Aphrodite
ਹੋ ਘੜੀ ਮੁੜੀ ਘੜੀ ਮੁੜੀ ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ ਹਾਏ ਬਾਹਲੀ ਸੋਹਣੀ ਲੱਗਦੀ
ho gha.DI mu.DI gha.DI mu.DI ikka ku.DI ikka ku.DI dila ThaggadI hAe bAhalI sohaNI laggadI
Oh, again and again, a girl, a girl, she steals my heart, oh she looks so beautiful
ਘੜੀ ਮੁੜੀ ਘੜੀ ਮੁੜੀ ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ ਹਾਏ ਬਾਹਲੀ ਸੋਹਣੀ ਲੱਗਦੀ
gha.DI mu.DI gha.DI mu.DI ikka ku.DI ikka ku.DI dila ThaggadI hAe bAhalI sohaNI laggadI
Again and again, a girl, a girl, she steals my heart, oh she looks so beautiful
ਪਰ ਲੰਕਾਂ ਲਾ ਵਿਚ ਭਰਾਂਦਿਆਂ ਦੇ ਵਾਂਗੂ
para laMkAM lA vicha bharAMdiAM de vAMgU
But like devoted wanderers, I'll go to great lengths [for her]
ਬਾਰਾਂ ਸਾਲ ਕੱਟ ਲੂੰ ਮੈਂ ਰਾਂਝਿਆਂ ਦੇ ਵਾਂਗੂ
bArAM sAla kaTTa lUM maiM rAMjhiAM de vAMgU
I will spend twelve years like Ranjha [for love]
ਮੰਨ ਜਾਊਗਾ ਕੈਂਦੋਂ ਮਨਾਊ ਨਾਲ ਹੀ ਬਣੇ
maMna jAUgA kaiMdoM manAU nAla hI baNe
Kaindo [Heer's uncle] will eventually agree, I'll make it happen with him
ਕੁੱਟ ਕੇ ਉਹ ਚੂਰੀਆਂ ਖਵਾਊ ਨਾਲ ਹੀ ਬਣੇ
kuTTa ke uha chUrIAM khavAU nAla hI baNe
He'll even feed me 'churi' [sweet crushed bread] after a beating, it will happen with him
ਸਿਆਲਾਂ ਦੀ ਸਲੇਟੀ ਵਾਂਗੂ ਸਾਨੂੰ ਫੱਬਦੀ
siAlAM dI saleTI vAMgU sAnUM phabbadI
She looks charming to us, like Saleti of the Siyal clan
ਬਾਹਲੀ ਸੋਹਣੀ ਲੱਗਦੀ ਬਾਹਲੀ ਸੋਹਣੀ ਲੱਗਦੀ
bAhalI sohaNI laggadI bAhalI sohaNI laggadI
She looks very beautiful, she looks very beautiful
ਘੜੀ ਮੁੜੀ ਘੜੀ ਮੁੜੀ ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ ਹਾਏ ਬਾਹਲੀ ਸੋਹਣੀ ਲੱਗਦੀ
gha.DI mu.DI gha.DI mu.DI ikka ku.DI ikka ku.DI dila ThaggadI hAe bAhalI sohaNI laggadI
Again and again, a girl, a girl, she steals my heart, oh she looks so beautiful
ਘੜੀ ਮੁੜੀ ਘੜੀ ਮੁੜੀ ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ ਹਾਏ ਬਾਹਲੀ ਸੋਹਣੀ ਲੱਗਦੀ
gha.DI mu.DI gha.DI mu.DI ikka ku.DI ikka ku.DI dila ThaggadI hAe bAhalI sohaNI laggadI
Again and again, a girl, a girl, she steals my heart, oh she looks so beautiful
ਘੜੀ ਮੁੜੀ ਘੜੀ ਮੁੜੀ ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ ਹਾਏ ਬਾਹਲੀ ਸੋਹਣੀ ਲੱਗਦੀ
gha.DI mu.DI gha.DI mu.DI ikka ku.DI ikka ku.DI dila ThaggadI hAe bAhalI sohaNI laggadI
Again and again, a girl, a girl, she steals my heart, oh she looks so beautiful
ਹੋ ਮੁੰਦਰੀ 'ਚ ਲੱਕ ਉਹਦਾ ਛੱਲਾ ਹੱਥੋਂ ਮੰਗੇ
ho muMdarI 'cha lakka uhadA ChallA hatthoM maMge
Oh, her waist is so slender, like a ring; she asks for a ring from my hand
ਟਾਹਣੀਆਂ ਦੀ ਸੂਲੀ ਉੱਤੇ ਸਾਹ ਸਾਡੇ ਟੰਗੇ
TAhaNIAM dI sUlI utte sAha sADe TaMge
Our breaths are hanging on the gallows of branches [in suspense]
ਚੰਨ ਵਰਗੀ ਨੂੰ ਦੇਖ ਪਾਣੀ ਪਾਣੀ ਹੋ ਗਈ ਭੂਆ
chaMna varagI nUM dekha pANI pANI ho gaI bhUA
Seeing that moon-like girl, even my aunt [Bhua] was utterly captivated
ਹਾਏ ਰੰਗ ਉਹਦਾ ਦੁੱਧ 'ਚ ਸੰਧੂਰ ਜਿਵੇਂ ਘੁਲਿਆ
hAe raMga uhadA duddha 'cha saMdhUra jiveM ghuliA
Oh, her complexion is like vermillion dissolved in milk
ਲਾਲ ਸੂਟ ਪਾ ਕੇ ਲੱਗੇ ਲਾਟ ਅੱਗ ਦੀ
lAla sUTa pA ke lagge lATa agga dI
Wearing a red suit, she looks like a flame of fire
ਬਾਹਲੀ ਸੋਹਣੀ ਲੱਗਦੀ ਬਾਹਲੀ ਸੋਹਣੀ ਲੱਗਦੀ
bAhalI sohaNI laggadI bAhalI sohaNI laggadI
She looks very beautiful, she looks very beautiful
ਘੜੀ ਮੁੜੀ ਘੜੀ ਮੁੜੀ ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ ਹਾਏ ਬਾਹਲੀ ਸੋਹਣੀ ਲੱਗਦੀ
gha.DI mu.DI gha.DI mu.DI ikka ku.DI ikka ku.DI dila ThaggadI hAe bAhalI sohaNI laggadI
Again and again, a girl, a girl, she steals my heart, oh she looks so beautiful
ਘੜੀ ਮੁੜੀ ਘੜੀ ਮੁੜੀ ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ ਹਾਏ ਬਾਹਲੀ ਸੋਹਣੀ ਲੱਗਦੀ
gha.DI mu.DI gha.DI mu.DI ikka ku.DI ikka ku.DI dila ThaggadI hAe bAhalI sohaNI laggadI
Again and again, a girl, a girl, she steals my heart, oh she looks so beautiful
ਕੋਈ ਵੱਟ ਥੱਲੋਂ ਬੋਤਲ ਪੁਰਾਣੀ ਜਿਵੇਂ ਕੱਢੀ
koI vaTTa thalloM botala purANI jiveM kaDDhI
Like an old bottle pulled from under an embankment
ਕਿੱਥੇ ਵਿਚ ਪਾਉਂਦੀ ਜਦੋਂ ਕਦੇ ਡੱਬ ਲੱਟੀ
kitthe vicha pAuMdI jadoM kade Dabba laTTI
Where does she get that power, when she occasionally sways her hip
ਜੱਗੇ ਜਾਗੋ ਵਾਂਗੂ ਮੂਹਰੇ ਕੋਈ ਆ ਕੇ ਦਿਖਾਵੇ
jagge jAgo vAMgU mUhare koI A ke dikhAve
Let someone come forward and challenge her, like Jagga [the legendary hero] or the Jago [celebration]
ਉਹਦੇ ਬੁੱਲ੍ਹਾਂ ਬਰਾਬਰ ਕੋਈ ਪਾ ਕੇ ਦਿਖਾਵੇ
uhade bullhAM barAbara koI pA ke dikhAve
Let someone show [lips] that can rival hers
ਕੁੜੀਆਂ ਦੀ ਲੀਡਰੀ ਉਹ ਜਾਨ ਹੈ ਸਭ ਦੀ
ku.DIAM dI lIDarI uha jAna hai sabha dI
She is the leader among girls, she is the life of everyone
ਬਾਹਲੀ ਸੋਹਣੀ ਲੱਗਦੀ ਬਾਹਲੀ ਸੋਹਣੀ ਲੱਗਦੀ
bAhalI sohaNI laggadI bAhalI sohaNI laggadI
She looks very beautiful, she looks very beautiful
ਘੜੀ ਮੁੜੀ ਘੜੀ ਮੁੜੀ ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ ਹਾਏ ਬਾਹਲੀ ਸੋਹਣੀ ਲੱਗਦੀ
gha.DI mu.DI gha.DI mu.DI ikka ku.DI ikka ku.DI dila ThaggadI hAe bAhalI sohaNI laggadI
Again and again, a girl, a girl, she steals my heart, oh she looks so beautiful
ਘੜੀ ਮੁੜੀ ਘੜੀ ਮੁੜੀ ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ ਹਾਏ ਬਾਹਲੀ ਸੋਹਣੀ ਲੱਗਦੀ
gha.DI mu.DI gha.DI mu.DI ikka ku.DI ikka ku.DI dila ThaggadI hAe bAhalI sohaNI laggadI
Again and again, a girl, a girl, she steals my heart, oh she looks so beautiful
ਪਹਿਲਾਂ ਸਾਡੀ ਰੱਬ ਨੇ ਕੋਈ ਗੱਲ ਨਹੀਂ ਮੋੜੀ
pahilAM sADI rabba ne koI galla nahIM mo.DI
So far, our God has not denied any of our prayers
ਜਿਵੇਂ ਕੋਕੇ ਨਾਲ ਤੋੜੀ ਉਹ ਬਣਾ ਦੇ ਸਾਡੀ ਜੋੜੀ
jiveM koke nAla to.DI uha baNA de sADI jo.DI
May He make our pair like a 'koka' [nose-pin] with its 'tori' [chain], perfectly matched
ਜਿੱਥੇ ਸਭ ਨੂੰ ਹੀ ਬਾਹਲੀ ਗੱਲ ਆਉਣ ਦੀ
jitthe sabha nUM hI bAhalI galla AuNa dI
Where everyone has so much to say [gossip]
ਹਾਏ ਮਿੱਤਰਾਂ ਦੀ ਮਹਿਬੂਬ ਨੂੰ ਆਪ ਦੌੜਦੀ
hAe mittarAM dI mahibUba nUM Apa dau.DadI
Oh, my beloved herself comes running [to me]
ਕਰ ਲਿਓ ਨੋਟ ਆਖੀ ਗੱਲ ਅੱਜ ਦੀ
kara lio noTa AkhI galla ajja dI
Make a note of what I've said today