AKAD (Bonus Track)

by Arjan Dhillon

ਹਾਏ ਆਕੜ ਨਾ ਰਹਿ ਜੇ ਪਛਤਾਵਾ ਬਣ ਕੇ
hAe Aka.Da nA rahi je paChatAvA baNa ke
O, don't let this stubborn pride turn into a haunting regret
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
kade galla hassa ke vI kariA karo
Try speaking with a smile on your face sometimes
ਹਾਏ ਆਸ਼ਿਕਾਂ ਦੀ ਹਾਅ ਕਿਤੇ ਲੱਗ ਨਾ ਜਾਵੇ
hAe Asa਼ikAM dI hAa kite lagga nA jAve
O, beware lest the sighs of these lovers strike you as a curse
ਨਾ ਹੀ ਦਵਾ ਲੱਗੇ ਡਰਿਆ ਕਰੋ
nA hI davA lagge DariA karo
No medicine will cure that, so walk with a little fear
ਆਕੜ ਨਾ ਰਹਿ ਜੇ ਪਛਤਾਵਾ ਬਣ ਕੇ
Aka.Da nA rahi je paChatAvA baNa ke
Don't let this stubborn pride turn into a haunting regret
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
kade galla hassa ke vI kariA karo
Try speaking with a smile on your face sometimes
ਹੋ ਲੰਘੇ ਪਾਣੀਆਂ ਤੋਂ ਪਿੱਛੇ ਮੁੜਿਆ ਨੀ ਜਾਣਾ
ho laMghe pANIAM toM pichChe mu.DiA nI jANA
Once the waters flow past, you can't turn them back
ਹਾਏ ਅੱਜ ਟੁੱਟ ਗਏ ਫਿਰ ਜੁੜਿਆ ਨੀ ਜਾਣਾ
hAe ajja TuTTa gae phira ju.DiA nI jANA
O, if we break today, we might never mend again
ਹੋ ਤੇਰੇ ਬੁੱਲ੍ਹਾਂ ਉੱਤੇ ਰਹਿਣ ਤਕਰਾਰ ਦੀਆਂ ਗੱਲਾਂ
ho tere bullhAM utte rahiNa takarAra dIAM gallAM
Arguments are the only things that stay upon your lips
ਹੋ ਕਰ ਲੈ ਜੇ ਹੁੰਦੀਆਂ ਨੇ ਪਿਆਰ ਦੀਆਂ ਗੱਲਾਂ
ho kara lai je huMdIAM ne piAra dIAM gallAM
Talk of love instead, if such words even exist for you
ਹਾਏ ਸਦਾ ਨਾ ਇਹ ਰਹਿਣ ਗੋਰਾ ਰੰਗ ਤਿੱਖੇ ਨੈਣ
hAe sadA nA iha rahiNa gorA raMga tikkhe naiNa
O, this fair skin and sharp eyes won't last forever
ਹਾਏ ਸਾਡਾ ਇਹ ਕਹਿਣ ਕੋਲੇ ਖੜਿਆ ਕਰੋ
hAe sADA iha kahiNa kole kha.DiA karo
This is what I say, so stand close and listen
ਆਕੜ ਨਾ ਰਹਿ ਜੇ ਪਛਤਾਵਾ ਬਣ ਕੇ
Aka.Da nA rahi je paChatAvA baNa ke
Don't let this stubborn pride turn into a haunting regret
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
kade galla hassa ke vI kariA karo
Try speaking with a smile on your face sometimes
ਆਕੜ ਨਾ ਰਹਿ ਜੇ ਪਛਤਾਵਾ ਬਣ ਕੇ
Aka.Da nA rahi je paChatAvA baNa ke
Don't let this stubborn pride turn into a haunting regret
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
kade galla hassa ke vI kariA karo
Try speaking with a smile on your face sometimes
ਤੈਨੂੰ ਮਿਲ ਗਏ ਆਂ ਸੌਖੇ ਤਾਂ ਹੀ ਨਿੱਤ ਬੈਠੇ ਰੁੱਸ
tainUM mila gae AM saukhe tAM hI nitta baiThe russa
You found me so easily, that’s why you're always [Roosna: pouting/staying annoyed]
ਹੋ ਅਸੀਂ ਸੁਪਨਾ ਜਿਨ੍ਹਾਂ ਲਈ ਦੇਖਿਆ ਉਨ੍ਹਾਂ ਕੋਲੋਂ ਪੁੱਛ ਕੇ
ho asIM supanA jinhAM laI dekhiA unhAM koloM puchCha ke
Go ask those for whom I remained only a distant dream
ਉਹਦੇ ਵਰਗਾ ਨਾ ਲੱਭੇ ਕੋਈ ਕਹਿਣਗੀਆਂ ਨਜ਼ਰਾਂ
uhade varagA nA labbhe koI kahiNagIAM naja਼rAM
"There's no one like him," your eyes will eventually say
ਦੂਰ ਜਦੋਂ ਹੋਏ ਉਦੋਂ ਪੈਣਗੀਆਂ ਕਦਰਾਂ
dUra jadoM hoe udoM paiNagIAM kadarAM
When I am far away, only then will you realize my worth
ਨਾ ਹੰਝੂਆਂ 'ਚ ਡੋਲ੍ਹ, ਇੱਥੇ ਰਾਹਾਂ ਵਿੱਚ ਰੋਲ੍ਹ
nA haMjhUAM 'cha Dolha, itthe rAhAM vichcha rolha
Don't spill your worth in tears, don't wander lost in these paths
ਕੀ ਕੀ ਦੱਸਾਂ ਬੋਲ ਅੱਖਾਂ ਪੜ੍ਹਿਆ ਕਰੋ
kI kI dassAM bola akkhAM pa.DhiA karo
What more can I say? Try reading my eyes instead
ਆਕੜ ਨਾ ਰਹਿ ਜੇ ਪਛਤਾਵਾ ਬਣ ਕੇ
Aka.Da nA rahi je paChatAvA baNa ke
Don't let this stubborn pride turn into a haunting regret
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
kade galla hassa ke vI kariA karo
Try speaking with a smile on your face sometimes
ਹੋ ਕਦੋਂ ਯਾਰੀ ਸਾਡੀ ਟੁੱਟਣੀ ਉਡੀਕਾਂ ਰਹਿੰਦਾ ਕਰਦਾ
ho kadoM yArI sADI TuTTaNI uDIkAM rahiMdA karadA
The world is constantly waiting for our bond to break
ਹੋ ਦੋਹਾਂ ਨੂੰ ਜ਼ਮਾਨਾ ਸਾਨੂੰ ਪਹਿਲਾਂ ਹੀ ਨਹੀਂ ਜਰਦਾ
ho dohAM nUM ja਼mAnA sAnUM pahilAM hI nahIM jaradA
Society already finds it hard to tolerate the two of us
ਹੋ ਲੱਖ ਵਾਰੀ ਲੜੀਏ ਮਨਾਈਏ ਲੱਖ ਵਾਰੀ
ho lakkha vArI la.DIe manAIe lakkha vArI
Even if we fight a million times, let's make up a million times
ਐਵੇਂ ਕੱਢ ਲਾਂਗੇ ਦੋਵੇਂ ਜ਼ਿੰਦਗੀ ਇਹ ਸਾਰੀ
aiveM kaDDha lAMge doveM ja਼iMdagI iha sArI
That is how the two of us will pull through this entire life
ਹਾਏ ਸਾਡਾ ਕਾਹਦਾ ਜਿਉਣਾ ਇਹ ਦੁੱਖ ਤੜਫਾਉਣ
hAe sADA kAhadA jiuNA iha dukkha ta.DaphAuNa
O, what kind of life is this where sorrows keep tormenting us?
ਤੇਰੇ ਬਿਨਾਂ ਕੌਣ ਏਨਾ ਅੜਿਆ ਕਰੂ
tere binAM kauNa enA a.DiA karU
Without you, who else would be so [Garari Adh Gai: stubbornly fixated] on me?
ਆਕੜ ਨਾ ਰਹਿ ਜੇ ਪਛਤਾਵਾ ਬਣ ਕੇ
Aka.Da nA rahi je paChatAvA baNa ke
Don't let this stubborn pride turn into a haunting regret
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
kade galla hassa ke vI kariA karo
Try speaking with a smile on your face sometimes
ਆਕੜ ਨਾ ਰਹਿ ਜੇ ਪਛਤਾਵਾ ਬਣ ਕੇ
Aka.Da nA rahi je paChatAvA baNa ke
Don't let this stubborn pride turn into a haunting regret
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
kade galla hassa ke vI kariA karo
Try speaking with a smile on your face sometimes

Share

More by Arjan Dhillon

View all songs →