Big Flex
ਓ ਸੱਤ ਜਨਮਾਂ ਦਾ ਸਾਥ ਕੁੜੇ ਸਾਨੂੰ ਨੀ ਮਸਲੇ ਕਾਲੀ ਹੀਰ ਦੇ
o satta janamAM dA sAtha ku.De sAnUM nI masale kAlI hIra de
O, we seek a bond for seven lifetimes, we don't care for the tragedies of a black-hearted fate
ਤੂੰ ਇੰਨੀ ਸੋਹਣੀ ਲੱਗਦੀ ਐ ਜਿਵੇਂ ਹੁੰਦੇ ਦਿਨ ਦੀਵਾਲੀ ਦੇ
tUM iMnI sohaNI laggadI ai jiveM huMde dina dIvAlI de
You look as radiant and beautiful as the days of Diwali [Diwali: The Hindu festival of lights, symbolizing brightness and celebration]
ਹੋ ਵੈਰੀਆਂ ਦਾ ਵੈਦ ਮੇਰੇ ਡੱਬ ਵਿਚ ਕੈਦ
ho vairIAM dA vaida mere Dabba vicha kaida
The healer for my enemies is imprisoned in my waistband [Metaphor for a pistol being the 'cure' for foes]
ਹੋ ਵੈਰੀਆਂ ਦਾ ਵੈਦ ਮੇਰੇ ਡੱਬ ਵਿਚ ਕੈਦ
ho vairIAM dA vaida mere Dabba vicha kaida
The healer for my enemies is imprisoned in my waistband
ਹੋ ਅਸੀਂ ਕਦੇ ਰੌਲੇ ਕੋਈ ਟਾਲੇ ਤਾਂ ਨਹੀਂ ਬਿੱਲੋ
ho asIM kade raule koI TAle tAM nahIM billo
We have never backed down from any feud, [Billo: a term of endearment for a beautiful girl, often implying light/hazel eyes]
ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ ਡਰ ਕਿਸੇ ਸਾਲੇ ਦਾ ਨਹੀਂ ਬਿੱਲੋ
Dara laggadA e taithoM dUra hoNa toM Dara kise sAle dA nahIM billo
I’m only afraid of losing you; I don’t fear any of these [Saale: Playful taunt to other suitors, suggesting the singer has already 'won' the girl], Billo
ਓ ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ ਡਰ ਕਿਸੇ ਸਾਲੇ ਦਾ ਨਹੀਂ ਬਿੱਲੋ
o Dara laggadA e taithoM dUra hoNa toM Dara kise sAle dA nahIM billo
O, I’m only afraid of losing you; I don’t fear any of these [Saale: Playful taunt], Billo
ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ ਡਰ ਕਿਸੇ ਸਾਲੇ ਦਾ ਨਹੀਂ ਬਿੱਲੋ
Dara laggadA e taithoM dUra hoNa toM Dara kise sAle dA nahIM billo
I’m only afraid of losing you; I don’t fear any of these [Saale: Playful taunt], Billo
ਹੱਡਾਂ ਨੂੰ ਖਾ ਲੈਂਦੀ ਜਾਂਦੀ ਆ ਤੇਰੀ ਜਵਾਨੀ ਚੜ੍ਹਦੀ ਨੀ
haDDAM nUM khA laiMdI jAMdI A terI javAnI cha.DhadI nI
Your rising youth is consuming my very bones, [Ni/Nee: a gender-specific vocative used to address a woman directly]
ਮਾੜੇ ਮੋਟੇ ਅੱਡੇ ਤੇ ਖੜਦੀ ਨੀ ਮੇਰੀ ਅੱਖ ਬੱਦਲਾਂ ਦੀ ਬੱਸ ਵਰਗੀ ਨੀ
mA.De moTe aDDe te kha.DadI nI merI akkha baddalAM dI bassa varagI nI
My gaze doesn't stop at ordinary places; it's like a bus traveling through the clouds
ਉਹ ਇਰਾਨੀ ਹੈ ਗਲੋਅ ਤੇਰਾ ਹਾਸਾ ਕੁੱਟ ਕੇ ਡੋਰ
uha irAnI hai galoa terA hAsA kuTTa ke Dora
That Iranian glow on your face and your laughter is like a potent intoxicant

ਹਾਏ ਤੇਰੇ ਜਿਹੇ ਜੱਗ ਉੱਤੇ ਬਾਹਲੇ ਤਾਂ ਨਹੀਂ ਬਿੱਲੋ
hAe tere jihe jagga utte bAhale tAM nahIM billo
There aren't many like you in this world, Billo
ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ ਡਰ ਕਿਸੇ ਸਾਲੇ ਦਾ ਨਹੀਂ ਬਿੱਲੋ
Dara laggadA e taithoM dUra hoNa toM Dara kise sAle dA nahIM billo
I’m only afraid of losing you; I don’t fear any of these [Saale: Playful taunt], Billo
ਓ ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ ਡਰ ਕਿਸੇ ਸਾਲੇ ਦਾ ਨਹੀਂ ਬਿੱਲੋ
o Dara laggadA e taithoM dUra hoNa toM Dara kise sAle dA nahIM billo
O, I’m only afraid of losing you; I don’t fear any of these [Saale: Playful taunt], Billo
ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ ਡਰ ਕਿਸੇ ਸਾਲੇ ਦਾ ਨਹੀਂ ਬਿੱਲੋ
Dara laggadA e taithoM dUra hoNa toM Dara kise sAle dA nahIM billo
I’m only afraid of losing you; I don’t fear any of these [Saale: Playful taunt], Billo
ਓ ਨਖਰੋ ਸਮਝ ਵਿਚ ਨਹੀਂ ਆਉਂਦੀ ਜਿਵੇਂ ਡਾਕਟਰਾਂ ਦੀ ਲਿਖਾਈ ਨੀ
o nakharo samajha vicha nahIM AuMdI jiveM DAkaTarAM dI likhAI nI
O [Nakhro: a term for a stylish woman with graceful airs], you're hard to understand like a doctor’s handwriting
ਕਿਸੇ ਦੇ ਸੁਪਨੇ ਵਿਚ ਨਾ ਆਵਾਂ ਮੈਂ ਤੂੰ ਮੇਰੀ ਜ਼ਿੰਦਗੀ ਵਿਚ ਕਿਵੇਂ ਆਈ ਨੀ
kise de supane vicha nA AvAM maiM tUM merI ja਼iMdagI vicha kiveM AI nI
I don't even appear in anyone's dreams, how did you end up in my life?
ਉਹ ਕਿਹੜਾ ਜਾਊ ਵੜ ਤੇਰਾ ਦਿਲ ਮੇਰਾ ਘਰ
uha kiha.DA jAU va.Da terA dila merA ghara
Who would dare enter? Your heart is my home

ਹਾਏ ਅਸੀਂ ਇਹ ਵਹਿਮ ਕਦੇ ਪਾਲੇ ਤਾਂ ਨਹੀਂ ਬਿੱਲੋ
hAe asIM iha vahima kade pAle tAM nahIM billo
Haye, we have never harbored such insecurities, Billo
ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ ਡਰ ਕਿਸੇ ਸਾਲੇ ਦਾ ਨਹੀਂ ਬਿੱਲੋ
Dara laggadA e taithoM dUra hoNa toM Dara kise sAle dA nahIM billo
I’m only afraid of losing you; I don’t fear any of these [Saale: Playful taunt], Billo
ਓ ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ ਡਰ ਕਿਸੇ ਸਾਲੇ ਦਾ ਨਹੀਂ ਬਿੱਲੋ
o Dara laggadA e taithoM dUra hoNa toM Dara kise sAle dA nahIM billo
O, I’m only afraid of losing you; I don’t fear any of these [Saale: Playful taunt], Billo
ਡਰ ਲੱਗਦਾ ਏ ਤੈਥੋਂ ਦੂਰ ਹੋਣ ਤੋਂ ਡਰ ਕਿਸੇ ਸਾਲੇ ਦਾ ਨਹੀਂ ਬਿੱਲੋ
Dara laggadA e taithoM dUra hoNa toM Dara kise sAle dA nahIM billo
I’m only afraid of losing you; I don’t fear any of these [Saale: Playful taunt], Billo
ਓ ਤੂੰ ਵੀ ਇਹ ਨਾ ਕਿਤੇ ਭੁੱਲ ਜਾਵੀਂ ਇਹਨਾਂ ਸਮਿਆਂ ਤੇ ਇਤਬਾਰ ਨਾ
o tUM vI iha nA kite bhulla jAvIM ihanAM samiAM te itabAra nA
O, don't you ever forget this; don't trust these changing times
ਉਹ ਜਿੱਦਾਂ ਧਰਮੀ ਫ਼ੌਜੀਆਂ ਦੀ ਕੁੜੇ ਲਈ ਕਿਸੇ ਨੇ ਸਾਰ ਨਾ
uha jiddAM dharamI pha਼aujIAM dI ku.De laI kise ne sAra nA
Just like no one looked after the devout soldiers, [Kudi: girl/maiden]
ਭਦੌੜ ਬਿੱਲੋ ਮੇਰਾ ਤੇ ਭਦੌੜ ਵਾਲਾ ਤੇਰਾ
bhadau.Da billo merA te bhadau.Da vAlA terA
Bhadaur is mine, and the man from Bhadaur is yours [Self-reference to Arjan Dhillon’s hometown/identity]
ਭਦੌੜ ਬਿੱਲੋ ਮੇਰਾ ਤੇ ਭਦੌੜ ਵਾਲਾ ਤੇਰਾ
bhadau.Da billo merA te bhadau.Da vAlA terA
Bhadaur is mine, and the man from Bhadaur is yours
ਅਸੀਂ ਹੋਏ ਕਿਸੇ ਹੋਰ ਦੇ ਦੁਆਲੇ ਤਾਂ ਨਹੀਂ ਬਿੱਲੋ
asIM hoe kise hora de duAle tAM nahIM billo
We haven't pursued anyone else but you, Billo