Air Hostess
by Arjan Dhillonft Mxrci
ਨੀਂਦ ਨਾਲੇ ਮੌਤ ਦੋਵੇਂ ਭੈਣਾਂ ਸਕੀਆਂ
nIMda nAle mauta doveM bhaiNAM sakIAM
Sleep and death are both biological sisters
ਹਾਂ ਮਿਰਜ਼ਿਆ ਅਕਾਸ਼ ਤੋਂ ਵੀ ਆਈਆਂ ਇਕੱਠੀਆਂ
hAM miraja਼iA akAsa਼ toM vI AIAM ikaTThIAM
Yes Mirza, they descended together from the heavens

ਦੀਦੇ ਕੀਤੇ ਆਮ ਮੂਹਰੇ ਯਾਰ ਕੀ ਵੀਰਾਂ ਮੂਹਰੇ
dIde kIte Ama mUhare yAra kI vIrAM mUhare
Eyes were exposed before the commoners, the beloved before brothers
ਮਾਂ-ਜਾਏ ਜਿਗਰੇ ਦੇ ਟੋਟੇ ਹੁੰਦੇ ਆ ਕੀ ਨਾਰ
mAM-jAe jigare de ToTe huMde A kI nAra
Are brothers [Maan-jaaye: born of the same mother] pieces of one's heart, or is it the woman?
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away [Danabad: Mirza's ancestral village; symbol of his pride]
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away
ਰੱਬ ਮੂਹਰੇ ਜੱਗ ਮੂਹਰੇ ਸਭ ਮੂਹਰੇ ਹਾਣਦਿਓ ਪਿਆਰ ਸਦਾ ਰਿਹਾ ਮਜਬੂਰ
rabba mUhare jagga mUhare sabha mUhare hANadio piAra sadA rihA majabUra
Before God, before the world, before everyone, oh peers, love has always remained helpless
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away
ਪੱਤਾ ਪੈੜਾਂ ਕੋਲੋਂ ਪੁੱਛਦੀ ਹੈ ਸੱਸੀ ਥਲਾਂ ਵਿਚ ਜੀ
pattA pai.DAM koloM puchChadI hai sassI thalAM vicha jI
A leaf asks the footprints, "Where is Sassi in these deserts?"
ਰਾਤੀਂ ਸੁੱਤੇ ਦੋ ਦਿਨ ਚੜ੍ਹਦੇ ਨੂੰ ਇਕ ਸੀ
rAtIM sutte do dina cha.Dhade nUM ika sI
They slept as two at night, but by dawn they were one

ਦਿਲ ਉੱਤੇ ਜ਼ੋਰ ਨੀ ਗਿਆ ਲੁੱਟਿਆ ਭੰਬੋਰ ਨੀ
dila utte ja਼ora nI giA luTTiA bhaMbora nI
The heart's will didn't prevail, Bhambore was plundered [Bhambore: Sassi's city]
ਪੁੱਛੇ ਕੇਚ ਵਾਲੇ ਮੋੜ ਨੀ ਕਿੱਥੇ ਪੁੰਨੂ ਬਲੋਚ ਨੀ
puchChe kecha vAle mo.Da nI kitthe puMnU balocha nI
She asks the turns of Kech, "Where is Punnu Baloch?" [Kech: Punnu's homeland; Baloch: Punnu's tribe]
ਦੁੱਖ ਡਾਚੀਆਂ ਤੇ ਲੱਦ ਗਿਆ ਸੁੱਤੀ ਪਈ ਨੂੰ ਛੱਡ ਗਿਆ
dukkha DAchIAM te ladda giA suttI paI nUM ChaDDa giA
He loaded his sorrows on the camels and left her sleeping behind
ਜਾਣ ਨਾਲ ਆਵੇ ਜਾਣ ਕੱਢ ਲਈ ਜਾਂਦਾ ਦੱਸ ਕੇ ਜ਼ਰੂਰ
jANa nAla Ave jANa kaDDha laI jAMdA dassa ke ja਼rUra
Departure takes the soul away; surely he should have told her before leaving
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away
ਹੋ ਤਖ਼ਤ ਹਜ਼ਾਰੇ ਸੁੰਨੇ ਝੰਗ ਵੱਲ ਜਾਗਦੇ
ho takha਼ta haja਼Are suMne jhaMga valla jAgade
Ho, Takht Hazara is deserted, while they stay awake toward Jhang [Takht Hazara: Ranjha's home; Jhang: Heer's home]
ਪੁੱਤ ਚੌਧਰੀ ਦਾ ਬੈਠਾ ਕਾਹਤੋਂ ਟਿੱਲੇ ਗੋਰਖ ਨਾਥ ਦੇ
putta chaudharI dA baiThA kAhatoM Tille gorakha nAtha de
Why does the son of a chief sit at the mounds of Gorakh Nath? [Tille Gorakh Nath: The monastery where Ranjha became an ascetic]
ਸੱਜਣਾਂ ਨੂੰ ਦੇਖਣ ਬਾਬਤ ਕੰਨ ਪਾਟੇ ਸਿਦਕ ਨੇ ਸਾਬਤ
sajjaNAM nUM dekhaNa bAbata kaMna pATe sidaka ne sAbata
The ears are pierced to see the beloved, the faith remains intact
ਮਿੱਟੀ ਸੈਦੇ ਕੋਲ ਪਈ ਆ ਰੂਹ ਧੀਦੋ ਨਾਲ ਗਈ ਆ
miTTI saide kola paI A rUha dhIdo nAla gaI A
The body lies with Saida, but the soul has gone with Dheedho [Saida: the man Heer was forced to marry; Dheedho: Ranjha's real name]
ਗੁਜ਼ਾਰੇ ਮਾਲ ਕੋਈ ਮਾਪੇ ਵਾਰਿਸ ਸ਼ਾਹ ਜਾਣਦਾ ਆਪੇ
guja਼Are mAla koI mApe vArisa sa਼Aha jANadA Ape
Parents spent their wealth, but Waris Shah knows the truth [Waris Shah: The legendary poet who immortalized the tale of Heer-Ranjha]
ਪਹਿਲਾਂ ਹੀਰ ਦੀ ਨਾ ਸੁਣੀ ਹੁਣ ਹੀਰਾਂ ਪੜ੍ਹਦੇ ਕਿੱਸਾ ਬੜਾ ਮਸ਼ਹੂਰ
pahilAM hIra dI nA suNI huNa hIrAM pa.Dhade kissA ba.DA masa਼hUra
They didn't listen to Heer back then, but now they read her famous legend
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away
ਹੋ ਜਾਣਾਂ ਮੰਜ਼ਿਲਾਂ ਨੂੰ ਹੋਵੇ ਫਿਰ ਰਾਹ ਕੌਣ ਦੇਖਦਾ
ho jANAM maMja਼ilAM nUM hove phira rAha kauNa dekhadA
Ho, when one must reach their destination, who looks at the path?
ਕੱਚਾ ਘੜਾ ਚੜ੍ਹਿਆ ਜਿੰਨ੍ਹਾਂ ਕੌਣ ਦੇਖਦਾ
kachchA gha.DA cha.DhiA jiMnhAM kauNa dekhadA
Those who have mounted the unbaked clay pot, who looks back? [Kacha Ghara: The unbaked pot Sohni used to cross the river to meet Mahiwal]
ਇਕ ਚਨਾਬ ਦੇ ਹੋਣ ਕਿਨਾਰੇ ਰੁਲਦੇ ਮਹੀਂਵਾਲ ਵਿਚਾਰੇ
ika chanAba de hoNa kinAre rulade mahIMvAla vichAre
They are at the banks of the Chenab, poor Mahiwal is wandering ruined
ਪਿੰਡਾ ਪੱਥਰਾਂ ਪਰੋਇਆ ਕੈਸ ਮਜਨੂੰ ਹੈ ਹੋਇਆ
piMDA pattharAM paroiA kaisa majanUM hai hoiA
The body is pierced with stones, what has become of Qais Majnu? [Qais: The real name of the lover Majnu]
ਯੂਸਫ਼ ਹੈ ਲੈਂਦਾ ਲੇਖਾ ਕਿੱਥੇ ਗਿਆ ਰੂਪ ਜ਼ੁਲੈਖ਼ਾ
yUsapha਼ hai laiMdA lekhA kitthe giA rUpa ja਼ulaikha਼A
Yusuf takes the account, where has the beauty of Zulaikha gone?
ਅਰਜਨਾ ਜੁੱਗ ਜੁੱਗ ਜਿਉਂਦਾ ਹੈ ਪਿਆਰ ਜਿਹੜਾ ਚੜ੍ਹਦਾ ਨਹੀਂ ਪੂਰ
arajanA jugga jugga jiuMdA hai piAra jiha.DA cha.DhadA nahIM pUra
Arjan [Self-reference to the artist/lyricist], love lives on for ages, even that which never reaches its shore
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away
ਸਾਹਿਬਾਂ ਤੇ ਰਾਂਝੇ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM te rAMjhe kiha.DI galla dA dAnAbAda ba.DI dUra
Between Sahiba and Ranjha, why the comparison? Danabad is far away
ਜੱਗ ਮੂਹਰੇ ਸਭ ਮੂਹਰੇ ਰੱਬ ਮੂਹਰੇ ਹਾਣਦਿਓ ਪਿਆਰ ਸਦਾ ਰਿਹਾ ਮਜਬੂਰ
jagga mUhare sabha mUhare rabba mUhare hANadio piAra sadA rihA majabUra
Before the world, before everyone, before God, oh peers, love has always remained helpless