Casanova Jatt
ਹਰ ਦਮ ਆਈਜ਼ ਕੌੜੀ ਕੌੜੀ ਜਿਹੀ ਰੱਖਦੇ
hara dama AIja਼ kau.DI kau.DI jihI rakkhade
Every moment they keep their eyes sharp and piercing
ਤਾਹੀਓਂ ਪੁੱਛੇ ਪ੍ਰਿਅੰਕਾ ਨੂੰ ਇਹ ਲੋਕਲ ਤਾਂ ਨਹੀਂ ਲੱਗਦੇ
tAhIoM puchChe priaMkA nUM iha lokala tAM nahIM laggade
That’s why they ask Priyanka, "Do these guys not seem like locals?"
ਬਾਲ ਮੇਰੇ ਦੁੱਧ ਚਿੱਟੀ ਡੱਬੀ ਜਿਹੀ ਲੱਗੇ ਬੁੱਕਲ ਨੂੰ ਪੌਣੀ ਕੋਠੀਆਂ ਨੇ ਦੱਬੀਆਂ
bAla mere duddha chiTTI DabbI jihI lagge bukkala nUM pauNI koThIAM ne dabbIAM
The [Narma: long-staple cotton] in my fields looks milky white, and mansions are tucked into my embrace
ਓ ਉਹੀ ਜਿਹੜੀ ਪੈਂਦੀ ਉਹ ਹੈ ਡੱਬਾਂ ‘ਚ ਵਲੈਤੀ ਨਿੱਤ ਸੂਕ ਸੂਕਦੀ
o uhI jiha.DI paiMdI uha hai DabbAM ‘cha valaitI nitta sUka sUkadI
Oh, that imported weapon tucked in the waist, it hisses with a lethal whistle daily
ਓ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
o huNa kitthe piMDa mu.Dade A jinhAM de tUM piMDa puchChadI
Oh, they don’t return to the villages anymore, those men whose origins you inquire about
ਹਾਏ ਨੀ ਓ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe nI o huNa kitthe piMDa mu.Dade A jinhAM de tUM piMDa puchChadI
[Ni/Nee: a gender-specific vocative used to address a woman directly], they don’t return to the villages now, those whose roots you ask of
ਹਾਏ ਓ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe o huNa kitthe piMDa mu.Dade A jinhAM de tUM piMDa puchChadI
Alas, they don’t return to the villages now, those men whose origins you inquire about
ਹਾਏ ਉੱਠੂ ਆਥਣੇ ਮੰਡੀਰ ਹੁਣ ਸੁੱਤੀ ਪਈ ਆ
hAe uTThU AthaNe maMDIra huNa suttI paI A
The young crew will rise in the evening; they are fast asleep for now
ਬ੍ਰੈਂਡਾਂ ਵਾਲੀ ਕੁੜੇ ਕਾਟੋ ਕੁੱਟੀ ਪਈ ਆ
braiMDAM vAlI ku.De kATo kuTTI paI A
The craze for high-end brands has reached a fever pitch
ਪੁੱਛੇ ਜਨਤਾ ਤੂੰ ਜੱਟਾ ਕਿੱਥੋਂ ਜੁੱਤੀ ਲਈ ਆ
puchChe janatA tUM jaTTA kitthoM juttI laI A
The people ask, "[Jatt: a member of the land-owning agricultural community known for pride and lifestyle], from where did you get these shoes?"
ਵੇ ਤੂੰ ਵੈਲਪੁਣੇ ਵਾਲੀ ਅੱਤ ਚੱਕੀ ਹੋਈ ਆ
ve tUM vailapuNe vAlI atta chakkI hoI A
You have raised a storm of [Vailpuna: the defiant, outlaw lifestyle associated with rogue bravery]
ਓ ਰੰਨ ਦੀ ਜਗ੍ਹਾ ‘ਤੇ ਗੰਨ ਰੱਖੀ ਹੋਈ ਆ
o raMna dI jaghA ‘te gaMna rakkhI hoI A
You have kept a gun in the place where a woman should be
ਤੇਰੇ ਕਾਰਨਾਮਿਆਂ ਤੋਂ ਮੈਂ ਵੀ ਅੱਕੀ ਹੋਈ ਆ
tere kAranAmiAM toM maiM vI akkI hoI A
I, too, am fed up with these notorious antics of yours
ਲਊ ਤੈਨੂੰ ਪੱਟ ਕੁੜੇ ਕੈਸਾਨੋਵਾ ਜੱਟ ਫਿਰੇ ਬੁਲਟ ਫੂਕਦੀ
laU tainUM paTTa ku.De kaisAnovA jaTTa phire bulaTa phUkadI
This [Casanova Jatt: the charismatic, lady-killing landowner] will sweep you away as his Bullet motorcycle roars
ਹਾਏ ਨੀ ਓ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe nI o huNa kitthe piMDa mu.Dade A jinhAM de tUM piMDa puchChadI
[Ni/Nee: a gender-specific vocative used to address a woman directly], they don’t return to the villages now, those whose roots you ask of
ਹਾਏ ਨੀ ਓ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe nI o huNa kitthe piMDa mu.Dade A jinhAM de tUM piMDa puchChadI
[Ni/Nee: a gender-specific vocative used to address a woman directly], they don’t return to the villages now, those whose roots you ask of
ਓ ਕਿਤੇ ਵਹਿਮ ਵਿਚ ਰਹਿ ਨਾ ਸ਼ੌਕੀਨਾ ਵੇ ਜੱਟੀ ਵੀ ਟੋਰਾਂਟੋ ਵੱਸਦੀ
o kite vahima vicha rahi nA sa਼aukInA ve jaTTI vI TorAMTo vassadI
Oh, don't live in a delusion, my stylish one, this [Jattiye: Female of the Jatt community] also resides in Toronto