2 BHK
ਨਾ ਮਾੜੀ ਸੁਣਦੀ ਨਾ ਮਾੜੀ ਕਹਿੰਦੀ ਸੀ
nA mA.DI suNadI nA mA.DI kahiMdI sI
She wouldn’t listen to anything bad, nor would she ever speak ill

ਭਦੌੜਾਂ ਵਾਲੇ ਨਾਲ ਕੁੜੇ ਲਿਵ-ਇਨ ਵਿਚ ਰਹਿੰਦੀ ਸੀ
bhadau.DAM vAle nAla ku.De liva-ina vicha rahiMdI sI
She used to stay in a live-in relationship with this guy from Bhadaur [Bhadaur: a town in the Barnala district of Punjab]
ਐਡੀ ਕੀ ਗੱਲ ਹੋ ਗਈ ਐਵੇਂ ਤੁਰ ਗਈ ਮੱਚ ਕੇ ਨੀ
aiDI kI galla ho gaI aiveM tura gaI machcha ke nI
What happened that was so grave, that you just walked away in a heated huff?
ਹਾਏ ਤੇਰੇ ਬਿਨਾਂ ਖਾਣ ਨੂੰ ਆਉਂਦਾ ਫ਼ਲੈਟ ਇਹ 2BHK ਨੀ
hAe tere binAM khANa nUM AuMdA pha਼laiTa iha 2BHK nI
Oh, without you, this 2BHK flat feels like it's coming to haunt me
ਹੋ ਤੇਰੇ ਬਿਨਾਂ ਖਾਣ ਨੂੰ ਆਉਂਦਾ ਫ਼ਲੈਟ ਇਹ 2BHK ਨੀ
ho tere binAM khANa nUM AuMdA pha਼laiTa iha 2BHK nI
Oh, without you, this 2BHK flat feels like it's coming to haunt me
ਹੋ ਕੇਰਾਂ ਦਿਲ ਚੋਂ ਲੈ ਗਈ ਜੇ ਤੂੰ ਕੀਹਨੇ ਕਰਨੀ ਯਾਦ ਕੁੜੇ
ho kerAM dila choM lai gaI je tUM kIhane karanI yAda ku.De
If you’ve scrubbed me from your heart, who is left to remember me now, [Kudi: girl/maiden]?
ਹਾਣੀ ਸੋਹਣੀ ਕਰਲਾਂਗੇ ਨੀ ਸਾਡਾ ਜੱਟਾਂ ਵਾਲਾ ਹਿਸਾਬ ਕੁੜੇ
hANI sohaNI karalAMge nI sADA jaTTAM vAlA hisAba ku.De
I’ll find a peer just as beautiful, for such is the way of our [Jatt: a member of the land-owning agricultural community known for pride and lifestyle] settlement

ਸੈੱਟ ਹੋ ਕੇ ਹਜੇ ਫ਼ੋਨ ਤਾਂ ਤੈਨੂੰ ਆਇਆ ਕਰੂਗਾ
saiTTa ho ke haje pha਼ona tAM tainUM AiA karUgA
Once I'm tipsy, I'm sure I'll still end up calling you

ਕੁਝ ਚਿਰ ਜਰ ਲਾ ਹੋਰ ਨੀ ਇੱਕ ਵਾਰੀ ਭੁੱਲਣਾ ਔਖਾ ਐ ਤੈਨੂੰ ਕਿਸ਼ਤਾਂ ਕਰ ਲਾ ਹੋਰ
kujha chira jara lA hora nI ikka vArI bhullaNA aukhA ai tainUM kisa਼tAM kara lA hora
Just endure it a little longer; it's hard to forget you all at once, so let me do it in installments
ਨੀ ਇੱਕ ਵਾਰੀ ਭੁੱਲਣਾ ਔਖਾ ਐ ਤੈਨੂੰ ਕਿਸ਼ਤਾਂ ਕਰ ਲਾ ਹੋਰ
nI ikka vArI bhullaNA aukhA ai tainUM kisa਼tAM kara lA hora
It's hard to forget you all at once, so let me do it in installments
ਨੀ ਮੁੰਡਾ ਨਿੱਤ ਸੇਕ ਕੇ ਸੌਂਦਾ ਕੁੜੇ ਧੂਣੀ ਪੁਰਾਣੀਆਂ ਚੈਟਾਂ ਦੀ
nI muMDA nitta seka ke sauMdA ku.De dhUNI purANIAM chaiTAM dI
This boy sleeps every night by the warmth of a bonfire made of your old chats
ਨਿੱਤ ਸੇਕ ਕੇ ਸੌਂਦਾ ਕੁੜੇ ਧੂਣੀ ਪੁਰਾਣੀਆਂ ਚੈਟਾਂ ਦੀ
nitta seka ke sauMdA ku.De dhUNI purANIAM chaiTAM dI
He sleeps every night by the warmth of a bonfire made of your old chats
ਹਾਈਵੇ 'ਤੇ ਰਾਤਾਂ ਕੱਟਦਾ ਕਾਰ ਵਿਚ ਛੱਡ ਕੇ ਪਾਰਕਿੰਗ ਲਾਈਟਾਂ ਨੀ
hAIve 'te rAtAM kaTTadA kAra vicha ChaDDa ke pArakiMga lAITAM nI
He spends his nights on the highway in the car, with the parking lights left on

ਚੇਤੇ ਕਰਦੀ ਤੈਨੂੰ ਖੱਬੀ ਸੀਟ ਕੁੜੇ
chete karadI tainUM khabbI sITa ku.De
The passenger seat still longs for you, [Kudi: girl/maiden]

ਮੈਂ ਵੀ ਹੌਕਾ ਭਰ ਲਾ ਹੋਰ ਨੀ ਇੱਕ ਵਾਰੀ ਭੁੱਲਣਾ ਔਖਾ ਐ ਤੈਨੂੰ ਕਿਸ਼ਤਾਂ ਕਰ ਲਾ ਹੋਰ
maiM vI haukA bhara lA hora nI ikka vArI bhullaNA aukhA ai tainUM kisa਼tAM kara lA hora
Let me heave one more deep sigh; it's hard to forget you all at once, so let me do it in installments
ਨੀ ਇੱਕ ਵਾਰੀ ਭੁੱਲਣਾ ਔਖਾ ਐ ਤੈਨੂੰ ਕਿਸ਼ਤਾਂ ਕਰ ਲਾ ਹੋਰ
nI ikka vArI bhullaNA aukhA ai tainUM kisa਼tAM kara lA hora
It's hard to forget you all at once, so let me do it in installments
ਨੀ ਇੱਕ ਵਾਰੀ ਭੁੱਲਣਾ ਔਖਾ ਐ ਤੈਨੂੰ ਕਿਸ਼ਤਾਂ ਕਰ ਲਾ ਹੋਰ
nI ikka vArI bhullaNA aukhA ai tainUM kisa਼tAM kara lA hora
It's hard to forget you all at once, so let me do it in installments
ਹੋ ਫ਼ਸਲ ਇਸ਼ਕ ਦੀ ਕਰੇ ਸ਼ਰੀਕੇ ਤੇਰੀ ਯਾਦ ਵੀ ਖੱਬਲ ਵਰਗੀ ਏ ਨੀ
ho pha਼sala isa਼ka dI kare sa਼rIke terI yAda vI khabbala varagI e nI
The crop of our love is being envied by rivals, and your memory is like stubborn [Khabbal: a resilient, deep-rooted grass that is hard to clear from fields]
ਫ਼ਸਲ ਇਸ਼ਕ ਦੀ ਕਰੇ ਸ਼ਰੀਕੇ ਯਾਦ ਵੀ ਖੱਬਲ ਵਰਗੀ ਏ ਨੀ
pha਼sala isa਼ka dI kare sa਼rIke yAda vI khabbala varagI e nI
The crop of our love is being envied by rivals, and your memory is like stubborn [Khabbal: a resilient, deep-rooted grass that is hard to clear from fields]
ਤੂੰ ਇਕੱਲਾ ਕਹਿਰਾ ਪੁੱਤ ਜੱਟਾਂ ਦਾ ਹੋ ਪੱਟਤਾ ਸੱਬਲ ਵਰਗੀ ਏ ਨੀ
tUM ikallA kahirA putta jaTTAM dA ho paTTatA sabbala varagI e nI
You’ve uprooted the only son of a [Jatt: a member of the land-owning agricultural community known for pride and lifestyle]; you're as heavy as a [Sabbal: a heavy iron crowbar used for digging]

ਫ਼ਾਇਨੈਂਸ਼ੀਅਲ ਫ਼ੁਕਰੀ ਨਾ ਮਾਰਾਂ ਕਿੱਲੇ ਸਾਂਭੇ ਨੇ
pha਼AinaiMsa਼Iala pha਼ukarI nA mArAM kille sAMbhe ne
I won't make empty financial boasts, for I have kept my [Kille: a unit of land measurement, approx. 1 acre] intact

ਨਾ ਵੇਚਿਆ ਕੋਈ ਮਰਲਾ ਹੋਰ ਨੀ ਇੱਕ ਵਾਰੀ ਭੁੱਲਣਾ ਔਖਾ ਐ ਤੈਨੂੰ ਕਿਸ਼ਤਾਂ ਕਰ ਲਾ ਹੋਰ
nA vechiA koI maralA hora nI ikka vArI bhullaNA aukhA ai tainUM kisa਼tAM kara lA hora
I haven't sold even one [Marla: a small unit of land, 1/160th of an acre] more; it's hard to forget you all at once, so let me do it in installments