Chah Pindan Di
by Arjan Dhillonft Mxrci
ਹਾਏ ਉਹੀ ਗੱਲਬਾਤ ਜਿਹੜੀ ਮਿਲੇ ਨਾ ਕਿਤੇ
hAe uhI gallabAta jiha.DI mile nA kite
Oh, that same legendary aura that you won't find anywhere else
ਹਿੱਕਾਂ ਦਰਵਾਜ਼ਾ ਕਿਸੇ ਕਿਲ੍ਹੇ ਦਾ ਜਿਵੇਂ
hikkAM daravAja਼A kise kilhe dA jiveM
Chests as broad and sturdy as the gates of a grand fort

ਅੜੀ ਨਾਲ ਅੜੀ ਕੁੜੇ ਕਿੱਥੇ ਛੱਡਦੇ
a.DI nAla a.DI ku.De kitthe ChaDDade
When we lock horns in stubbornness, [Kudiye: Ni/Nee: gender-specific vocative for a woman] we never back down
ਇਕੱਠੇ ਖੜ੍ਹੇ ਹੁੰਦੇ ਜਦੋਂ ਬਾਹਲੇ ਫੱਬਦੇ
ikaTThe kha.Dhe huMde jadoM bAhale phabbade
When we stand together, we look incredibly dashing
ਬਿੱਲੋ ਪੱਕੇ ਹਿੰਡਾਂ ਦੇ
billo pakke hiMDAM de
[Billo: term of endearment for a beautiful girl] we are firm in our resolve
ਜਿਹੜਾ ਮੂਹਰੇ ਅੜੇ ਉਹਨੂੰ ਮੂਹਰੇ ਲਾ ਲਈਏ
jiha.DA mUhare a.De uhanUM mUhare lA laIe
Whoever dares to stand against us, we chase them down
ਨੌਂ ਪਿੰਡਾਂ ਦੇ
nauM piMDAM de
The boys of these nine villages
ਜਿਹੜਾ ਮੂਹਰੇ ਅੜੇ ਉਹਨੂੰ ਮੂਹਰੇ ਲਾ ਲਈਏ
jiha.DA mUhare a.De uhanUM mUhare lA laIe
Whoever dares to stand against us, we chase them down
ਨੌਂ ਪਿੰਡਾਂ ਦੇ
nauM piMDAM de
The boys of these nine villages
ਏਨਾ ਪਿੱਛੇ ਲਾਉਣ ਮੁੰਡੇ ਨੌਂ ਪਿੰਡਾਂ ਦੇ
enA pichChe lAuNa muMDe nauM piMDAM de
These boys of nine villages make everyone follow in their wake
ਏਨਾ ਪਿੱਛੇ ਲਾਉਣ ਮੁੰਡੇ ਨੌਂ ਪਿੰਡਾਂ ਦੇ
enA pichChe lAuNa muMDe nauM piMDAM de
These boys of nine villages make everyone follow in their wake
ਮਿੱਤਰਾਂ ਦਾ ਰੁਤਬਾ ਏ ਪਾਊਂਡਾਂ ਜਿੱਡਾ ਨੀ
mittarAM dA rutabA e pAUMDAM jiDDA nI
The status of [Mitran: yours truly/this friend] is as weighty as the Pound
ਐੱਲ.ਏ. ਰਾਮ ਲੀਲਾ ਦੇ ਗਰਾਊਂਡਾਂ ਜਿੱਡਾ ਨੀ
ailla.e. rAma lIlA de garAUMDAM jiDDA nI
Our reach is as vast as the Ram Leela grounds in L.A.
ਛਿੱਟਾ ਧਰਤੀ ਨੂੰ ਦਿੰਦੇ ਪਹਿਲਾਂ ਪੈੱਗ ਲਾਉਂਦੇ ਨੀ
ChiTTA dharatI nUM diMde pahilAM paigga lAuMde nI
We offer a drop to the earth before taking the first peg of our drink
ਜੰਮ ਗਏ ਜੋ ਜੰਮਣੇ ਸੀ ਹੁਣ ਜਿਉਂਦੇ ਨੀ
jaMma gae jo jaMmaNe sI huNa jiuMde nI
Those who were destined to be born have arrived; they live life to the fullest
ਆਮ ਜਿਹੇ ਘਰਾਂ ਦੇ ਬਹੁਤੇ ਖਾਸ ਨੀ ਕੁੜੇ
Ama jihe gharAM de bahute khAsa nI ku.De
Born in ordinary homes but far from ordinary, [Kudiye: girl/maiden]
ਵੱਜਦੇ ਆ ਵੈਲੀ ਬਦਮਾਸ਼ ਨੀ ਕੁੜੇ
vajjade A vailI badamAsa਼ nI ku.De
We are known as [Velly: bravehearts often living outside the law] and outlaws, [Kudiye: girl/maiden]

ਹੋ ਕੀ ਵਸਾਹ ਜਿੰਦਾਂ ਦੇ
ho kI vasAha jiMdAM de
For what trust can be placed in these fleeting lives?
ਜਿਹੜਾ ਮੂਹਰੇ ਅੜੇ ਉਹਨੂੰ ਮੂਹਰੇ ਲਾ ਲਈਏ
jiha.DA mUhare a.De uhanUM mUhare lA laIe
Whoever dares to stand against us, we chase them down
ਨੌਂ ਪਿੰਡਾਂ ਦੇ
nauM piMDAM de
The boys of these nine villages
ਜਿਹੜਾ ਮੂਹਰੇ ਅੜੇ ਉਹਨੂੰ ਮੂਹਰੇ ਲਾ ਲਈਏ
jiha.DA mUhare a.De uhanUM mUhare lA laIe
Whoever dares to stand against us, we chase them down
ਨੌਂ ਪਿੰਡਾਂ ਦੇ
nauM piMDAM de
The boys of these nine villages
ਜਿੱਥੇ ਖੜ੍ਹੇ ਉੱਥੇ ਕੱਠ ਦਿਸਦੇ ਨੀ ਕੱਲੇ ਨੀ
jitthe kha.Dhe utthe kaTTha disade nI kalle nI
Wherever we stand, you’ll see a crowd, never a man alone
ਤੁਰਦੇ ਆ ਜਿਵੇਂ ਰੇਡ ਪਾਉਣ ਚੱਲੇ ਨੀ
turade A jiveM reDa pAuNa challe nI
We walk with the stride of men heading out for a [Rede: violent raid/ambush]
ਪੁੱਛਦੇ ਆ ਹਾਲ ਜੋ ਸ਼ੈਲੀ ਜਿਹੀ ਚੱਕ ਕੇ
puchChade A hAla jo sa਼ailI jihI chakka ke
Those who ask of our well-being with a flashy style
ਚੱਕ ਦਿੰਦੇ ਆ ਉਦਾਸੀ ਨੀ ਅੱਖਾਂ 'ਚ ਤੱਕ ਕੇ
chakka diMde A udAsI nI akkhAM 'cha takka ke
We banish their sadness just by looking into their eyes
ਬਿੱਲੋ ਰੌਣੀ ਕਰਦੇ ਉਹ ਰੜੇ ਹੋਣਗੇ
billo rauNI karade uha ra.De hoNage
[Billo: girl with beautiful eyes] those who pick a fight will surely be grounded
ਆਹੀ ਆ ਪਛਾਣ ਹੱਥੀਂ ਕੜੇ ਹੋਣਗੇ
AhI A paChANa hatthIM ka.De hoNage
This is our identity: iron [Kara: traditional steel/iron bangle] will be on our wrists

ਹੋ ਕੀ ਕੰਮ ਰਿੰਗਾਂ ਦੇ
ho kI kaMma riMgAM de
What use do we have for delicate rings?
ਜਿਹੜਾ ਮੂਹਰੇ ਅੜੇ ਉਹਨੂੰ ਮੂਹਰੇ ਲਾ ਲਈਏ
jiha.DA mUhare a.De uhanUM mUhare lA laIe
Whoever dares to stand against us, we chase them down
ਨੌਂ ਪਿੰਡਾਂ ਦੇ
nauM piMDAM de
The boys of these nine villages
ਜਿਹੜਾ ਮੂਹਰੇ ਅੜੇ ਉਹਨੂੰ ਮੂਹਰੇ ਲਾ ਲਈਏ
jiha.DA mUhare a.De uhanUM mUhare lA laIe
Whoever dares to stand against us, we chase them down
ਨੌਂ ਪਿੰਡਾਂ ਦੇ
nauM piMDAM de
The boys of these nine villages
ਪਹਿਲੇ ਦਿਨੋਂ ਆਹੀ ਹਾਲ ਮਸਲੇ ਨੀ ਅੱਜ ਦੇ
pahile dinoM AhI hAla masale nI ajja de
This state of affairs has been the same since day one, it's not a new issue
ਰੌਲੇ ਰੱਪਿਆਂ 'ਚ ਰਹਿੰਦੇ ਕੁੜੇ ਫੋਨ ਵੱਜਦੇ
raule rappiAM 'cha rahiMde ku.De phona vajjade
Amidst the chaos and disputes, [Kudiye: girl/maiden] the phones keep ringing
ਫੋਟੋਆਂ ਕਰਾਉਂਦੇ ਮੋਢੇ ਜੋੜ ਜੋੜ ਕੇ
phoToAM karAuMde moDhe jo.Da jo.Da ke
They take photos standing shoulder to shoulder
ਚੋਭਦੇ ਆ ਬੈਠਕ ਜੋ ਹੁੰਦੀ ਮੋੜ 'ਤੇ
chobhade A baiThaka jo huMdI mo.Da 'te
They are the thorns in the side of those sitting at the village corner
ਉੱਥੇ ਤੇਰੇ ਸਹੁਰੇ ਲਾ ਲਾ ਮਹਿੰਦੀ ਹੱਥਾਂ ਨੂੰ
utthe tere sahure lA lA mahiMdI hatthAM nUM
There, at the home of your in-laws, apply henna to your hands
ਲੱਗਣ ਪਤਾੜ ਬਾਡੀਆਂ ਨੀ ਬੱਸਾਂ ਨੂੰ
laggaNa patA.Da bADIAM nI bassAM nUM
While the bodies of buses are being rattled by the impact of our presence

ਹੋ ਐਂਟੀ ਵਲ ਵਿੰਗਾਂ ਦੇ
ho aiMTI vala viMgAM de
We are the ones who straighten out the enemies' curves