Ballin

by Arjan Dhillonft Mxrci

ਆਏ ਮਿਲਣ ਸੀ ਸੋ ਫੀ ਲਈ ਟੇਕ ਅਵੇ ਕੌਫ਼ੀ
Ae milaNa sI so phI laI Teka ave kaupha਼I
We came to meet for some fun, but just took a coffee to go
ਚੰਨਾ ਪੋਲਕਾ ਡਰੈੱਸ ਮੇਰਾ ਮਾਈਂਡ ਹੋਇਆ ਮੈੱਸ
chaMnA polakA Daraissa merA mAIMDa hoiA maissa
O [Channa: literally moon; a term of endearment for a beloved], in my polka dress, my mind has gone into a mess
ਕਾਲੀ ਕਾਲੀ ਕੌੜੀ ਕੌੜੀ ਵੱਟ ਕੇ ਜੇ ਖਾਨਾ ਰੋੜੀ
kAlI kAlI kau.DI kau.DI vaTTa ke je khAnA ro.DI
Dark and bitter, you keep chewing on [Rori: a small lump of raw sugar/jaggery or tobacco] with a scowl
ਤੂੰ ਤਾਂ ਖਾਈ ਰੱਖੇ ਮੈਂ ਸ਼ੁਦਾਈ ਹੋਈ ਫਿਰਾਂ
tUM tAM khAI rakkhe maiM sa਼udAI hoI phirAM
You keep consuming that, while I've gone completely crazy for you
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away

ਭਾਲਿਆਂ ਤੋਂ ਚੰਗੇ ਆ ਵੇ ਲੰਮੇ ਆ ਵੇ ਲੰਜੇ ਆ ਵੇ
bhAliAM toM chaMge A ve laMme A ve laMje A ve
Better than the seekers, you are tall and lean
ਰੱਬ ਕੋਲੋਂ ਮੰਗੇ ਆ ਵੇ ਘੁੰਮ ਫਿਰ ਆਈਏ ਕਿਤੇ
rabba koloM maMge A ve ghuMma phira AIe kite
I’ve asked for you from God, let’s go wander somewhere together
ਤੂੰ ਕੂਲ ਮੈਂ ਹੌਟ ਭਰ ਦਈਏ ਪਾਸਪੋਰਟ
tUM kUla maiM hauTa bhara daIe pAsaporaTa
You’re cool and I’m hot, let’s get the stamps on our passports
ਦੱਸ ਜੇ ਕੋਈ ਹੈਗੀ ਡਾਊਟ ਫਲਾਈਟ ਚੜ੍ਹ ਜਾਈਏ
dassa je koI haigI DAUTa phalAITa cha.Dha jAIe
Tell me if there’s any doubt, let’s just board a flight
ਹੋ ਕੇ ਤੇਰੇ ਨਾਲ ਹਿੱਪੀ ਹੋ ਜਾ ਨੀਲ ਨਾਲ ਨਿੱਕੀ ਹੋ ਜਾ
ho ke tere nAla hippI ho jA nIla nAla nikkI ho jA
I’ll become a hippie with you, I’ll become tiny like a bluebird
ਤੇਰੇ ਨਾਲ ਹਿੱਪੀ ਹੋ ਜਾ ਨੀਲ ਨਾਲ ਨਿੱਕੀ ਹੋ ਜਾ
tere nAla hippI ho jA nIla nAla nikkI ho jA
I’ll become a hippie with you, I’ll become tiny like a bluebird
ਮਿੱਠਿਆ ਮੈਂ ਐਪਲ ਪਾਈ ਹੋਈ ਫਿਰਾਂ
miTThiA maiM aipala pAI hoI phirAM
Sweetheart, I’ve become as sweet as an apple pie
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਸੋਹਣਿਆ ਟੈਟੂ ਬਣ ਕੇ ਬਾਂਹ 'ਤੇ ਛਪ ਜਾ
sohaNiA TaiTU baNa ke bAMha 'te Chapa jA
O handsome, become a tattoo and get imprinted on my arm
ਤੇਰੇ ਨਾਲ ਮੈਂ ਹੋ ਜਾ ਮੂਵ ਜਾਂ ਮੇਰੇ ਨਾਲ ਵੱਸ ਜਾ
tere nAla maiM ho jA mUva jAM mere nAla vassa jA
Either I’ll move away with you, or you come settle down with me
ਖੰਭ ਤੇਰੇ ਪਿਆਰ ਦੇ ਵੇ ਲੱਗੇ ਮੁਟਿਆਰ ਦੇ ਵੇ
khaMbha tere piAra de ve lagge muTiAra de ve
The wings of your love have grown on this [Mutiyaar: a young, eligible maiden]
ਖੰਭ ਤੇਰੇ ਪਿਆਰ ਦੇ ਵੇ ਲੱਗੇ ਮੁਟਿਆਰ ਦੇ ਵੇ
khaMbha tere piAra de ve lagge muTiAra de ve
The wings of your love have grown on this [Mutiyaar: a young, eligible maiden]
ਅਰਜਣਾਂ ਬਬਲੀ ਸਕਾਈ ਹੋਈ ਫਿਰਾਂ
arajaNAM babalI sakAI hoI phirAM
[Arjan: Self-reference to the lyricist/artist Arjan Dhillon], I’m floating in a bubbly sky
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਘੁੰਮਾਂ ਤੇਰੀ ਬੇਅ 'ਚ ਸਾਹ 'ਚ ਸੈੱਟ ਆਏ
ghuMmAM terI bea 'cha sAha 'cha saiTTa Ae
I wander in your bay, I’m settled in your every breath
ਆਈ ਲਵ ਦਾ ਵੇਅ ਜਿਵੇਂ ਗਲ ਮੈਨੂੰ ਲਾਵੇਂ
AI lava dA vea jiveM gala mainUM lAveM
I love the way you embrace me close
ਪੱਟ ਲਈ ਤੂੰ ਪੱਟ ਹੁਣੇ ਆ ਹਾਏ ਵੇ ਦਿਲ ਖੋਹਣੇ ਆ
paTTa laI tUM paTTa huNe A hAe ve dila khohaNe A
You’ve totally charmed me, oh you heart-stealer
ਫੋਨ ਵਾਂਗੂੰ ਸੋਹਣਿਆ ਤੂੰ ਮੈਸਿਜ ਪੜ੍ਹਾਵੇਂ
phona vAMgUM sohaNiA tUM maisija pa.DhAveM
Just like a phone, my handsome, you read me like a message
ਵੱਸਾ ਨਾ ਮੇਰਾ ਖਾਵੇਂ ਮੈਂ ਬਟਰ ਤੂੰ ਬਰੈੱਡ ਚੰਨਾ
vassA nA merA khAveM maiM baTara tUM baraiDDa chaMnA
I have no control over you, I’m the butter and you’re the bread, [Channa: beloved]
ਛੱਡ ਦਿਸ ਦੈਟ ਚੰਨਾ ਬਟਰ ਤੂੰ ਬਰੈੱਡ ਚੰਨਾ
ChaDDa disa daiTa chaMnA baTara tUM baraiDDa chaMnA
Drop all this "this and that," [Channa: beloved], you’re the bread and I’m the butter
ਛੱਡ ਦਿਸ ਦੈਟ ਚੰਨਾ ਹਾਣਦਿਆਂ ਵਿੱਚ-ਵਿੱਚੀ ਛਾਈ ਹੋਈ ਫਿਰਾਂ
ChaDDa disa daiTa chaMnA hANadiAM vichcha-vichchI ChAI hoI phirAM
Drop all this and that, [Handya: a term for a partner of the same age/status], I’ve been spreading through your soul
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਏ ਹੋਈ ਫਿਰਾਂ
terI akkha nAla milA ke akkha hAe hoI phirAM
Ever since my eyes met yours, oh, I’ve been swept away

Share

More by Arjan Dhillon

View all songs →