਤੂੰ ਛੱਡ ਮੇਰੀ ਦੱਸ ਕੀ ਏ ਹਾਲ ਤੇਰਾ
tUM ChaDDa merI dassa kI e hAla terA
Forget about me, tell me what is your condition?
ਕਿੰਝ ਯਾਦ ਆਈ ਸਾਡੀ ਕਿੰਝ ਲੰਘਿਆ ਏ ਸਾਲ ਤੇਰਾ
kiMjha yAda AI sADI kiMjha laMghiA e sAla terA
How did you remember me, how did your year pass?
ਤੂੰ ਛੱਡ ਮੇਰੀ ਦੱਸ ਕੀ ਏ ਹਾਲ ਤੇਰਾ
tUM ChaDDa merI dassa kI e hAla terA
Forget about me, tell me what is your condition?
ਹੁਣ ਅੱਖ ਨਾ ਮਿਲਾਵੇਂ ਤੂੰ ਨਜ਼ਰਾਂ ਚੁਰਾਵੇਂ
huNa akkha nA milAveM tUM naja਼rAM churAveM
Now you don't meet my eyes, you steal glances,
ਗੱਲ ਦਿਲ ਦੀ ਕਿਉਂ ਦੱਸਦੀ ਨਹੀਂ
galla dila dI kiuM dassadI nahIM
Why don't you speak your heart's truth?
ਨਾ ਚਿਹਰੇ ਤੇ ਦਿਖਾਵੇਂ ਕਿੰਨਾ ਕੁ ਪਛਤਾਵੇਂ
nA chihare te dikhAveM kiMnA ku paChatAveM
You don't show on your face how much you regret,
ਸਭ ਪਾ ਕੇ ਵੀ ਹੁਣ ਹੱਸਦੀ ਨਹੀਂ
sabha pA ke vI huNa hassadI nahIM
Even after having everything, you don't smile now.
ਹੁਣ ਦੱਸ ਮੇਰੇ ਸਪਨੇ ਤੈਨੂੰ ਆਉਂਦੇ ਆ ਕੇ ਨਹੀਂ
huNa dassa mere sapane tainUM AuMde A ke nahIM
Now tell me, do my dreams come to you, or not?
ਰਾਤਾਂ ਦੀਆਂ ਨੀਂਦਰਾਂ ਅਡਾਉਂਦੇ ਆ ਕੇ ਨਹੀਂ
rAtAM dIAM nIMdarAM aDAuMde A ke nahIM
Do they steal your sleep at night, or not?
ਵਾਅਦੇ ਜੋ ਸੀ ਕੀਤੇ ਉਹ ਸਤਾਉਂਦੇ ਆ ਕੇ ਨਹੀਂ
vAade jo sI kIte uha satAuMde A ke nahIM
The promises we made, do they bother you, or not?
ਖੱਤ ਜੋ ਸੀ ਮੇਰੇ ਉਹ ਰਵਾਉਂਦੇ ਆ ਕੇ ਨਹੀਂ
khatta jo sI mere uha ravAuMde A ke nahIM
The letters that were mine, do they make you cry, or not?
ਉਹ ਰੱਖਦਾ ਕੇ ਨਹੀਂ ਜਿਵੇਂ ਰੱਖਿਆ ਖ਼ਿਆਲ ਤੇਰਾ
uha rakkhadA ke nahIM jiveM rakkhiA kha਼iAla terA
Does he care for you, or not, like I took care of you?
ਤੂੰ ਛੱਡ ਮੇਰੀ ਦੱਸ ਕੀ ਏ ਹਾਲ ਤੇਰਾ
tUM ChaDDa merI dassa kI e hAla terA
Forget about me, tell me what is your condition?
ਕਿੰਝ ਯਾਦ ਆਈ ਸਾਡੀ ਕਿੰਝ ਲੰਘਿਆ ਏ ਸਾਲ ਤੇਰਾ
kiMjha yAda AI sADI kiMjha laMghiA e sAla terA
How did you remember me, how did your year pass?
ਤੂੰ ਛੱਡ ਮੇਰੀ ਦੱਸ ਕੀ ਏ ਹਾਲ ਤੇਰਾ
tUM ChaDDa merI dassa kI e hAla terA
Forget about me, tell me what is your condition?