Drunk Arjan

by Arjan Dhillon

ਹੋ ਜਦ ਵੀ ਕੀਤੀ ਮਿੱਤਰਾਂ ਨੇ ਹਾਏ ਜੱਟਾਂ ਵਾਲੀ ਕੀਤੀ ਆ
ho jada vI kItI mittarAM ne hAe jaTTAM vAlI kItI A
Whenever yours truly [Mitran: this friend/yours truly] did something, he did it in the true [Jatt: a member of the land-owning agricultural community known for pride and lifestyle] way
ਹੋ ਜਦ ਵੀ ਕੀਤੀ ਮਿੱਤਰਾਂ ਨੇ ਹਾਏ ਜੱਟਾਂ ਵਾਲੀ ਕੀਤੀ ਆ
ho jada vI kItI mittarAM ne hAe jaTTAM vAlI kItI A
Whenever yours truly did something, he did it in the true [Jatt] way
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar: close friends/brothers; carries significant cultural weight regarding loyalty] have been drinking imported liquor
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਹੋ ਕੋਈ ਡਿਊਟੀ ਫ਼ਰੀ ਤੋਂ ਗੜਾ ਫੜਾ ਗਿਆ
ho koI DiUTI pha਼rI toM ga.DA pha.DA giA
Someone handed over a bottle from the duty-free shop
ਵੇਲਿਆਂ ਨੂੰ ਅੱਜ ਕੰਮ ਹੀ ਲੱਗ ਗਿਆ
veliAM nUM ajja kaMma hI lagga giA
The idle guys have finally found some work to do today
ਡਿਊਟੀ ਫ਼ਰੀ ਤੋਂ ਗੜਾ ਫੜਾ ਗਿਆ
DiUTI pha਼rI toM ga.DA pha.DA giA
Someone handed over a bottle from the duty-free shop
ਵੇਲਿਆਂ ਨੂੰ ਅੱਜ ਕੰਮ ਹੀ ਲੱਗ ਗਿਆ
veliAM nUM ajja kaMma hI lagga giA
The idle guys have finally found some work to do today
ਹੋ ਮੁਟਿਆਰਾਂ ਨੇ ਸਰਕਾਰਾਂ ਨੇ
ho muTiArAM ne sarakArAM ne
The beautiful maidens and the governments
ਮੁਟਿਆਰਾਂ ਨੇ ਸਰਕਾਰਾਂ ਨੇ
muTiArAM ne sarakArAM ne
The beautiful maidens and the governments
ਬਦਲੇ ਲਏ ਐਮੀਗ੍ਰਾਂ ਦੇ ਹਾਏ ਬਦਲੇ ਲਏ ਐਮੀਗ੍ਰਾਂ ਦੇ
badale lae aimIgrAM de hAe badale lae aimIgrAM de
Took their revenge on the immigrants, oh they took it out on the immigrants
ਬਰਫ਼ ਖੁਰਨ ਨੀ ਦਿੰਦੇ ਗੱਲ ਮੁੜਨ ਨੀ ਦਿੰਦੇ
barapha਼ khurana nI diMde galla mu.Dana nI diMde
We won't let the ice melt, and we won't let the conversation drop
ਖੁਰਨ ਨੀ ਦਿੰਦੇ ਗੱਲ ਮੁੜਨ ਨੀ ਦਿੰਦੇ
khurana nI diMde galla mu.Dana nI diMde
We won't let the ice melt, and we won't let the conversation drop
ਪੀ ਗਏ ਜਿਹੜੀ ਵੀ ਹੱਡ ਬੀਤੀ ਆ
pI gae jiha.DI vI haDDa bItI A
We've swallowed every bitter experience life threw at us
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਓ ਦੂਰੋਂ ਹੀ ਬਾਂਹਾਂ ਕੱਢ ਕੇ
o dUroM hI bAMhAM kaDDha ke
Extending their arms from afar
ਗਲ ਲਾ ਕੇ ਮੱਛਰਦੇ
gala lA ke machCharade
They embrace and act out with joyful mischief
ਡਿਗਰੀ ਦੇ ਵਿਛੜੇ ਮਿੱਤਰੋ
DigarI de viCha.De mittaro
Friends who separated after their degrees
ਠੇਕਿਆਂ ਤੇ ਟੱਕਰਦੇ
ThekiAM te Takkarade
Now bump into each other at the liquor stores

ਹਾਏ ਸਿਰਾ ਲਾਇਆ ਸੀ ਜੋ ਵੀ ਕੀਤਾ ਸੀ
hAe sirA lAiA sI jo vI kItA sI
We reached the peak in whatever we did
ਓਏ ਐਂ ਕੀਤਾ ਸੀ ਓਏ ਔਂ ਕੀਤਾ ਸੀ
oe aiM kItA sI oe auM kItA sI
Saying "we did it like this" and "we did it like that"
ਕਾਲਜ ਛੁੱਟ ਗਏ ਛੱਡੀ ਨਾ ਜੀਤੀ ਆ
kAlaja ChuTTa gae ChaDDI nA jItI A
College ended, but the winner Arjan [Self-reference to Arjan Dhillon] never gave up his streak
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਪੌਣੇ ਘੰਟੇ ਵਿਚ ਜਿਹੜੇ ਪੈੱਗ ਨੀ ਚੱਕਦੇ
pauNe ghaMTe vicha jiha.De paigga nI chakkade
Those who can't even finish a peg in forty-five minutes
ਉਹ ਬਿੱਲੋ ਸਾਡੇ ਨਾਲ ਕਿੱਥੇ ਕੱਢਦੇ
uha billo sADe nAla kitthe kaDDhade
[Billo: term of endearment for a beautiful girl], they can't keep up with us
ਘੰਟੇ ਵਿਚ ਜਿਹੜੇ ਪੈੱਗ ਨੀ ਚੱਕਦੇ
ghaMTe vicha jiha.De paigga nI chakkade
Those who can't even finish a peg in an hour
ਉਹ ਬਿੱਲੋ ਸਾਡੇ ਨਾਲ ਕਿੱਥੇ ਕੱਢਦੇ
uha billo sADe nAla kitthe kaDDhade
[Billo], they can't keep up with us
ਹਿੱਕ ਤੇ ਲੜਗੀ ਨੀ ਦਾਰੂ ਚੜ੍ਹਗੀ ਨੀ
hikka te la.DagI nI dArU cha.DhagI nI
It’s hit the chest, the booze has gone to my head
ਹਿੱਕ ਤੇ ਲੜਗੀ ਨੀ ਦਾਰੂ ਚੜ੍ਹਗੀ ਨੀ
hikka te la.DagI nI dArU cha.DhagI nI
It’s hit the chest, the booze has gone to my head
ਸਕੌਚ ਮੁੱਕ ਗਈ ਪਈ ਆ ਘਰ ਦੀ ਨੀ
sakaucha mukka gaI paI A ghara dI nI
The Scotch is finished, now the home-brewed stuff is waiting
ਸਕੌਚ ਮੁੱਕ ਗਈ ਪਈ ਆ ਘਰ ਦੀ ਨੀ
sakaucha mukka gaI paI A ghara dI nI
The Scotch is finished, now the home-brewed stuff is waiting
ਤੇਰਾ ਅਰਜਣ ਹੈ ਨੀ ਜਾਂ ਬੋਤਲ ਜਮਾਂ ਨੀ
terA arajaNa hai nI jAM botala jamAM nI
Either your Arjan isn't here, or the bottle is never empty
ਅਰਜਣ ਹੈ ਨੀ ਜਾਂ ਬੋਤਲ ਜਮਾਂ ਨੀ
arajaNa hai nI jAM botala jamAM nI
Either Arjan isn't here, or the bottle is never empty
ਸਾਡੀ ਇਹੋ ਰਿਵਾਜ਼ ਇਹੋ ਰੀਤੀ ਆ
sADI iho rivAja਼ iho rItI A
This is our tradition, this is our custom
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor
ਅੰਦਰ ਵੜਜੋ
aMdara va.Dajo
Go inside and hide
ਯਾਰਾਂ ਨੇ ਬਾਹਰਲੀ ਪੀਤੀ ਆ
yArAM ne bAharalI pItI A
Because these [Yaar] have been drinking imported liquor

Share

More by Arjan Dhillon

View all songs →