Yaar Ve

by Arijit Singhft Vipin Patwa, Kumaar

ਤੂੰ ਨਹੀਂ ਹੈਂ ਤੇਰੀ ਯਾਦ ਰਹਿ ਗਈ ਹੈ
tUM nahIM haiM terI yAda rahi gaI hai
You are no longer here, only your memory remains
ਰੂਹ ਤੱਕ ਮੇਰੀ ਅੱਖ ਬਹਿ ਗਈ ਹੈ
rUha takka merI akkha bahi gaI hai
My eyes have wept so much, they’ve sunk deep into my soul

ਹੋ ਕੇ ਜੁਦਾ ਤੂੰ ਜੋ ਗਿਆ
ho ke judA tUM jo giA
Since the moment you became estranged and walked away
ਹੋ ਕੇ ਜੁਦਾ ਤੂੰ ਜੋ ਗਿਆ
ho ke judA tUM jo giA
Since the moment you became estranged and walked away
ਜਾਂਦੇ ਜਾਂਦੇ ਜਾਨ ਲੈ ਗਿਆ
jAMde jAMde jAna lai giA
While leaving, you took my very life along with you
ਮੇਰਾ ਯਾਰ ਵੇ ਸੋਹਣਾ ਯਾਰ ਵੇ
merA yAra ve sohaNA yAra ve
Oh my beloved [Yaar: close friend/soulmate; carries significant cultural weight regarding loyalty], my beautiful beloved
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੇਰਾ ਯਾਰ ਵੇ ਸੋਹਣਾ ਯਾਰ ਵੇ
merA yAra ve sohaNA yAra ve
Oh my beloved, my beautiful beloved
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੈਂ ਜ਼ਮੀਂ ਪੇ ਰਹਿ ਗਿਆ ਤੂੰ ਸਿਤਾਰਾ ਹੋ ਗਿਆ
maiM ja਼mIM pe rahi giA tUM sitArA ho giA
I am left stranded on the earth, while you have become a star
ਬੜਾ ਮੁਸ਼ਕਿਲ ਫ਼ਾਸਲੋਂ ਮੇਂ ਅਬ ਗੁਜ਼ਾਰਾ ਹੋ ਗਿਆ
ba.DA musa਼kila pha਼AsaloM meM aba guja਼ArA ho giA
It has become so difficult to survive within these distances
ਤੇਰੇ ਸੰਗ ਜੋ ਜੀਣੇ ਥੇ ਉਹ
tere saMga jo jINe the uha
Those dreams I was meant to live with you
ਤੇਰੇ ਸੰਗ ਜੋ ਜੀਣੇ ਥੇ ਉਹ
tere saMga jo jINe the uha
Those dreams I was meant to live with you
ਸਾਰੇ ਅਰਮਾਨ ਲੈ ਗਿਆ
sAre aramAna lai giA
You took all those heart's desires away with you
ਮੇਰਾ ਯਾਰ ਵੇ ਸੋਹਣਾ ਯਾਰ ਵੇ
merA yAra ve sohaNA yAra ve
Oh my beloved, my beautiful beloved
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੇਰਾ ਯਾਰ ਵੇ ਸੋਹਣਾ ਪਿਆਰ ਵੇ
merA yAra ve sohaNA piAra ve
Oh my beloved, my beautiful love
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਆਈ ਹੈ ਜੋ ਰਾਤ ਕਾਲੀ
AI hai jo rAta kAlI
This dark night that has arrived
ਦਰਦਾਂ ਦੀ ਬਾਤ ਵਾਲੀ
daradAM dI bAta vAlI
The one that carries tales of immense pain
ਲੈ ਕੇ ਗਈ ਲਕੀਰਾਂ ਮੇਰੀਆਂ
lai ke gaI lakIrAM merIAM
It has swept away the very lines of my destiny
ਰਹਿ ਗਏ ਮੇਰੇ ਹੱਥ ਖ਼ਾਲੀ
rahi gae mere hattha kha਼AlI
Leaving my hands completely empty
ਹੋ ਕੇ ਜੁਦਾ ਤੂੰ ਜੋ ਗਿਆ
ho ke judA tUM jo giA
Since the moment you became estranged and walked away
ਹੋ ਕੇ ਜੁਦਾ ਤੂੰ ਜੋ ਗਿਆ
ho ke judA tUM jo giA
Since the moment you became estranged and walked away
ਜਾਂਦੇ ਜਾਂਦੇ ਜਾਨ ਲੈ ਗਿਆ
jAMde jAMde jAna lai giA
While leaving, you took my very life along with you
ਮੇਰਾ ਯਾਰ ਵੇ ਸੋਹਣਾ ਯਾਰ ਵੇ
merA yAra ve sohaNA yAra ve
Oh my beloved, my beautiful beloved
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੇਰਾ ਯਾਰ ਵੇ ਸੋਹਣਾ ਯਾਰ ਵੇ
merA yAra ve sohaNA yAra ve
Oh my beloved, my beautiful beloved
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੇਰਾ ਯਾਰ ਵੇ ਸੋਹਣਾ ਯਾਰ ਵੇ
merA yAra ve sohaNA yAra ve
Oh my beloved, my beautiful beloved
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation

Share

More by Arijit Singh

View all songs →