Danabaad
ਨੀਂਦ ਨਾਲੇ ਮੌਤ ਦੋਵੇਂ ਭੈਣਾਂ ਸੱਕੀਆਂ
nIMda nAle mauta doveM bhaiNAM sakkIAM
Sleep and death are both biological sisters
ਮਿਰਜ਼ਿਆ ਆਕਾਸ਼ ਤੋਂ ਵਿਆਹੀਆਂ ਕੱਠੀਆਂ
miraja਼iA AkAsa਼ toM viAhIAM kaTThIAM
Oh Mirza, they were wedded to you together from the heavens

ਤੀਲੇ ਕੀਤੇ ਰੱਬ ਮੂਹਰੇ ਯਾਰ ਕੀ ਵੀਰਾਂ ਮੂਹਰੇ
tIle kIte rabba mUhare yAra kI vIrAM mUhare
What are mere mortals before God? What is a [Yaar: close friend/brother] before brothers?
ਮਾਂ ਜਾਏ ਜਿਗਰ ਦੇ ਟੋਟੇ ਹੁੰਦੇ ਆ ਕੀ ਨਾਰ ਦਾ ਕਸੂਰ
mAM jAe jigara de ToTe huMde A kI nAra dA kasUra
Born of the same mother, brothers are pieces of one's heart; how is it the woman's fault?
ਸਾਹਿਬਾਂ ਉੱਤੇ ਰਾਂਝਾ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM utte rAMjhA kiha.DI galla dA dAnAbAda ba.DI dUra
Why is Ranjha angry with Sahiban? Danabaad was still a long way off

ਰੱਬ ਮੂਹਰੇ ਜੱਗ ਮੂਹਰੇ ਸਭ ਮੂਹਰੇ ਹਾਣ ਦਿਓ ਪਿਆਰ ਸਦਾ ਰਹੇ ਮਜਬੂਰ
rabba mUhare jagga mUhare sabha mUhare hANa dio piAra sadA rahe majabUra
Before God, before the world, before everyone, oh peers, love always remains helpless
ਸਾਹਿਬਾਂ ਉੱਤੇ ਰਾਂਝਾ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM utte rAMjhA kiha.DI galla dA dAnAbAda ba.DI dUra
Why is Ranjha angry with Sahiban? Danabaad was still a long way off
ਸਾਹਿਬਾਂ ਉੱਤੇ ਰਾਂਝਾ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM utte rAMjhA kiha.DI galla dA dAnAbAda ba.DI dUra
Why is Ranjha angry with Sahiban? Danabaad was still a long way off
ਪਤਾ ਪੈੜਾਂ ਕੋਲੋਂ ਪੁੱਛਦੀ ਹੈ ਸੱਸੀ ਥਲਾਂ ਵਿਚ ਸੇਰ
patA pai.DAM koloM puchChadI hai sassI thalAM vicha sera
Sassi asks the footprints for directions, a lioness wandering in the scorching deserts
ਰਾਤੀਂ ਸੁੱਤੇ ਦੋ ਦਿਨ ਚੜ੍ਹਦੇ ਨੂੰ ਇਕ ਸੀ
rAtIM sutte do dina cha.Dhade nUM ika sI
They slept as two at night, but by daybreak, they were one in spirit

ਦਿਲੀ ਉੱਤੇ ਜ਼ੋਰ ਨੀ ਗਿਆ ਲੁੱਟਿਆ ਭੰਭੋਰ ਨੀ
dilI utte ja਼ora nI giA luTTiA bhaMbhora nI
The heart could not be controlled; the city of Bhambore was plundered
ਪੁੱਛੇ ਗਿੱਟੇ ਵਾਲੇ ਮੋਚ ਨੀ ਕਿੱਥੇ ਪੁੰਨੂੰ ਆ ਬਲੋਚ ਨੀ
puchChe giTTe vAle mocha nI kitthe puMnUM A balocha nI
She asks about the sprain in her ankle; where has Punnu the Baloch gone?
ਦੁੱਖ ਡਾਚੀਆਂ ਤੇ ਲੱਦ ਗਿਆ ਸੁੱਤੀ ਪਈ ਨੂੰ ਛੱਡ ਗਿਆ
dukkha DAchIAM te ladda giA suttI paI nUM ChaDDa giA
He loaded his sorrows on the [Dachiyan: female camels] and left her while she slept
ਜਾਨ ਨਾਲੇ ਆਵੇ ਜਾਨ ਕੱਢ ਲਈ ਜਾਂਦਾ ਦੱਸ ਕੇ ਜ਼ਰੂਰ
jAna nAle Ave jAna kaDDha laI jAMdA dassa ke ja਼rUra
The soul comes and goes, but he surely would have told me before taking my life away
ਸਾਹਿਬਾਂ ਉੱਤੇ ਰਾਂਝਾ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM utte rAMjhA kiha.DI galla dA dAnAbAda ba.DI dUra
Why is Ranjha angry with Sahiban? Danabaad was still a long way off
ਸਾਹਿਬਾਂ ਉੱਤੇ ਰਾਂਝਾ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM utte rAMjhA kiha.DI galla dA dAnAbAda ba.DI dUra
Why is Ranjha angry with Sahiban? Danabaad was still a long way off
ਹੋ ਤਖ਼ਤ ਹਜ਼ਾਰੇ ਸੁੰਨੇ ਝੰਗ ਵੱਲ ਝਾਕਦੇ
ho takha਼ta haja਼Are suMne jhaMga valla jhAkade
The thrones of Takht Hazara look longingly and deserted toward Jhang
ਪੁੱਤ ਚੌਧਰੀ ਦਾ ਬੈਠਾ ਕਾਹਤੋਂ ਟਿੱਲੇ ਗੋਰਖ ਨਾਥ ਦੇ
putta chaudharI dA baiThA kAhatoM Tille gorakha nAtha de
Why is the son of a chief sitting at the [Tilla Jogian: the hill of Gorakhnath where ascetics meditate]?
ਸੱਜਣਾਂ ਨੂੰ ਦੇਖਣ ਬਾਬਤ ਕੰਨ ਪਾਟੇ ਸਿਦਕ ਨੇ ਸਾਬਤ
sajjaNAM nUM dekhaNa bAbata kaMna pATe sidaka ne sAbata
To catch a glimpse of the [Sajjan: beloved], his ears are pierced but his faith remains intact
ਸਿਦਕ ਨੇ ਸਾਬਤ
sidaka ne sAbata
His faith remains intact
ਮਿੱਟੀ ਸੈਦੇ ਕੋਲ ਪਈ ਆ ਰੂਹ ਧੀਦੋ ਨਾਲ ਗਈ ਆ
miTTI saide kola paI A rUha dhIdo nAla gaI A
Her body remained with Saida, but her soul departed with Dheedo
ਕੋਈ ਚਾਰੇ ਮੱਝਾਂ ਕੋਈ ਮਾਪੇ ਵਾਰਿਸ ਸ਼ਾਹ ਜਾਣਦਾ ਆਪੇ
koI chAre majjhAM koI mApe vArisa sa਼Aha jANadA Ape
One tends to the buffaloes, another sacrifices parents; [Waris Shah: the legendary 18th-century poet of Heer] knows it all
ਪਹਿਲਾਂ ਹੀਰ ਦੀ ਨਾ ਸੁਣੀ ਹੁਣ ਹੀਰਾਂ ਪੜ੍ਹਦੇ ਕਿੱਸਾ ਬਾਹਵਾ ਮਸ਼ਹੂਰ
pahilAM hIra dI nA suNI huNa hIrAM pa.Dhade kissA bAhavA masa਼hUra
They didn't listen to Heer back then, but now they read the [Kissa: a traditional epic folk story] of Heer, making it very famous
ਸਾਹਿਬਾਂ ਉੱਤੇ ਰਾਂਝਾ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM utte rAMjhA kiha.DI galla dA dAnAbAda ba.DI dUra
Why is Ranjha angry with Sahiban? Danabaad was still a long way off
ਸਾਹਿਬਾਂ ਉੱਤੇ ਰਾਂਝਾ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM utte rAMjhA kiha.DI galla dA dAnAbAda ba.DI dUra
Why is Ranjha angry with Sahiban? Danabaad was still a long way off
ਹੋ ਜਾਣਾ ਮੰਜ਼ਿਲਾਂ ਨੂੰ ਹੋਵੇ ਫਿਰ ਰਾਹ ਕੌਣ ਦੇਖਦਾ
ho jANA maMja਼ilAM nUM hove phira rAha kauNa dekhadA
When one must reach their destination, who looks at the path?
ਕੱਚਾ ਘੜਾ ਚੜ੍ਹਿਆ ਚਨਾਬ ਕੌਣ ਦੇਖਦਾ
kachchA gha.DA cha.DhiA chanAba kauNa dekhadA
Who looks at the river Chenab when they have already set out on a [Kacha Ghara: unbaked clay pot]?
ਇਕ ਨਦ ਦੇ ਹੋਣ ਕਿਨਾਰੇ ਰੁਲਦੇ ਮਹੀਵਾਲ ਵਿਚਾਰੇ
ika nada de hoNa kinAre rulade mahIvAla vichAre
Both lovers belong to the riverbank, yet poor Mahiwal is left wandering in ruins
ਪਿੰਡਾ ਪੱਥਰਾਂ 'ਚੋਂ ਰੋਇਆ ਕੈਸ ਮਜਨੂ ਹੈ ਹੋਇਆ
piMDA pattharAM 'choM roiA kaisa majanU hai hoiA
The body wept through the stones; such was the fate of Qais, who became Majnu
ਯੂਸਫ਼ ਹੈ ਲੈਂਦਾ ਲੇਖਾ ਕਿੱਥੇ ਗਿਆ ਰੂਪ ਜ਼ੁਲੈਖ਼ਾ
yUsapha਼ hai laiMdA lekhA kitthe giA rUpa ja਼ulaikha਼A
Prophet Yusuf takes account of where the beauty of Zulaikha has gone
ਅਰਜੁਨਾ ਜੁਗ ਜੁਗ ਜਿਉਂਦਾ ਏ ਪਿਆਰ ਜਿਹੜਾ ਚੜ੍ਹਦਾ ਨੀ ਪੂਰ
arajunA juga juga jiuMdA e piAra jiha.DA cha.DhadA nI pUra
Oh [Arjuna: self-reference to the artist Arjan Dhillon], love that never reaches completion lives on for ages
ਸਾਹਿਬਾਂ ਉੱਤੇ ਰਾਂਝਾ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM utte rAMjhA kiha.DI galla dA dAnAbAda ba.DI dUra
Why is Ranjha angry with Sahiban? Danabaad was still a long way off
ਸਾਹਿਬਾਂ ਉੱਤੇ ਰਾਂਝਾ ਕਿਹੜੀ ਗੱਲ ਦਾ ਦਾਨਾਬਾਦ ਬੜੀ ਦੂਰ
sAhibAM utte rAMjhA kiha.DI galla dA dAnAbAda ba.DI dUra
Why is Ranjha angry with Sahiban? Danabaad was still a long way off
ਜੱਗ ਮੂਹਰੇ ਸਭ ਮੂਹਰੇ ਰੱਬ ਮੂਹਰੇ ਹਾਣ ਦਿਓ ਪਿਆਰ ਸਦਾ ਰਹੇ ਮਜਬੂਰ
jagga mUhare sabha mUhare rabba mUhare hANa dio piAra sadA rahe majabUra
Before the world, before everyone, before God, oh peers, love always remains helpless