Taur

by Arav Sidhuft Jasmeen Akhtar, Bugzy

ਐਂਡਵਰ ਕਦੇ ਸਕਾਰਪੀਓ ਗੱਡਾ ਬਦਲ-ਬਦਲ ਕੇ ਆਉਂਦਾ ਨੀ
aiMDavara kade sakArapIo gaDDA badala-badala ke AuMdA nI
Sometimes in an Endeavour, sometimes a Scorpio, he keeps switching his rides [Ni: a gender-specific vocative used to address a woman directly]
ਦੁੱਧ ਨਾਲ਼ ਦਾ ਰੰਗ ਮੁੰਡੇ ਦਾ ਐਨਕ ਕਾਲ਼ੀ ਲਾਉਂਦਾ ਨੀ
duddha nAla਼ dA raMga muMDe dA ainaka kAla਼I lAuMdA nI
With a complexion fair as milk, this boy wears his black shades [Ni: a gender-specific vocative used to address a woman directly]
ਬੋਲੀ ਤੋਂ ਫ਼ੈੱਡ-ਅੱਪ ਗੱਭਰੂ ਪੁੱਛ ਲਈਂ ਤੇਰੀਆਂ ਸਹੇਲੀਆਂ ਤੋਂ
bolI toM pha਼aiDDa-appa gabbharU puchCha laIM terIAM sahelIAM toM
The youth is fed up with just talk, go ask your friends about him
ਵੈਲੀ ਟੱਚ ਦਾ ਜੱਟ ਕੁੜੇ ਤੈਨੂੰ ਜਾਨ ਜੀ ਆਖ ਬੁਲਾਉਂਦਾ ਨੀ
vailI Tachcha dA jaTTa ku.De tainUM jAna jI Akha bulAuMdA nI
The [Jatt: a member of the land-owning agricultural community known for pride and lifestyle] has a [Velly: ruffian/outlaw] touch, my girl, he doesn't just call you "sweetheart"
ਗੱਡੀ ਜੱਟ ਮੈਚਿੰਗ ਕਰਾ ਲਈ ਮੇਰੇ ਸੂਟ ਨਾਲ਼ ਦੀ
gaDDI jaTTa maichiMga karA laI mere sUTa nAla਼ dI
This [Jatt: land-owning agriculturalist] matched his car with the color of my suit
ਤੂੰ ਮੈਨੂੰ ਲੱਗੇਂ ਕਸ਼ਮੀਰੀ ਜਿਹੀ ਫ਼ਰੂਟ ਨਾਲ਼ ਦੀ
tUM mainUM laggeM kasa਼mIrI jihI pha਼rUTa nAla਼ dI
You look as fresh to me as a piece of Kashmiri fruit
ਲੰਬੀ ਸੀਟ ਖ਼ਾਲੀ ਰੱਖਾਂ ਇਕ ਤੇਰੇ ਵਾਸਤੇ ਨੀ ਮਿੱਠੀ
laMbI sITa kha਼AlI rakkhAM ika tere vAsate nI miTThI
I keep the long seat empty just for you, my sweet girl
ਦਿਲ ਵਿਚ ਵੱਜੇ ਤੂੰ ਫ਼ਲੂਟ ਨਾਲ਼ ਦੀ
dila vicha vajje tUM pha਼lUTa nAla਼ dI
In my heart, you play a melody just like a flute
ਨੀ ਦਿਲ ਵਿਚ ਵੱਜੇ ਤੂੰ ਫ਼ਲੂਟ ਨਾਲ਼ ਦੀ
nI dila vicha vajje tUM pha਼lUTa nAla਼ dI
Yes, in my heart, you play a melody just like a flute
ਮੰਡੀਰ ਮੱਤ ਜੀ ਹੈ ਨਹੀਂ ਨਖ਼ਰੋ ਗੱਲ ਕਰਾਂ ਜਿਹੜੀ ਪੁੱਗਦੀ ਆ
maMDIra matta jI hai nahIM nakha਼ro galla karAM jiha.DI puggadI A
The local crowd lacks sense, my graceful one, I only speak words I can fulfill
ਚਾਲ਼ੀ ਕਿੱਲਿਆਂ 'ਚ ਪਿੰਡ ਕੁੜੇ ਤੇਰੇ ਰੂਪ ਨਾਲ਼ ਦੀ ਉੱਗਦੀ ਆ
chAla਼I killiAM 'cha piMDa ku.De tere rUpa nAla਼ dI uggadI A
In forty [Killa: an acre of land], my girl, a crop as beautiful as you grows
ਬੁਲਟ ਖੜਕਾ ਕੇ ਰੱਖਿਆ ਨਖ਼ਰੋ ਮਾਡਲ ਇਕ ਪੁਰਾਣੇ ਦਾ
bulaTa kha.DakA ke rakkhiA nakha਼ro mADala ika purANe dA
I’ve kept an old model Bullet motorcycle roaring, my graceful one
ਤੂੰ ਵੀ ਜੱਟੀਏ ਫ਼ੈਨ ਬੜੀ ਦੁੱਗ-ਦੁੱਗ ਦੀਆਂ
tUM vI jaTTIe pha਼aina ba.DI dugga-dugga dIAM
Even you, [Jattiye: Female of the Jatt community], are a huge fan of that "dug-dug" thumping sound
ਰੁਕ ਜੇ ਪਲ ਕੇ ਕੱਢ ਲੈਣੀ ਆਂ ਜਾਨ ਵੱਡੇ ਮੈਂ ਪਾਪੀਆਂ ਦੀ
ruka je pala ke kaDDha laiNI AM jAna vaDDe maiM pApIAM dI
In a heartbeat, I can snatch the life out of the greatest sinners
ਮੇਰੇ ਨਾਮ ਨਾਲ਼ ਸਰਨੇਮ ਤੇਰਾ ਫਿਰ ਮੈਨੂੰ ਲੋੜ ਕੀ ਰਾਖੀਆਂ ਦੀ
mere nAma nAla਼ saranema terA phira mainUM lo.Da kI rAkhIAM dI
Once your surname is joined with mine, what need will I have for any guards?
ਸੂਰਜਮੁਖੀ ਦੇ ਫੁੱਲ ਵਰਗੀ ਆਂ ਸੂਟਾਂ ਵਿਚ ਜੱਚਦੀ ਮੈਂ
sUrajamukhI de phulla varagI AM sUTAM vicha jachchadI maiM
I am like a sunflower, looking stunning in my traditional suits
ਟੌਪ ਜਿੱਥੇ ਮੈਂ ਟੰਗ ਜਾਵਾਂ ਪੱਲਾ ਕੱਖ ਨਾ ਛੱਡਦੀ ਮੈਂ
Taupa jitthe maiM TaMga jAvAM pallA kakkha nA ChaDDadI maiM
Where I set my standards at the top, I leave nothing behind for others
ਨੀ ਜੱਟ ਪਿੰਡਾਂ ਵਾਲ਼ੇ ਕੱਢੀ ਆਉਂਦੇ ਵੱਟ ਬੱਲੀਏ
nI jaTTa piMDAM vAla਼e kaDDhI AuMde vaTTa ballIe
These [Jatt: land-owning agriculturalists] from the villages are [Kadhi aunde watt: creating a frenzy/setting high standards], my girl
ਨੀ ਪਿੱਛੇ ਅੱਲੜਾਂ ਦਾ ਰੇਲਾ ਜਿੰਨਾ ਇਕੱਠ ਬੱਲੀਏ
nI pichChe alla.DAM dA relA jiMnA ikaTTha ballIe
There’s a whole train of young maidens following behind, my girl
ਨੀ ਆਪ ਬੋਲਦੇ ਨੀ ਟੌਹਰ ਤੇ ਸ਼ੌਕੀਨੀ ਬੋਲਦੀ ਨੀ
nI Apa bolade nI Tauhara te sa਼aukInI boladI nI
They don't speak themselves, their [Taur: stately pride/swagger] and style speak for them
ਨੀ ਹੁੰਦੇ ਗੇੜੀ ਤੇ ਸ਼ਾਮ ਨੂੰ ਪਾਉਣ ਅੱਠ ਬੱਲੀਏ
nI huMde ge.DI te sa਼Ama nUM pAuNa aTTha ballIe
They go out on [Gedi: a slow, showy drive] in the evening to [Paun ath: drift in figure-eights/stunt], my girl
ਨੀ ਮੁੰਡੇ ਪਿੰਡਾਂ ਵਾਲ਼ੇ ਕੱਢੀ ਆਉਂਦੇ ਵੱਟ ਬੱਲੀਏ
nI muMDe piMDAM vAla਼e kaDDhI AuMde vaTTa ballIe
The boys from the villages are [Kadhi aunde watt: creating a frenzy/dominating], my girl
ਨੀ ਮੁੰਡੇ ਪਿੰਡਾਂ ਵਾਲ਼ੇ ਕੱਢੀ ਆਉਂਦੇ ਵੱਟ ਬੱਲੀਏ
nI muMDe piMDAM vAla਼e kaDDhI AuMde vaTTa ballIe
The boys from the villages are [Kadhi aunde watt: creating a frenzy/dominating], my girl
ਨੀ ਮੁੰਡੇ ਪਿੰਡਾਂ ਵਾਲ਼ੇ ਕੱਢੀ ਆਉਂਦੇ ਵੱਟ ਬੱਲੀਏ
nI muMDe piMDAM vAla਼e kaDDhI AuMde vaTTa ballIe
The boys from the villages are [Kadhi aunde watt: creating a frenzy/dominating], my girl
ਪੈਰਟ ਕਲਰ ਦਾ ਸੂਟ ਜਿਹਾ ਪਾ ਕੇ ਫਿਰਦੀ ਲਿਸ਼-ਲਿਸ਼ ਕਰਦੀ ਤੂੰ
pairaTa kalara dA sUTa jihA pA ke phiradI lisa਼-lisa਼ karadI tUM
Wearing a parrot-green suit, you roam around shimmering and shining
ਨੀ ਉਹ ਮੁੰਡਾ ਤਾਂ ਜਾਣਿਆ ਮੇਰੀਆਂ ਸਹੇਲੀਆਂ ਦੇ ਨਾਲ਼ ਲੜਦੀ ਤੂੰ
nI uha muMDA tAM jANiA merIAM sahelIAM de nAla਼ la.DadI tUM
And that boy is known because you keep fighting with my friends
ਬਿਖਰਦੀ ਆਂ ਮੈਂ ਅੱਗ ਜੀ ਬਣ ਕੇ ਤੂੰ ਯਾਰਾਂ ਨਾਲ਼ ਖੜਦਾ ਵੇ
bikharadI AM maiM agga jI baNa ke tUM yArAM nAla਼ kha.DadA ve
I spread like a wildfire, while you stand firm with your [Yaar: close friends/brothers; carries significant weight regarding loyalty]
ਮੇਰੇ ਮੂੰਹੋਂ ਕੁਝ ਨਿਕਲੇ ਨਾ ਜਦ ਟੋਕ ਕਹਿ ਕੇ ਕੱਢਦਾ ਵੇ
mere mUMhoM kujha nikale nA jada Toka kahi ke kaDDhadA ve
I can't find any words to speak when you address me with such authority
ਉਹ ਕੱਠ ਅੱਲੜਾਂ ਦਾ ਪਿੱਛੇ-ਪਿੱਛੇ ਆਉਂਦਾ ਬੱਲੀਏ
uha kaTTha alla.DAM dA pichChe-pichChe AuMdA ballIe
That crowd of young maidens follows him everywhere, my girl
ਨੀ ਮੁੰਡਾ ਲਿਖਦਾ ਏ ਤੇ ਬੜਾ ਸੋਹਣਾ ਗਾਉਂਦਾ ਬੱਲੀਏ
nI muMDA likhadA e te ba.DA sohaNA gAuMdA ballIe
The boy writes his own lyrics and sings so beautifully, my girl
ਕਹਿੰਦੇ ਪ੍ਰੀਤ ਗੁਰੀ ਪ੍ਰੀਤ ਗੁਰੀ ਵੱਜਦਾ ਬਠਿੰਡੇ ਵਾਲ਼ਾ
kahiMde prIta gurI prIta gurI vajjadA baThiMDe vAla਼A
They call him Preet Guri, Preet Guri from Bathinda [Self-reference to the song's lyricist/artist]
ਗੀਤਾਂ ਵਿਚ ਸੱਚੀਆਂ ਸੁਣਾਉਂਦਾ ਬੱਲੀਏ
gItAM vicha sachchIAM suNAuMdA ballIe
He tells the truth within his songs, my girl
ਨੀ ਮੁੰਡਾ ਸਿੱਧੂਆਂ ਦਾ ਸਿਰਾ ਜਿਹਾ ਕਰਾਉਂਦਾ ਬੱਲੀਏ
nI muMDA siddhUAM dA sirA jihA karAuMdA ballIe
The boy from the Sidhu clan is [Sira: reaching the peak/doing something ultimate], my girl

Share

More by Arav Sidhu

View all songs →