Begani Raat
ਹੋ ਲੋਕੀ ਦੱਸ ਦਿੰਦੇ ਮੈਂ ਤਾਂ ਚਾਰੇ ਪਾਸਿਓਂ ਬਲੌਕ
ho lokI dassa diMde maiM tAM chAre pAsioM balauka
People tell me everything, though I’m blocked from all sides
ਦੇਖਾਂ ਕਿਸੇ ਦੇ ਕੀ ਰਿੱਝੇ ਹੁੰਦਾ ਸਰੀਆਂ ਨੂੰ ਸ਼ੌਂਕ
dekhAM kise de kI rijjhe huMdA sarIAM nUM sa਼auMka
Everyone is curious to see what’s brewing in another’s life

ਹੱਥਾਂ ਪੈਰਾਂ ਵਿਚ ਆ ਜਾਏ ਉਹਨੂੰ ਚਾਅ ਚੜ੍ਹਦਾ
hatthAM pairAM vicha A jAe uhanUM chAa cha.DhadA
She gets a thrill when I’m left fumbling and restless
ਉੱਥੇ ਜਦੋਂ ਪਹਿਲੀ ਪਹਿਲੀ ਪੈਂਦੀ ਆ ਜਲੌ
utthe jadoM pahilI pahilI paiMdI A jalau
Especially when the first rays of [Jalau: a brilliant, glowing splendor or aura] appear
ਬਗਾਨੀਆਂ ਰਾਤਾਂ ਦੀ ਫਿਰੇਂ ਚੁੱਪ ਤੋੜਦੀ
bagAnIAM rAtAM dI phireM chuppa to.DadI
She wanders about, breaking the silence of nights belonging to strangers
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਹੋ
gallAM karadI hoU gairAM de sirahANe baiThI ho
She must be whispering sweet nothings, resting by a stranger’s pillow

ਹੋ ਸਮਾਂ ਬੀਤਿਆ ਜਿੰਨਾ 'ਚ ਕੈਦ ਤੱਕ ਲੈਂਦੀਆਂ
ho samAM bItiA jiMnA 'cha kaida takka laiMdIAM
The moments we spent together, frozen in time
ਮੇਰੇ ਕੋਲ ਪਈਆਂ ਸਾਬਤੀਆਂ ਜਿਹੜੀਆਂ
mere kola paIAM sAbatIAM jiha.DIAM
I still possess them in their entirety
ਪੱਟ ਹੋਣੀ ਬੈਠੀ ਹੋਊ ਕਰੌਪ ਕਰਕੇ
paTTa hoNI baiThI hoU karaupa karake
That [Patt honi: a term for a heartbreaker/charming troublemaker] must be sitting there cropping them
ਫੋਟੋਆਂ ਦੀ ਪੰਡ ਉਹਦੀਆਂ ਤੇ ਮੇਰੀਆਂ
phoToAM dI paMDa uhadIAM te merIAM
The bundles of photos belonging to her and me
ਉਹਦੀਆਂ ਤੇ ਮੇਰੀਆਂ
uhadIAM te merIAM
Belonging to her and me
ਅੱਜ ਕੱਲ੍ਹ ਖ਼ੌਰੇ ਉਹਨੇ ਕੀ ਰੱਖਿਆ ਏ
ajja kallha kha਼aure uhane kI rakkhiA e
Who knows what she’s kept these days
ਪਾਸਵਰਡ ਬਦਲ ਭਦੌੜ ਵਾਲੇ ਤੋਂ
pAsavaraDa badala bhadau.Da vAle toM
As her password, changing it from the one related to [Bhadaur: the artist's hometown/native area]
ਬਗਾਨੀਆਂ ਰਾਤਾਂ ਦੀ ਫਿਰੇਂ ਚੁੱਪ ਤੋੜਦੀ
bagAnIAM rAtAM dI phireM chuppa to.DadI
She wanders about, breaking the silence of nights belonging to strangers
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਹੋ
gallAM karadI hoU gairAM de sirahANe baiThI ho
She must be whispering sweet nothings, resting by a stranger’s pillow
ਬਗਾਨੀਆਂ ਰਾਤਾਂ ਦੀ ਫਿਰੇਂ ਚੁੱਪ ਤੋੜਦੀ
bagAnIAM rAtAM dI phireM chuppa to.DadI
She wanders about, breaking the silence of nights belonging to strangers
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਹੋ
gallAM karadI hoU gairAM de sirahANe baiThI ho
She must be whispering sweet nothings, resting by a stranger’s pillow
ਹੋ ਚਾਰ ਅੱਖਰਾਂ ਦਾ ਉਹਦਾ ਨਾਂ ਮਿੱਤਰੋ
ho chAra akkharAM dA uhadA nAM mittaro
Her name consists of four simple letters, my [Yaar: close friends/brothers]
ਜਿਹੜੀ ਚੜ੍ਹਦੀ ਕਲਾ 'ਚ ਮਿੱਤਰਾਂ ਨੂੰ ਝੋਰ ਕੇ
jiha.DI cha.DhadI kalA 'cha mittarAM nUM jhora ke
The one who left [Mitran: yours truly/this friend] grieving while she stayed in high spirits
ਦੁਪਹਿਰਾਂ ਦੇ ਡਾਹ ਕੇ ਫ਼ਿਊਜ਼ ਦਿੰਦੀ ਸੀ
dupahirAM de DAha ke pha਼iUja਼ diMdI sI
She used to blow the fuses of the afternoon heat
ਜਦੋਂ ਚੜ੍ਹਦੀ ਸੀ ਕੋਠੇ ਜ਼ੁਲਫ਼ਾਂ ਖਿਲਾਰ ਕੇ
jadoM cha.DhadI sI koThe ja਼ulapha਼AM khilAra ke
When she would climb to the rooftop, letting her tresses flow wild
ਹਾਏ ਜ਼ੁਲਫ਼ਾਂ ਖਿਲਾਰ ਕੇ
hAe ja਼ulapha਼AM khilAra ke
O, letting her tresses flow wild
ਫ਼ਹਿਮੀ ਦੇ ਗੁਰੂ ਘਰੇ ਲਾਂਵਾਂ ਹੋ ਗਈਆਂ
pha਼himI de gurU ghare lAMvAM ho gaIAM
At Fahmi’s [Guru Ghare: the Sikh temple/Gurdwara], the [Laavan: the four sacred circumambulations of the Sikh wedding ceremony] took place
ਨਾਲ ਰੱਬ ਨੂੰ ਰਲਾ ਕੇ ਕੋਈ ਲੈ ਗਿਆ ਸੀ ਖੋ
nAla rabba nUM ralA ke koI lai giA sI kho
By making God a witness, someone snatched her away from me
ਬਗਾਨੀਆਂ ਰਾਤਾਂ ਦੀ ਫਿਰੇਂ ਚੁੱਪ ਤੋੜਦੀ
bagAnIAM rAtAM dI phireM chuppa to.DadI
She wanders about, breaking the silence of nights belonging to strangers
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਹੋ
gallAM karadI hoU gairAM de sirahANe baiThI ho
She must be whispering sweet nothings, resting by a stranger’s pillow
ਬਗਾਨੀਆਂ ਰਾਤਾਂ ਦੀ ਫਿਰੇਂ ਚੁੱਪ ਤੋੜਦੀ
bagAnIAM rAtAM dI phireM chuppa to.DadI
She wanders about, breaking the silence of nights belonging to strangers
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਹੋ
gallAM karadI hoU gairAM de sirahANe baiThI ho
She must be whispering sweet nothings, resting by a stranger’s pillow
ਹੂੰ ਗਵਾਇਆ ਸੋਲ ਮੇਟ ਸ਼ੋਅ ਆਫ਼ ਦੇ ਪਿੱਛੇ
hUM gavAiA sola meTa sa਼oa Apha਼ de pichChe
Hoon, she lost a soulmate just for the sake of showing off
ਕਈ ਵਾਰੀ ਇਕੱਲੀ ਬੈਠੀ ਹੋਣੀ ਸੋਚਦੀ
kaI vArI ikallI baiThI hoNI sochadI
Many times she must be sitting alone, deep in thought
ਹੋਰਾਂ ਦੇ ਫ਼ੋਨਾਂ ਤੋਂ ਦੇਖਦੀ ਸੀ ਸਟੋਰੀਆਂ
horAM de pha਼onAM toM dekhadI sI saTorIAM
She used to watch my stories from other people’s phones
ਦੱਸ ਗਈ ਸੀ ਬੀ ਐੱਫ ਐੱਫ ਉਸ ਦੀ
dassa gaI sI bI aippha aippha usa dI
Her [BFF: Best Friend Forever] told me everything
ਹਾਏ ਫ਼ਰੈਂਡ ਉਸ ਦੀ
hAe pha਼raiMDa usa dI
High, her friend told me everything
ਅਰਜਨ ਅਰਜਨ ਰਿਹਾ ਕਰਦਾ
arajana arajana rihA karadA
He used to keep chanting [Arjan: Self-reference to the artist, Arjan Dhillon]
ਮਿੱਤਰਾਂ ਦਾ ਫ਼ੈਨ ਉਹਦਾ ਨਿੱਕਾ ਜਿਹਾ ਬਰੋ
mittarAM dA pha਼aina uhadA nikkA jihA baro
Her little brother was a fan of [Mitran: yours truly/this friend]
ਬਗਾਨੀਆਂ ਰਾਤਾਂ ਦੀ ਫਿਰੇਂ ਚੁੱਪ ਤੋੜਦੀ
bagAnIAM rAtAM dI phireM chuppa to.DadI
She wanders about, breaking the silence of nights belonging to strangers
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਹੋ
gallAM karadI hoU gairAM de sirahANe baiThI ho
She must be whispering sweet nothings, resting by a stranger’s pillow
ਬਗਾਨੀਆਂ ਰਾਤਾਂ ਦੀ ਫਿਰੇਂ ਚੁੱਪ ਤੋੜਦੀ
bagAnIAM rAtAM dI phireM chuppa to.DadI
She wanders about, breaking the silence of nights belonging to strangers
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਹੋ
gallAM karadI hoU gairAM de sirahANe baiThI ho
She must be whispering sweet nothings, resting by a stranger’s pillow
ਇੱਕ ਅੱਧੇ ਗੀਤ 'ਚ ਨਾ ਆਉਣ ਪੂਰੀਆਂ
ikka addhe gIta 'cha nA AuNa pUrIAM
A song or two isn't enough to cover it all
ਮੈਂ ਕੀ ਕੀ ਸੁਣਾਵਾਂ ਗੱਲਾਂ ਹੋਰ ਬਹੁਤ ਨੇ
maiM kI kI suNAvAM gallAM hora bahuta ne
What all should I tell? There are so many stories left
ਅੰਬਰਾਂ ਤੋਂ ਵੱਡੇ ਸੀਗੇ ਵਾਅਦੇ ਨਾਰ ਦੇ
aMbarAM toM vaDDe sIge vAade nAra de
The promises of that [Naar: woman/maiden] were grander than the skies
ਮੈਂ ਹੁਣ ਤੱਕ ਸਾਂਭੇ ਸਕਰੀਨ ਸ਼ੌਟ ਨੇ
maiM huNa takka sAMbhe sakarIna sa਼auTa ne
I have kept the screenshots safe until this very day
ਸਕਰੀਨ ਸ਼ੌਟ ਨੇ
sakarIna sa਼auTa ne
The screenshots safe...
ਨੀ ਜਦੋਂ ਦਸਾਂ ਦੇ ਹੁੰਦੇ ਸੀ ਸੌ ਮੈਸੇਜ ਫ਼ਰੀ
nI jadoM dasAM de huMde sI sau maiseja pha਼rI
Oh, back when we got a hundred free messages for ten rupees
ਉਹਨਾਂ ਟਾਇਮਾਂ 'ਚ ਪੱਟੀ ਸੀ ਮੜ੍ਹਾਂ 'ਚ ਖਲੋ
uhanAM TAimAM 'cha paTTI sI ma.DhAM 'cha khalo
In those times, I [Patti: conquered/won over] her while standing near the graveyards