Buckle
by Arjan Dhillonft Gurlez Akhtar
ਹਿੱਕਾਂ ਚੌੜੀਆਂ ਬੱਕਲ ਦੇ ਵੱਡੇ ਅਸਲੇ ਲੱਦੇ
hikkAM chau.DIAM bakkala de vaDDe asale ladde
Broad chests and massive weapons loaded onto our buckles

ਸੁਣਦੇ ਆ ਘਰਾਣੇ ਜੱਟ ਦੇ
suNade A gharANe jaTTa de
The world hears of the [Jatt: a member of the land-owning agricultural community known for pride and lifestyle] lineage
ਸੁਣਦੇ ਆ ਘਰਾਣੇ ਜੱਟ ਦੇ ਨੀ ਪਏ ਬੈਂਕਾਂ ਵਿਚ ਥੁੜ੍ਹਦੇ ਨੀ
suNade A gharANe jaTTa de nI pae baiMkAM vicha thu.Dhade nI
The world hears of the [Jatt] lineage, our bank balances never run dry
ਹੋ ਜੇ ਕੇਰਾਂ ਅੱਖਾਂ ਨੂੰ ਚੜ੍ਹ ਗਈ ਤਾਂ ਕਰਵਾ ਕੇ ਮੁੜਦੇ ਨੀ
ho je kerAM akkhAM nUM cha.Dha gaI tAM karavA ke mu.Dade nI
Once a desire captures our eyes, we return only after conquering it

ਈ-ਮੈਕ ਤੇ ਕੀ ਸੇਫੋਰਾ ਮੈਂ ਸੁਣ ਲੈ ਛੋਹਰਾ
I-maika te kI sephorA maiM suNa lai ChoharA
What are MAC and Sephora to me? Listen to me, young lad

ਡੰਮ-ਫੁੱਕੀਆਂ ਛੱਡਾਂ ਨਾ ਭੋਰਾ
DaMma-phukkIAM ChaDDAM nA bhorA
I don't leave even a trace of these puffed-up posers
ਡੰਮ-ਫੁੱਕੀਆਂ ਛੱਡਾਂ ਨਾ ਭੋਰਾ ਵੀ ਜੱਟੀਆਂ ਬੁੱਲੇ ਲੁੱਟਦੀਆਂ
DaMma-phukkIAM ChaDDAM nA bhorA vI jaTTIAM bulle luTTadIAM
I don't leave even a trace of these puffed-up posers, us [Jattiye: Female of the Jatt community] live life to the fullest
ਹੋ ਚਾਰ ਇੰਚ ਦੀ ਹੀਲ ਨਾਲ ਆ ਪੌਣੇ ਛੇ ਫੁੱਟ ਦੀਆਂ
ho chAra iMcha dI hIla nAla A pauNe Che phuTTa dIAM
With four-inch heels, I stand nearly five-foot-nine

ਉਹ ਮੇਰੀ ਅੱਖ ਦਾ ਹਿੱਲੇ ਨਾ ਐਂਗਲ ਨੀ ਤੇਰੇ ਤੱਕ ਕੇ ਬਿੱਲੋ ਲਵ-ਹੈਂਡਲ
uha merI akkha dA hille nA aiMgala nI tere takka ke billo lava-haiMDala
The angle of my gaze doesn't shift, [Billo: a term of endearment for a beautiful girl, often implying light/hazel eyes], looking at your curves
ਉਹ ਮੇਰੀ ਅੱਖ ਦਾ ਹਿੱਲੇ ਨਾ ਐਂਗਲ ਨੀ ਤੇਰੇ ਤੱਕ ਕੇ ਬਿੱਲੋ ਲਵ-ਹੈਂਡਲ
uha merI akkha dA hille nA aiMgala nI tere takka ke billo lava-haiMDala
The angle of my gaze doesn't shift, [Billo], looking at your curves
ਵਿਚੋਲੇ ਨੂੰ ਮੈਂ ਪਾਵਾਂ ਪੈਂਡਲ
vichole nUM maiM pAvAM paiMDala
I'll set the matchmaker in motion
ਵਿਚੋਲੇ ਨੂੰ ਮੈਂ ਪਾਵਾਂ ਪੈਂਡਲ ਜੇ ਕਿਤੇ ਜੋੜ ਦੇ ਟਾਂਗਾ ਨੀ
vichole nUM maiM pAvAM paiMDala je kite jo.Da de TAMgA nI
I'll set the matchmaker in motion, if only he could hitch our wagons together
ਉਹ ਆ ਕੇ ਸੂਈ ਕਰ ਜਾ ਸੀਟ ਚਲੈਂਜਰ ਮਾਰੇ ਚਾਂਗਾਂ ਨੀ
uha A ke sUI kara jA sITa chalaiMjara mAre chAMgAM nI
Come make the needle jump, as the Challenger seat roars with power

ਵੇ ਲੱਗੀਆਂ ਡੀ.ਐਮ. ਵਿਚ ਕਤਾਰਾਂ ਵੇ ਮੈਂ ਜੱਟਾਂ ਉੱਤੇ ਭਾਰਾ
ve laggIAM DI.aima. vicha katArAM ve maiM jaTTAM utte bhArA
There are long queues waiting in my DMs, I am a heavy burden for the [Jatt] boys

ਮੇਰੇ ਅੱਗੇ-ਪਿੱਛੇ ਪੀ.ਆਰ.ਓ
mere agge-pichChe pI.Ara.o
Publicists follow me everywhere I go
ਮੇਰੇ ਅੱਗੇ-ਪਿੱਛੇ ਪੀ.ਆਰ.ਓ ਮੈਂ ਚੋਬਰ ਕਈ ਲੜਾਤੇ ਵੇ
mere agge-pichChe pI.Ara.o maiM chobara kaI la.DAte ve
Publicists follow me everywhere I go, I've made many fine youths clash over me
ਮੈਂ ਤਲਵਾਰ ਜਿਹੀ ਨੀ ਦੇਖ ਠੇਕਿਆਂ ਦੇ ਸ਼ਟਰ ਸਿੱਟਾਤੇ ਵੇ
maiM talavAra jihI nI dekha ThekiAM de sa਼Tara siTTAte ve
I am like a sharp sword; one look from me shuts down the liquor stores

ਹੌਟ-ਹੈਡਿਡ ਰੰਗ ਦੇ ਕੋਕੋ ਨੀ ਕੋਈ ਪੁੱਤ ਜੱਟਾਂ ਦੇ ਰੋਕੋ
hauTa-haiDiDa raMga de koko nI koI putta jaTTAM de roko
Hot-headed and the color of cocoa, someone stop these sons of [Jatt]

ਦੇਖੋ ਕੀਹਦੀ ਨਿਕਲੂ ਲੋਟੋ
dekho kIhadI nikalU loTo
Let's see whose lottery ticket wins
ਦੇਖੋ ਕੀਹਦੀ ਨਿਕਲੂ ਲੋਟੋ ਆਹ ਟੌਹਰ ਟੱਪੇ ਤੇਰੀ ਜੀ ਕੁੜੇ
dekho kIhadI nikalU loTo Aha Tauhara Tappe terI jI ku.De
Let's see whose lottery ticket wins your majestic [Kudi: girl/maiden] presence
ਸੀਨੇ ਠਾਰਦੀ ਹੈ ਜੱਟਾਂ ਦੀ ਵੀਕੈਂਡ ਵਰਗੀ ਹੀ ਤੂੰ ਕੁੜੇ
sIne ThAradI hai jaTTAM dI vIkaiMDa varagI hI tUM ku.De
You soothe the hearts of [Jatt] boys just like the arrival of a weekend

ਇਲੀਟ ਕਲਾਸ 'ਚ ਉੱਠਦਾ-ਬਹਿੰਦਾ ਤੂੰ ਆਈ-ਕੈਂਡੀ ਬਣਿਆ ਰਹਿੰਦਾ
ilITa kalAsa 'cha uTThadA-bahiMdA tUM AI-kaiMDI baNiA rahiMdA
You move within the elite circles, staying the center of everyone's eye

ਅਰਜਨ ਦਿਲ ਵਿਚ ਜਾਵੇ ਲਹਿੰਦਾ
arajana dila vicha jAve lahiMdA
[Arjan: Self-reference to the song's lyricist/artist] is descending deep into your heart
ਅਰਜਨ ਦਿਲ ਵਿਚ ਜਾਵੇ ਲਹਿੰਦਾ ਤੂੰ ਜਾਣੀ ਨਾ ਲਾਰੇ ਨੀ
arajana dila vicha jAve lahiMdA tUM jANI nA lAre nI
[Arjan] is descending deep into your heart, don't take this as a mere excuse
ਲਾਈਵ ਹੋ ਕੇ ਮਾਰੂ ਲਲਕਾਰੇ ਜੇ ਕਰਦੇਂ ਹਾਂ ਮੁਟਿਆਰੇ ਨੀ
lAIva ho ke mArU lalakAre je karadeM hAM muTiAre nI
I'll go live and let out [Lalkare: bold shouts] if you just say yes, my lady