Dass Billo

by Arjan Dhillon

ਹੋ ਜਿਹੜੀ ਗੱਲ ਮੂੰਹੋਂ ਕੱਢੇ ਤੇਰੇ ਕਦਮਾਂ 'ਚ ਰੱਖੀਏ ਨੀ
ho jiha.DI galla mUMhoM kaDDhe tere kadamAM 'cha rakkhIe nI
Whatever word escapes your lips, I lay it at your feet
ਚਲਦੀ ਆ ਜੇਬ੍ਹ ਭਾਰ ਨਖਰੇ ਦਾ ਜੱਟੀਏ ਨੀ
chaladI A jebha bhAra nakhare dA jaTTIe nI
My pockets are heavy enough to carry the weight of your whims, [Jattiye: Female of the Jatt community, known for pride and lifestyle]
ਤੇਰਾ ਮੇਰਾ ਮੇਲ ਹੋਇਆ ਟੌਨਿਕ ਤੇ ਜਿੰਨ ਵਾਂਗੂ
terA merA mela hoiA Taunika te jiMna vAMgU
You and I are a perfect blend, just like tonic and gin
ਗੱਡੀ ਲਿਸ਼ਕੋਰਾਂ ਮਾਰੇ ਤੇਰੇ ਨੋਜ਼ ਪਿੰਨ ਵਾਂਗੂ
gaDDI lisa਼korAM mAre tere noja਼ piMna vAMgU
The car shimmers brilliantly, reflecting off your nose pin
ਸਾਹਾਂ ਉੱਤੇ ਸਾਹ ਧਰੇ ਬੇਬੀ ਬੇਬੀ ਕਰੇ ਨੀ ਜੇ
sAhAM utte sAha dhare bebI bebI kare nI je
If I’m gasping for breath and you’re whispering "baby, baby"
ਹੋ ਗਿਆ ਜ਼ੀਰੋ ਤੇਰਾ ਯਾਰ
ho giA ja਼Iro terA yAra
And [yours truly: referring to the singer] is reduced to a zero
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?

ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
dassa je tAM udoM vI kareMgI mainUM piAra
Just tell me, will you still love me even then?
ਜੇ ਸਰਕਲ ਰੁਕ ਗਿਆ ਪੈਸਾ ਧੇਲਾ ਮੁੱਕ ਗਿਆ
je sarakala ruka giA paisA dhelA mukka giA
If the money stops circulating and every penny runs out
ਸੜਕਾਂ ਤੇ ਆ ਗਏ ਇੱਕੋ ਸਾਰ
sa.DakAM te A gae ikko sAra
And we end up leveled, right back on the streets
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
dassa je tAM udoM vI kareMgI mainUM piAra
Just tell me, will you still love me even then?
ਬੋਟੌਕਸ ਕਰਾਉਂਦੀ ਫਿਰੇ ਮਸਲੇ ਵਧਾਉਂਦੀ ਫਿਰੇ
boTaukasa karAuMdI phire masale vadhAuMdI phire
You’re getting Botox done and escalating the drama
ਹੁੰਦੀ ਫਿਰੇ ਰੱਬ ਰੱਬ ਸਿੱਟੇ ਦਿਲ ਛੱਡ ਛੱਡ
huMdI phire rabba rabba siTTe dila ChaDDa ChaDDa
You’re looking like a goddess, making hearts skip a beat
ਡਿਜ਼ਾਈਨਰ ਲੀੜਾ ਲੱਤਾ ਉੱਡਦੀ ਕਮਾਈ ਆ ਨੀ
Dija਼AInara lI.DA lattA uDDadI kamAI A nI
Dressed in designer threads, my earnings are flying away
ਕਈ ਵਾਰੀ ਲੱਗੇ ਐੱਫ.ਟੀ.ਵੀ. ਵਿੱਚੋਂ ਆਈ ਆ
kaI vArI lagge aippha.TI.vI. vichchoM AI A
Sometimes it feels like you’ve stepped straight off FTV [Fashion TV]
ਨੀ ਟਾਈਮ ਚੀਜ਼ ਕੁੱਤੀ ਦੱਸ ਕਿਵੇਂ ਪਾਲ਼ੂ ਜੁੱਤੀ
nI TAIma chIja਼ kuttI dassa kiveM pAla਼U juttI
Time is a cruel beast, tell me how will you afford your shoes?
ਸੂਟ ਸੂਤੀ ਕਿਵੇਂ ਪਾਲ਼ੂ ਮੁਟਿਆਰ
sUTa sUtI kiveM pAla਼U muTiAra
How will a [Mutiyar: a young, beautiful woman of marriageable age] settle for a simple cotton suit?
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
dassa je tAM udoM vI kareMgI mainUM piAra
Tell me, will you still love me even then?
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਉਨ੍ਹਾਂ ਬੈਗ ਤੇ ਹਾਲਟ ਨੀ ਸਿੰਗਲ ਮਾਲਟ ਨੀ
unhAM baiga te hAlaTa nI siMgala mAlaTa nI
Those expensive bags and luxury stays, sipping on Single Malt
ਕੱਢਦੀਆਂ ਧੁੱਕੀ ਬਿੱਲੋ ਚੱਲਦੀਆਂ ਸੁੱਕੀ ਬਿੱਲੋ
kaDDhadIAM dhukkI billo challadIAM sukkI billo
[Billo: term of endearment for a beautiful girl] we’re setting trends and drinking it neat
ਵੀ.ਆਈ.ਪੀ. ਲੌਂਜ ਵਿੱਚ ਲੇਟ ਨਾਈਟ ਟਾਕਸ ਨੀ
vI.AI.pI. lauMja vichcha leTa nAITa TAkasa nI
Late night talks in the VIP lounge
60-60 ਐੱਮ.ਐੱਲ. ਦੇ ਆਨ ਦਾ ਰੌਕਸ
60-60 aimma.ailla. de Ana dA raukasa
Sixty-sixty ML shots served on the rocks
ਜੇ ਮੁੱਕ ਗਈ ਕਲੈਕਸ਼ਨ ਹੋਊਗੀ ਰਿਐਕਸ਼ਨ
je mukka gaI kalaikasa਼na hoUgI riaikasa਼na
If the collection runs dry and the reaction sets in
ਦਾਰੂ ਕਿੱਥੋਂ ਮਿਲਦੀ ਆ ਉਧਾਰ
dArU kitthoM miladI A udhAra
Where will we even find liquor on credit?
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
dassa je tAM udoM vI kareMgI mainUM piAra
Just tell me, will you still love me even then?
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
dassa je tAM udoM vI kareMgI mainUM piAra
Just tell me, will you still love me even then?
ਹੋ ਪਨਾ ਚਨਾ ਜਾਣਦਾ ਏ ਹਰ ਕੋਈ ਪਛਾਣਦਾ ਏ
ho panA chanA jANadA e hara koI paChANadA e
Every ordinary person knows me, everyone recognizes me
ਗੱਭਰੂ ਨਾਲ ਨਾਮ ਜੋੜ ਬਦਲੀ ਤੂੰ ਫਿਰੇਂ
gabbharU nAla nAma jo.Da badalI tUM phireM
By linking your name with this lad, you’ve changed your world
ਤੋਰ ਫਿਰਦੀ ਮਚਾਉਂਦੀ ਹਰ ਕੰਨਿਆ ਕੁਆਰੀ ਨੂੰ
tora phiradI machAuMdI hara kaMniA kuArI nUM
Your [swagger: graceful and proud gait] makes every maiden jealous
ਫਲੈਕਸ ਫਿਰੇਂ ਕਰਦੀ ਤੂੰ ਮਿੱਤਰਾਂ ਦੀ ਯਾਰੀ ਨੂੰ
phalaikasa phireM karadI tUM mittarAM dI yArI nUM
You’re constantly flexing your [Yaari: friendship/loyalty] with me
ਕਲਮਾਂ ਜੇ ਟੁੱਟ ਗਈਆਂ ਤਰਜ਼ਾਂ ਜੇ ਰੁੱਸ ਗਈਆਂ
kalamAM je TuTTa gaIAM taraja਼AM je russa gaIAM
If my pens break and the melodies [stay annoyed: the romantic pique of a lover/muse]
ਨਾ ਅਰਜਨ ਰਿਹਾ ਕਲਾਕਾਰ
nA arajana rihA kalAkAra
And [Arjan: Self-reference to the artist, Arjan Dhillon] is no longer a star
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
dassa je tAM udoM vI kareMgI mainUM piAra
Tell me, will you still love me even then?
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
dassa je tAM udoM vI kareMgI mainUM piAra
Just tell me, will you still love me even then?
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?
ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
dassa je tAM udoM vI kareMgI mainUM piAra
Just tell me, will you still love me even then?
ਨੀ ਦੱਸ ਜੇ ਤਾਂ ਉਦੋਂ ਵੀ ਕਰੇਂਗੀ ਮੈਨੂੰ ਪਿਆਰ
nI dassa je tAM udoM vI kareMgI mainUM piAra
Tell me, will you still love me even then?

Share

More by Arjan Dhillon

View all songs →