Brats

by Arjan Dhillon

ਹੋ ਕਿਤੇ ਬੰਬ ਜਿਹੇ ਬੁਲਾਉਣ ਕਿਤੇ ਬੱਕਰੇ
ho kite baMba jihe bulAuNa kite bakkare
Somewhere they're setting off blasts, somewhere they're letting out [Bakkre: spirited roars of victory or excitement]
ਕਦੇ ਘੂਰ ਝੱਲੇ ਵੀ ਨੀ ਝੱਲ ਜਾਂਦੇ ਨਖਰੇ
kade ghUra jhalle vI nI jhalla jAMde nakhare
Those who never endured a glare are now tolerating your [Nakhre: romantic pouts/pretentious whims]
ਕੰਨ੍ਹੇ ਹਾਏ ਨੀ ਪੋਲੋ ‘ਚ ਫਸੇ ਪਏ ਨੇ ਡੋਲੇ ਸੋਹਣੀਏ
kaMnhe hAe nI polo ‘cha phase pae ne Dole sohaNIe
My shoulders are tightly packed in this Polo shirt, my beautiful
ਨੀ ਭਰੇ ਹੱਡਾਂ ਦੇ ਹਾਏ ਉਮਰਾਂ ਦੇ ਹੌਲੇ ਸੋਹਣੀਏ
nI bhare haDDAM de hAe umarAM de haule sohaNIe
With heavy bones but hearts that stay light through the ages, my beautiful
ਹੋ ਗੱਭਰੂ ਜੋ ਆਉਂਦੇ ਫਿਰਦੇ ਆ ਜਿਹੜਾ ਦੁਨੀਆ ਦਾ ਖ਼ਾਬ ਹੁੰਦਾ
ho gabbharU jo AuMde phirade A jiha.DA dunIA dA kha਼Aba huMdA
The youth are roaming about like the very dream the world desires
ਹੋ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ho sa.DakAM te aiveM phirade A jiveM pio dA rAja huMdA
They roam the streets as if they own the kingdom of their fathers
ਨੀ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
nI sa.DakAM te aiveM phirade A jiveM pio dA rAja huMdA
Yes, they roam the streets as if they own the kingdom of their fathers

ਹੋ ਕਾਲੇ ਬੰਦੇ ਲੀਨ ਜੱਟ ਲਾਉਣ ਨਖਰੋ
ho kAle baMde lIna jaTTa lAuNa nakharo
Dark-clad men, [Jatt: a member of the land-owning agricultural community known for pride] are setting trends, girl
ਕਾੜ੍ਹ ਚੱਲਦੇ ਆ ਰੱਖਦੇ ਨੀ ਬਾਣੇ ਨਖਰੋ
kA.Dha challade A rakkhade nI bANe nakharo
Their schemes are brewing, they don't just wear clothes, they wear their legacy, girl
ਹੋ ਵੈਰੀਆਂ ਦੇ ਕਾਲ ਮੁੰਡੇ ਯਾਰਾਂ ਦੇ ਆ ਯਾਰ ਨੀ
ho vairIAM de kAla muMDe yArAM de A yAra nI
They are death to their enemies, but the truest of [Yaar: close friends/brothers; carries significant cultural weight regarding loyalty]
ਬਾਸਮਤੀ ਵਾਂਗੂ ਮਹਿਕਦੇ ਆ ਕਿਰਦਾਰ ਨੀ
bAsamatI vAMgU mahikade A kiradAra nI
Their characters spread a fragrance like premium Basmati rice
ਹੋ ਕਈ ਵਿੱਚੋਂ ਪੱਗਾਂ ਬੰਨ੍ਹਦੇ ਆ ਜਿਹੜੀ ਸਿਰਾਂ ਦਾ ਤਾਜ ਹੁੰਦਾ
ho kaI vichchoM paggAM baMnhade A jiha.DI sirAM dA tAja huMdA
Some among them tie the [Pagg: turban], which serves as a crown upon their heads
ਹੋ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ho sa.DakAM te aiveM phirade A jiveM pio dA rAja huMdA
They roam the streets as if they own the kingdom of their fathers
ਨੀ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
nI sa.DakAM te aiveM phirade A jiveM pio dA rAja huMdA
Yes, they roam the streets as if they own the kingdom of their fathers
ਹੋ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ho sa.DakAM te aiveM phirade A jiveM pio dA rAja huMdA
They roam the streets as if they own the kingdom of their fathers
ਹੋ ਇੱਕ ਡੇਟ ਨਾਲ ਕਿਵੇਂ ਪੱਟ ਲਏਂਗੀ ਖੰਡ
ho ikka DeTa nAla kiveM paTTa laeMgI khaMDa
How will you win me over with just one date, my sweet?
ਹੋ ਜਿਹੜੇ ਢਲੋਏ ਵੀ ਨੀ ਕਰਦੇ ਪਸੰਦ
ho jiha.De Dhaloe vI nI karade pasaMda
Those who don't even like to bend or bow down
ਹੋ ਟੱਪੇ ਹਿੱਕਾਂ ਤੇ ਆ ਧੌਣਾਂ ਤੇ ਨੀ ਹਿੱਕੀ ਨਖਰੋ
ho Tappe hikkAM te A dhauNAM te nI hikkI nakharo
Our hearts are bold, and we don't let our heads hang low, girl
ਪੂਰੇ ਜੈਕਟਾਂ ਤੇ ਜੀਪਾਂ ਦੇ ਨੇ ਪਿੱਕੀ ਨਖਰੋ
pUre jaikaTAM te jIpAM de ne pikkI nakharo
Our style is picked straight from the aesthetic of jackets and Jeeps, girl
ਹੋ ਬੱਦਲਾਂ ਤੋਂ ਤਾਂ ਉੱਡਦੇ ਆ ਜਿਹੜਾ ਅੰਬਰਾਂ ਦਾ ਬਾਜ਼ ਹੁੰਦਾ
ho baddalAM toM tAM uDDade A jiha.DA aMbarAM dA bAja਼ huMdA
They soar higher than the clouds, like a hawk that rules the skies
ਹੋ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ho sa.DakAM te aiveM phirade A jiveM pio dA rAja huMdA
They roam the streets as if they own the kingdom of their fathers
ਨੀ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
nI sa.DakAM te aiveM phirade A jiveM pio dA rAja huMdA
Yes, they roam the streets as if they own the kingdom of their fathers
ਹੋ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ho sa.DakAM te aiveM phirade A jiveM pio dA rAja huMdA
They roam the streets as if they own the kingdom of their fathers
ਹੋ ਧੌਣਾਂ ਚੱਕਦੇ ਜੋ ਗੱਭਰੂ ਜੋ ਡੱਕੇ ਫਿਰਦੇ
ho dhauNAM chakkade jo gabbharU jo Dakke phirade
The young men holding their heads high are unstoppable
ਰੱਬ ਸੁੱਖ ਰੱਖੇ ਸੱਜਦੇ ਆ ਇਕੱਠੇ ਫਿਰਦੇ
rabba sukkha rakkhe sajjade A ikaTThe phirade
May God keep them safe, they look grand as they roam together
ਉਏ ਤਿੰਨ ਭਦੌੜ ਵਾਲੇ ਬਿੱਲੋ ਸਹਿਣੇ ਦੇ ਦੋ ਵੱਡੇ
ue tiMna bhadau.Da vAle billo sahiNe de do vaDDe
Three are from Bhadaur and two elders are from Sehna [Regional towns in Punjab's Malwa belt]
ਹੋ ਵਾਰ ਜਿਹੜੀ ਇੱਕੋ ਦੱਸ ਕਿਹੜਾ ਨੇੜੇ ਲੱਗੇ
ho vAra jiha.DI ikko dassa kiha.DA ne.De lagge
Tell me, who would dare come near such a formidable group?
ਹੋ ਦਿਲ ਦੇਣਾ ਜਾਨ ਵਾਰਨੀ ਨੀ ਸਾਡੇ ਪਿੰਡਾਂ ਦਾ ਰਿਵਾਜ਼ ਹੁੰਦਾ
ho dila deNA jAna vAranI nI sADe piMDAM dA rivAja਼ huMdA
To give one's heart and sacrifice one's life is the tradition of our villages
ਹੋ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ho sa.DakAM te aiveM phirade A jiveM pio dA rAja huMdA
They roam the streets as if they own the kingdom of their fathers
ਨੀ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
nI sa.DakAM te aiveM phirade A jiveM pio dA rAja huMdA
Yes, they roam the streets as if they own the kingdom of their fathers
ਹੋ ਸੜਕਾਂ ਤੇ ਐਵੇਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ho sa.DakAM te aiveM phirade A jiveM pio dA rAja huMdA
They roam the streets as if they own the kingdom of their fathers

Share

More by Arjan Dhillon

View all songs →