Don't Mind
by Arjan Dhillonft Jay B
ਪਲੀਜ਼ ਡੋਂਟ ਮਾਈਂਡ ਮੇਰਾ ਦਿਲ ਮੋੜ ਦੇ
palIja਼ DoMTa mAIMDa merA dila mo.Da de
Please don’t mind, just return my heart to me
ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ
mo.Da de mo.Da de mo.Da de mo.Da de
Return it, return it, return it, return it
ਪਲੀਜ਼ ਡੋਂਟ ਮਾਈਂਡ ਇੱਥੋਂ ਯਾਰੀ ਤੋੜ ਦੇ
palIja਼ DoMTa mAIMDa itthoM yArI to.Da de
Please don’t mind, let’s end this friendship [Yaar: close bonds/loyalty] right here
ਤੋੜ ਦੇ ਤੋੜ ਦੇ ਤੋੜ ਦੇ ਤੋੜ ਦੇ
to.Da de to.Da de to.Da de to.Da de
Break it, break it, break it, break it
ਪਲੀਜ਼ ਡੋਂਟ ਮਾਈਂਡ ਮੇਰਾ ਦਿਲ ਮੋੜ ਦੇ
palIja਼ DoMTa mAIMDa merA dila mo.Da de
Please don’t mind, just return my heart to me
ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ
mo.Da de mo.Da de mo.Da de mo.Da de
Return it, return it, return it, return it
ਪਲੀਜ਼ ਡੋਂਟ ਮਾਈਂਡ ਇੱਥੋਂ ਯਾਰੀ ਤੋੜ ਦੇ
palIja਼ DoMTa mAIMDa itthoM yArI to.Da de
Please don’t mind, let’s end this friendship right here
ਮੋੜ ਦੇ
mo.Da de
Return it
ਕੀ ਨਾ ਪਛਤਾਵਾਂ ਕਿੱਥੇ ਜਾਵਾਂ
kI nA paChatAvAM kitthe jAvAM
How can I not regret this? Where should I go?
ਪਲ ਕੱਲੀ ਮੈਂ ਲੰਘਾਵਾਂ
pala kallI maiM laMghAvAM
I spend every single moment all alone
ਰਾਤਾਂ ਕਾਲੀਆਂ ਵੇ ਕਿੱਥੇ ਜਾਣ ਟਾਲੀਆਂ
rAtAM kAlIAM ve kitthe jANa TAlIAM
These dark nights, how can they be avoided?
ਕੀ ਜਤਨ ਕਰਾਂ ਮੈਂ ਤਾਂ ਤੇਰੇ ਉੱਤੇ ਮਰਾਂ
kI jatana karAM maiM tAM tere utte marAM
What efforts should I make? I am utterly devoted to you
ਤੈਨੂੰ ਹੋਰਾਂ ਦੀ ਆ ਲੋੜ ਵੇ
tainUM horAM dI A lo.Da ve
But you seem to have a need for others
ਪਲੀਜ਼ ਡੋਂਟ ਮਾਈਂਡ ਮੇਰਾ ਦਿਲ ਮੋੜ ਦੇ
palIja਼ DoMTa mAIMDa merA dila mo.Da de
Please don’t mind, just return my heart to me
ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ
mo.Da de mo.Da de mo.Da de mo.Da de
Return it, return it, return it, return it
ਪਲੀਜ਼ ਡੋਂਟ ਮਾਈਂਡ ਇੱਥੋਂ ਯਾਰੀ ਤੋੜ ਦੇ
palIja਼ DoMTa mAIMDa itthoM yArI to.Da de
Please don’t mind, let’s end this friendship right here
ਤੋੜ ਦੇ
to.Da de
Break it
ਹੁਣ ਸੱਜਣ ਹੁਸ਼ਿਆਰ ਹੋ ਗਏ ਵਾਅਦਿਆਂ ਤੋਂ ਲਾਰੇ ਹੋ ਗਏ
huNa sajjaNa husa਼iAra ho gae vAadiAM toM lAre ho gae
Now my beloved [Sajjan: soulmate/darling] has become too clever; promises have turned into excuses
ਅੱਜ ਅਸੀਂ ਮਾੜੇ ਹੋ ਗਏ ਕਿਹੜੀ ਗੱਲੋਂ ਕਿਹੜੀ ਗੱਲੋਂ ਦੱਸ ਵੇ
ajja asIM mA.De ho gae kiha.DI galloM kiha.DI galloM dassa ve
Today I have become "bad" in your eyes—tell me for what reason, for what reason?
ਹੰਝੂ ਹੋਏ ਹਾਸਿਆਂ ਤੋਂ ਦੁੱਖ ਚਾਰੇ ਪਾਸਿਆਂ ਤੋਂ
haMjhU hoe hAsiAM toM dukkha chAre pAsiAM toM
Tears have replaced laughter, and grief surrounds me from all sides
ਮੰਗਣ ਖ਼ਾਲੀ ਕਾਸਿਆਂ ਚੋਂ ਰਹਿਣ ਗ਼ਮ ਰਹਿਣ ਗ਼ਮ ਦੱਸ ਵੇ
maMgaNa kha਼AlI kAsiAM choM rahiNa ga਼ma rahiNa ga਼ma dassa ve
In these empty begging bowls, only sorrows remain, only sorrows remain—tell me why?
ਲੋਕੀ ਹੱਸਦੇ ਵੇ ਜਦੋਂ ਸਾਨੂੰ ਤੱਕਦੇ ਵੇ
lokI hassade ve jadoM sAnUM takkade ve
People laugh when they look at me
ਦੇਖ ਤਾਂ ਵੀ ਵੱਸਦੇ ਵੇ ਨਜ਼ਰਾਂ ਨੀ ਫੇਰਦੇ
dekha tAM vI vassade ve naja਼rAM nI pherade
Look, even then I survive, though they don't turn their eyes away
ਜੱਗ ਜਦੋਂ ਘੇਰਦੇ ਪੱਲਾ ਛੁੱਟ ਗਿਆ ਕਹਿੰਦੇ ਤੈਨੂੰ ਲੁੱਟ ਗਿਆ
jagga jadoM gherade pallA ChuTTa giA kahiMde tainUM luTTa giA
When the world surrounds me, they say I've been abandoned and plundered
ਉਹ ਮਿਹਣੇ ਮਾਰੇ ਹਰ ਮੋੜ ਵੇ
uha mihaNe mAre hara mo.Da ve
They hurl taunts at me at every turn
ਪਲੀਜ਼ ਡੋਂਟ ਮਾਈਂਡ ਮੇਰਾ ਦਿਲ ਮੋੜ ਦੇ
palIja਼ DoMTa mAIMDa merA dila mo.Da de
Please don’t mind, just return my heart to me
ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ
mo.Da de mo.Da de mo.Da de mo.Da de
Return it, return it, return it, return it
ਪਲੀਜ਼ ਡੋਂਟ ਮਾਈਂਡ ਇੱਥੋਂ ਯਾਰੀ ਤੋੜ ਦੇ
palIja਼ DoMTa mAIMDa itthoM yArI to.Da de
Please don’t mind, let’s end this friendship right here
ਤੋੜ ਦੇ ਤੋੜ ਦੇ ਤੋੜ ਦੇ ਤੋੜ ਦੇ
to.Da de to.Da de to.Da de to.Da de
Break it, break it, break it, break it
ਪਲੀਜ਼ ਡੋਂਟ ਮਾਈਂਡ ਮੇਰਾ ਦਿਲ ਮੋੜ ਦੇ
palIja਼ DoMTa mAIMDa merA dila mo.Da de
Please don’t mind, just return my heart to me
ਮੋੜ ਦੇ
mo.Da de
Return it
ਤੂੰ ਮੇਰੀ ਜਾਨ ਲੈ ਗਿਆ ਜਾਨ ਦੱਸ ਕੀ ਕਰਾਂ
tUM merI jAna lai giA jAna dassa kI karAM
You took my life/soul away, tell me what should I do?
ਰਾਤ ਹਿਜਰ ਦੀ ਲੰਮੀ ਆ
rAta hijara dI laMmI A
The night of separation [Hijar: the agonizing pain of being away from the beloved] is so long
ਯਾਰੀਆਂ ਨਿਕੰਮੀਆਂ
yArIAM nikaMmIAM
These friendships have proven worthless
ਮੌਤ ਮੰਗਿਆਂ ਨਾ ਮਿਲੇ ਕੀ ਮਰਾਂ
mauta maMgiAM nA mile kI marAM
Even death doesn't come when asked for, so how do I die?
ਤੂੰ ਨਾ ਅਰਜਨ ਮੂੰਹੋਂ ਲੱਥੇ ਸਭ ਦੁੱਖ ਸਿਰ ਮੱਥੇ
tUM nA arajana mUMhoM latthe sabha dukkha sira matthe
You, Arjan [Self-reference to the artist/lyricist], are always on my lips; I accept all these sorrows
ਤੇਰੇ ਨਾਲ ਕੌਣ ਕੱਟੇ ਜ਼ਿੰਦਗੀ ਆ ਤੇਰੀ
tere nAla kauNa kaTTe ja਼iMdagI A terI
Who else would endure life with you? It is your life
ਤੇ ਤੂੰ ਸਾਰੀ ਹੀ ਨਹੀਂ ਮੇਰੀ
te tUM sArI hI nahIM merI
And yet, you aren't mine at all
ਸਾਨੂੰ ਤੂੰ ਤੈਨੂੰ ਬੜੇ ਹੋਰ ਦਿਸਦੇ ਜੋ ਖੜੇ
sAnUM tUM tainUM ba.De hora disade jo kha.De
To me, there is only you; to you, many others are visible standing there
ਤੇਰੀ ਨਿਗਾਹ ਕਮਜ਼ੋਰ ਵੇ
terI nigAha kamaja਼ora ve
Your vision has become weak/distracted
ਪਲੀਜ਼ ਡੋਂਟ ਮਾਈਂਡ ਮੇਰਾ ਦਿਲ ਮੋੜ ਦੇ
palIja਼ DoMTa mAIMDa merA dila mo.Da de
Please don’t mind, just return my heart to me
ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ
mo.Da de mo.Da de mo.Da de mo.Da de
Return it, return it, return it, return it
ਪਲੀਜ਼ ਡੋਂਟ ਮਾਈਂਡ ਇੱਥੋਂ ਯਾਰੀ ਤੋੜ ਦੇ
palIja਼ DoMTa mAIMDa itthoM yArI to.Da de
Please don’t mind, let’s end this friendship right here
ਤੋੜ ਦੇ ਤੋੜ ਦੇ ਤੋੜ ਦੇ ਤੋੜ ਦੇ
to.Da de to.Da de to.Da de to.Da de
Break it, break it, break it, break it
ਪਲੀਜ਼ ਡੋਂਟ ਮਾਈਂਡ ਮੇਰਾ ਦਿਲ ਮੋੜ ਦੇ
palIja਼ DoMTa mAIMDa merA dila mo.Da de
Please don’t mind, just return my heart to me
ਮੋੜ ਦੇ
mo.Da de
Return it