Baba

by Arjan Dhillonft Mxrci

ਹਾਈ ਵੁੱਡ ਸੋਲ ਜੁੱਤੀਆਂ ਦੀ ਠੱਕ ਠੱਕ ਨੀ
hAI vuDDa sola juttIAM dI Thakka Thakka nI
The thumping of his high-wood-soled shoes echoes, [Ni: a gender-specific vocative used to address a woman directly]

ਖੁੱਲ੍ਹਵੇ ਸੀਨੇ ’ਚੋਂ ਉਹਦੀ ਵੈਲੀ ਅੱਖ ਨੀ
khullhave sIne ’choM uhadI vailI akkha nI
From within a broad chest, his [Velly: an outlaw-style, rebellious, and bold gaze] eye stares

ਦਿਲ ਕਾਹਨੂੰ ਮੰਗਦਾ?
dila kAhanUM maMgadA?
Why do you ask for his heart?
ਰੰਨਾਂ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਐਂਬਰ ਰੰਗ ਦਾ
raMnAM gorIAM te kAlA jAdU karadA nI muMDA aiMbara raMga dA
He casts a black magic spell on fair-skinned women, this amber-hued boy

ਅੱਧੇ ਮੀਲੋਂ ਸੁਣਦਾ ਖੰਗੂਰਾ ਵੱਜਿਆ
addhe mIloM suNadA khaMgUrA vajjiA
His [Khangura: a distinctive, authoritative throat-clearing] can be heard from half a mile away
ਡੱਕਦਾ ਏ ਨਿੱਤ ਪਰ ਕਿੱਥੇ ਰੱਜਿਆ
DakkadA e nitta para kitthe rajjiA
He keeps his vices in check daily, but he’s never quite satisfied
ਯਾਰ ਰਫ਼ਲਾਂ ਤੇ ਅਸਲਾ ਵੀ ਨਾਲ ਰੱਖਦਾ
yAra rapha਼lAM te asalA vI nAla rakkhadA
He keeps [Yaar: close friends/brothers] and rifles and ammunition by his side
ਪੌਲੀਥੀਨ ’ਚ ਲਪੇਟੇ ਹੈ ਮਾਲ ਰੱਖਦਾ
paulIthIna ’cha lapeTe hai mAla rakkhadA
Wrapped in polyethylene, he keeps his [Maal: a slang reference to high-quality contraband or hashish]
ਉੱਤੋਂ ਲੱਤਾਂ ਡੰਗਦਾ
uttoM lattAM DaMgadA
With a sting that strikes from above
ਰੰਨਾਂ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਐਂਬਰ ਰੰਗ ਦਾ
raMnAM gorIAM te kAlA jAdU karadA nI muMDA aiMbara raMga dA
He casts a black magic spell on fair-skinned women, this amber-hued boy
ਰੰਨਾਂ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਐਂਬਰ ਰੰਗ ਦਾ
raMnAM gorIAM te kAlA jAdU karadA nI muMDA aiMbara raMga dA
He casts a black magic spell on fair-skinned women, this amber-hued boy
ਰੰਨਾਂ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਐਂਬਰ ਰੰਗ ਦਾ
raMnAM gorIAM te kAlA jAdU karadA nI muMDA aiMbara raMga dA
He casts a black magic spell on fair-skinned women, this amber-hued boy
ਰੰਨਾਂ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਐਂਬਰ ਰੰਗ ਦਾ
raMnAM gorIAM te kAlA jAdU karadA nI muMDA aiMbara raMga dA
He casts a black magic spell on fair-skinned women, this amber-hued boy
ਬ੍ਰਾਊਨ ਬੁਆਏ ਗੌਟਾ ਮੈਸਮਰਾਈਜ਼
brAUna buAe gauTA maisamarAIja਼
Brown Boy's got 'em mesmerized
ਆਈ ਐਮ ਪੁੱਲਿਨ ਅਪ ਇਨ ਅ ਸਨੋ ਵਾਈਟ ਰਾਈਡ
AI aima pullina apa ina a sano vAITa rAIDa
I am pullin' up in a snow-white ride
ਡਾਇਮੰਡਸ ਆਨ ਮਾਈ ਚੇਨ ਆਨ ਮਾਈ ਸਮਾਈਲ
DAimaMDasa Ana mAI chena Ana mAI samAIla
Diamonds on my chain, on my smile
ਟੈਨਿਨ ਸਕਿਨ ਆਨ ਮਾਈ ਗਰਲ ਨੋ ਲਾਈ
Tainina sakina Ana mAI garala no lAI
Tanned skin on my girl, no lie
ਹੋ ਭਦੌੜ ਵਾਲਾ ਭਾਖੜੇ ਦੇ ਬੰਨ੍ਹ ਵਰਗਾ
ho bhadau.Da vAlA bhAkha.De de baMnha varagA
The man from Bhadaur stands strong like the [Bhakra Dam: one of India's largest and most iconic dams]

ਚੰਨ ਵਰਗੀਆਂ ਕਹਿਣ ਮੁੰਡਾ ਚੰਨ ਵਰਗਾ
chaMna varagIAM kahiNa muMDA chaMna varagA
The moon-like beauties say this boy is like the moon himself
ਬਰਨਾਲੇ ਦੀ ਸਲੈਂਗ ਵਿਚ ਗੀਤ ਲਿਖਦਾ
baranAle dI salaiMga vicha gIta likhadA
He writes his songs in the [Slang of Barnala: a city in the Malwa region of Punjab known for its distinct dialect]
ਜਦੋਂ ਮਾਰੂਤੀ ਉੱਤੇ ਹੋਵੇ ਉਦੋਂ ਕੱਲਾ ਦਿਸਦਾ
jadoM mArUtI utte hove udoM kallA disadA
When he's out in his Maruti car, he's all you can see
ਜਮ੍ਹਾਂ ਝੂਠਾ ਖੰਘਦਾ
jamhAM jhUThA khaMghadA
His fake cough is just a playful front
ਰੰਨਾਂ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਐਂਬਰ ਰੰਗ ਦਾ
raMnAM gorIAM te kAlA jAdU karadA nI muMDA aiMbara raMga dA
He casts a black magic spell on fair-skinned women, this amber-hued boy
ਰੰਨਾਂ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਐਂਬਰ ਰੰਗ ਦਾ
raMnAM gorIAM te kAlA jAdU karadA nI muMDA aiMbara raMga dA
He casts a black magic spell on fair-skinned women, this amber-hued boy
ਰੰਨਾਂ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਐਂਬਰ ਰੰਗ ਦਾ
raMnAM gorIAM te kAlA jAdU karadA nI muMDA aiMbara raMga dA
He casts a black magic spell on fair-skinned women, this amber-hued boy
ਰੰਨਾਂ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਐਂਬਰ ਰੰਗ ਦਾ
raMnAM gorIAM te kAlA jAdU karadA nI muMDA aiMbara raMga dA
He casts a black magic spell on fair-skinned women, this amber-hued boy

Share

More by Arjan Dhillon

View all songs →