Every Time When I Realise
by Arijit Singh
ਸਿਦਕ ਸਲਾਮ ਹੋਵੇ ਸਭਨਾਂ ਦੇ ਪਿਆਰ ਨੂੰ
sidaka salAma hove sabhanAM de piAra nUM
A faithful salute to the love of everyone
ਸਿਦਕ ਸਲਾਮ ਹੋਵੇ ਸਭਨਾਂ ਦੇ ਪਿਆਰ ਨੂੰ
sidaka salAma hove sabhanAM de piAra nUM
A faithful salute to the love of everyone
ਜਿਹੜੇ ਮੰਨਦੇ ਨੇ ਪਾਕ ਦਿਲਦਾਰ ਨੂੰ
jiha.De maMnade ne pAka diladAra nUM
To those who believe in a pure beloved
ਜਿਹੜੇ ਮੰਨਦੇ ਨੇ ਪਾਕ ਦਿਲਦਾਰ ਨੂੰ
jiha.De maMnade ne pAka diladAra nUM
To those who believe in a pure beloved
ਹੋ ਸਿਦਕ ਸਲਾਮ ਹੋਵੇ ਸਭਨਾਂ ਦੇ ਪਿਆਰ ਨੂੰ
ho sidaka salAma hove sabhanAM de piAra nUM
Oh, a faithful salute to the love of everyone
ਅਸੀਂ ਤਾਂ ਮੁਰੀਦ ਹਾਂ ਜੀ ਉਨ੍ਹਾਂ ਦੇ
asIM tAM murIda hAM jI unhAM de
I am a [Mureed: a devoted disciple or follower] of those
ਜਿਹੜੇ ਸਾਂਝ ਰੱਖਣ ਰੱਬੀ ਇਤਬਾਰ ਨੂੰ
jiha.De sAMjha rakkhaNa rabbI itabAra nUM
Who keep a bond with divine trust
ਜਿਹੜੇ ਸਾਂਝ ਰੱਖਣ ਰੱਬੀ ਇਤਬਾਰ ਨੂੰ
jiha.De sAMjha rakkhaNa rabbI itabAra nUM
Who keep a bond with divine trust
ਸਿਦਕ ਸਲਾਮ ਹੋਵੇ ਸਭਨਾਂ ਦੇ ਪਿਆਰ ਨੂੰ
sidaka salAma hove sabhanAM de piAra nUM
A faithful salute to the love of everyone
ਸਿਦਕ ਸਲਾਮ ਹੋਵੇ ਸਭਨਾਂ ਦੇ ਪਿਆਰ ਨੂੰ
sidaka salAma hove sabhanAM de piAra nUM
A faithful salute to the love of everyone
ਜਿਹੜੇ ਮੰਨਦੇ ਨੇ ਪਾਕ ਦਿਲਦਾਰ ਨੂੰ
jiha.De maMnade ne pAka diladAra nUM
To those who believe in a pure beloved
ਜਿਹੜੇ ਮੰਨਦੇ ਨੇ ਪਾਕ ਦਿਲਦਾਰ ਨੂੰ
jiha.De maMnade ne pAka diladAra nUM
To those who believe in a pure beloved
ਸਿਦਕ ਸਲਾਮ ਹੋਵੇ ਸਭਨਾਂ ਦੇ ਪਿਆਰ ਨੂੰ
sidaka salAma hove sabhanAM de piAra nUM
A faithful salute to the love of everyone
ਇਸ਼ਕ ‘ਚ ਇਬਾਦਤ ਦੀ ਰੀਤ ਹੁੰਦੀ ਐ
isa਼ka ‘cha ibAdata dI rIta huMdI ai
In love, the tradition is one of [Ibadat: worship/devotion]
ਏਥੇ ਸਿਰ ਦੀ ਵੀ ਬਾਜ਼ੀ ਲਾਉਣੀ ਪੈਂਦੀ ਐ
ethe sira dI vI bAja਼I lAuNI paiMdI ai
Here, one must even stake their very life
ਅਨਹਦ ਨਾਦ ਦੀ ਆਵਾਜ਼ ਸੁਣਦੀ
anahada nAda dI AvAja਼ suNadI
The sound of the [Anhad Naad: the unstruck, celestial melody heard in deep meditation] resonates
ਜਦੋਂ ਰੂਹ ਮੌਲਾ ਦੇ ਨਾਲ ਖਹਿੰਦੀ ਐ
jadoM rUha maulA de nAla khahiMdI ai
When the soul brushes against the Master
ਸਿਦਕ ਸਲਾਮ ਹੋਵੇ ਸਭਨਾਂ ਦੇ ਪਿਆਰ ਨੂੰ
sidaka salAma hove sabhanAM de piAra nUM
A faithful salute to the love of everyone
ਕਹਿੰਦੇ ਨੇ ਸੱਚੇ ਪ੍ਰੀਤਾਂ ਵਾਲੇ
kahiMde ne sachche prItAM vAle
They say those with true love in their hearts
ਤਰ ਜਾਂਦੇ ਨੇ ਭਵਸਾਗਰ ਪਾਰ ਨੂੰ
tara jAMde ne bhavasAgara pAra nUM
Swim across the great ocean of existence