Yaar Ve (From "Code Name Tiranga")

by Arijit Singhft Vipin Patwa, Kumaar

ਤੂੰ ਨਹੀਂ ਹੈਂ ਤੇਰੀ ਯਾਦ ਰਹਿ ਗਈ ਹੈ
tUM nahIM haiM terI yAda rahi gaI hai
You are no longer here, only your memory remains
ਰੂਹ ਤੱਕ ਮੇਰੀ ਅੱਖ ਬਹਿ ਗਈ ਹੈ
rUha takka merI akkha bahi gaI hai
The gaze of my eyes has sunken deep into my soul

ਹੋ ਕੇ ਜੁਦਾ ਤੂੰ ਜੋ ਗਿਆ
ho ke judA tUM jo giA
Since the moment you became parted from me
ਹੋ ਕੇ ਜੁਦਾ ਤੂੰ ਜੋ ਗਿਆ
ho ke judA tUM jo giA
Since the moment you became parted from me
ਜਾਂਦੇ ਜਾਂਦੇ ਜਾਨ ਲੈ ਗਿਆ
jAMde jAMde jAna lai giA
In your leaving, you took my very life along
ਮੇਰਾ ਯਾਰ ਵੇ, ਸੋਹਣਾ ਯਾਰ ਵੇ
merA yAra ve, sohaNA yAra ve
Oh my `[Yaar: close friend/soulmate; carries significant cultural weight regarding loyalty]`, my beautiful darling
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੇਰਾ ਯਾਰ ਵੇ, ਸੋਹਣਾ ਯਾਰ ਵੇ
merA yAra ve, sohaNA yAra ve
Oh my `[Yaar: close friend/soulmate]`, my beautiful darling
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੈਂ ਜ਼ਮੀਨ 'ਤੇ ਰਹਿ ਗਿਆ, ਤੂੰ ਸਿਤਾਰਾ ਹੋ ਗਿਆ
maiM ja਼mIna 'te rahi giA, tUM sitArA ho giA
I am left stranded on the earth, while you have become a star
ਬੜਾ ਮੁਸ਼ਕਿਲ ਫ਼ਾਸਲਿਆਂ ਵਿਚ ਹੁਣ ਗੁਜ਼ਾਰਾ ਹੋ ਗਿਆ
ba.DA musa਼kila pha਼AsaliAM vicha huNa guja਼ArA ho giA
Survival has become a struggle within these vast distances
ਤੇਰੇ ਸੰਗ ਜੋ ਜੀਣੇ ਸੀ ਉਹ
tere saMga jo jINe sI uha
Those moments I was meant to live by your side
ਤੇਰੇ ਸੰਗ ਜੋ ਜੀਣੇ ਸੀ ਉਹ
tere saMga jo jINe sI uha
Those moments I was meant to live by your side
ਸਾਰੇ ਅਰਮਾਨ ਲੈ ਗਿਆ
sAre aramAna lai giA
You took every one of those desires away with you
ਮੇਰਾ ਯਾਰ ਵੇ, ਸੋਹਣਾ ਯਾਰ ਵੇ
merA yAra ve, sohaNA yAra ve
Oh my `[Yaar: close friend/soulmate]`, my beautiful darling
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੇਰਾ ਯਾਰ ਵੇ, ਸੋਹਣਾ ਪਿਆਰ ਵੇ
merA yAra ve, sohaNA piAra ve
Oh my `[Yaar: close friend/soulmate]`, my beautiful love
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਆਈ ਹੈ ਜੋ ਰਾਤ ਕਾਲੀ
AI hai jo rAta kAlI
This dark night that has arrived
ਦਰਦਾਂ ਦੀ ਬਾਤ ਵਾਲੀ
daradAM dI bAta vAlI
The one that carries a tale of sorrows
ਲੈ ਕੇ ਗਈ ਲਕੀਰਾਂ ਮੇਰੀ
lai ke gaI lakIrAM merI
It has swept away the fortune of my palm-lines
ਰਹਿ ਗਏ ਮੇਰੇ ਹੱਥ ਖ਼ਾਲੀ
rahi gae mere hattha kha਼AlI
Leaving my hands completely hollow
ਹੋ ਕੇ ਜੁਦਾ ਤੂੰ ਜੋ ਗਿਆ
ho ke judA tUM jo giA
Since the moment you became parted from me
ਹੋ ਕੇ ਜੁਦਾ ਤੂੰ ਜੋ ਗਿਆ
ho ke judA tUM jo giA
Since the moment you became parted from me
ਜਾਂਦੇ ਜਾਂਦੇ ਜਾਨ ਲੈ ਗਿਆ
jAMde jAMde jAna lai giA
In your leaving, you took my very life along
ਮੇਰਾ ਯਾਰ ਵੇ, ਸੋਹਣਾ ਯਾਰ ਵੇ
merA yAra ve, sohaNA yAra ve
Oh my `[Yaar: close friend/soulmate]`, my beautiful darling
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੇਰਾ ਯਾਰ ਵੇ, ਸੋਹਣਾ ਯਾਰ ਵੇ
merA yAra ve, sohaNA yAra ve
Oh my `[Yaar: close friend/soulmate]`, my beautiful darling
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation
ਮੇਰਾ ਯਾਰ ਵੇ, ਸੋਹਣਾ ਯਾਰ ਵੇ
merA yAra ve, sohaNA yAra ve
Oh my `[Yaar: close friend/soulmate]`, my beautiful darling
ਉਮਰਾਂ ਦਾ ਵਿਛੋੜਾ ਦੇ ਗਿਆ
umarAM dA viCho.DA de giA
You have left me with a lifetime of separation

Share

More by Arijit Singh

View all songs →