Haseen
by Arjan Dhillonft Jyoti Nooran, Mxrci
ਹੈ ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ
hai sArA jagga AkhadA e sAnUM vI yakIna e
The whole world says it, and I believe it too
ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ
sArA jagga AkhadA e sAnUM vI yakIna e
The whole world says it, and I believe it too
ਤੂੰ ਸਭ ਤੋਂ ਹਸੀਨ ਏ ਸਭ ਤੋਂ ਹਸੀਨ ਏ
tUM sabha toM hasIna e sabha toM hasIna e
You are the most beautiful, the most exquisite of all
ਤੂੰ ਸਭ ਤੋਂ ਹਸੀਨ ਏ ਸਭ ਤੋਂ ਹਸੀਨ ਏ
tUM sabha toM hasIna e sabha toM hasIna e
You are the most beautiful, the most exquisite of all
ਤੇਰੇ ਹੁੰਦਿਆਂ ਜੇ ਕਿਸੇ ਹੋਰ ਨੂੰ ਚਾਹਵਾਂ
tere huMdiAM je kise hora nUM chAhavAM
While you are mine, if I ever desire another
ਤੇਰੇ ਹੁੰਦਿਆਂ ਜੇ ਕਿਸੇ ਹੋਰ ਨੂੰ ਚਾਹਵਾਂ
tere huMdiAM je kise hora nUM chAhavAM
While you are mine, if I ever desire another
ਮੁੱਕ ਜਾਵਾਂ ਮਿੱਟ ਜਾਵਾਂ ਮੈਂ ਮਰ ਜਾਵਾਂ
mukka jAvAM miTTa jAvAM maiM mara jAvAM
May I perish, may I be erased, may I simply die
ਜੇ ਸਾਹਾਂ ਦਾ ਸਫ਼ਰ ਤੇਰੇ ਉੱਤੇ ਨਾ ਮੁਕਾਵਾਂ
je sAhAM dA sapha਼ra tere utte nA mukAvAM
If the journey of my breaths doesn't end at your doorstep
ਮੁੱਕ ਜਾਵਾਂ ਮਿੱਟ ਜਾਵਾਂ ਮੈਂ ਮਰ ਜਾਵਾਂ
mukka jAvAM miTTa jAvAM maiM mara jAvAM
May I perish, may I be erased, may I simply die
ਦੂਰ ਹੋਣ ਦਾ ਜੇ ਨਾਮ ਲਵੇ ਹਉਕੇ ਭਰ ਜਾਵਾਂ
dUra hoNa dA je nAma lave hauke bhara jAvAM
If the thought of distance arises, I would be lost in sighs
ਅੱਖਾਂ ਦਿਆ ਜਾਈਆ ਜੇ ਨਾ ਸੀਸ ਨਿਭਾਵਾਂ
akkhAM diA jAIA je nA sIsa nibhAvAM
O child of my eyes, if I do not bow my head to you
ਅੱਖਾਂ ਦਿਆ ਜਾਈਆ ਜੇ ਨਾ ਸੀਸ ਨਿਭਾਵਾਂ
akkhAM diA jAIA je nA sIsa nibhAvAM
O child of my eyes, if I do not bow my head to you
ਮੁੱਕ ਜਾਵਾਂ ਮਿੱਟ ਜਾਵਾਂ ਮੈਂ ਮਰ ਜਾਵਾਂ
mukka jAvAM miTTa jAvAM maiM mara jAvAM
May I perish, may I be erased, may I simply die
ਹੈ ਮਾਸੂਮ ਏ ਦੁਆ ਵਾਂਗੂੰ ਵੱਸੇ ਦਿਲਾਂ 'ਚ ਖ਼ੁਦਾ ਵਾਂਗੂੰ
hai mAsUma e duA vAMgUM vasse dilAM 'cha kha਼udA vAMgUM
You are innocent like a prayer, dwelling in hearts like God
ਹੈ ਜਿਉਣ ਦੀ ਵਜ੍ਹਾ ਅਜਿਹੀ ਤੂੰ ਕੱਤੇ ਦੀ ਕਪਾਹ ਜਿਹੀ
hai jiuNa dI vajhA ajihI tUM katte dI kapAha jihI
You are such a reason to live, like [Narma: long-staple cotton; describing softness/purity]
ਹੈ ਜੋ ਵੀ ਤੂੰ ਆਖੇ ਸਾਡੇ ਬੁੱਲ੍ਹਾਂ ਤੇ ਆਮੀਨ ਏ
hai jo vI tUM Akhe sADe bullhAM te AmIna e
Whatever you say, "Amen" is always on my lips
ਜੋ ਵੀ ਤੂੰ ਆਖੇ ਸਾਡੇ ਬੁੱਲ੍ਹਾਂ ਤੇ ਆਮੀਨ ਏ
jo vI tUM Akhe sADe bullhAM te AmIna e
Whatever you say, "Amen" is always on my lips
ਸਭ ਤੋਂ ਹਸੀਨ ਏ ਸਭ ਤੋਂ ਹਸੀਨ ਏ
sabha toM hasIna e sabha toM hasIna e
You are the most beautiful, the most exquisite of all
ਤੂੰ ਸਭ ਤੋਂ ਹਸੀਨ ਏ ਸਭ ਤੋਂ ਹਸੀਨ ਏ
tUM sabha toM hasIna e sabha toM hasIna e
You are the most beautiful, the most exquisite of all
ਹੈ ਹੱਥਾਂ ਦੀਆਂ ਲੀਕਾਂ ਵਿੱਚੋਂ ਨਾਮ ਤੇਰਾ ਟੋਲਦਿਆਂ
hai hatthAM dIAM lIkAM vichchoM nAma terA ToladiAM
I search for your name within the lines of my palms
ਤੈਨੂੰ ਬੱਸ ਤੱਕਣਾ ਏ ਜਦੋਂ ਅੱਖਾਂ ਖੋਲ੍ਹਦਿਆਂ
tainUM bassa takkaNA e jadoM akkhAM kholhadiAM
I only want to gaze at you the moment I open my eyes
ਹੈ ਜੇ ਤੈਨੂੰ ਪਰੀ ਆਖਾਂ ਤੇਰੀ ਏ ਤੌਹੀਨ ਏ
hai je tainUM parI AkhAM terI e tauhIna e
To call you a fairy would be an insult to your grace
ਜੇ ਤੈਨੂੰ ਪਰੀ ਆਖਾਂ ਤੇਰੀ ਏ ਤੌਹੀਨ ਏ
je tainUM parI AkhAM terI e tauhIna e
To call you a fairy would be an insult to your grace
ਸਭ ਤੋਂ ਹਸੀਨ ਏ ਸਭ ਤੋਂ ਹਸੀਨ ਏ
sabha toM hasIna e sabha toM hasIna e
You are the most beautiful, the most exquisite of all
ਤੂੰ ਸਭ ਤੋਂ ਹਸੀਨ ਏ ਸਭ ਤੋਂ ਹਸੀਨ ਏ
tUM sabha toM hasIna e sabha toM hasIna e
You are the most beautiful, the most exquisite of all
ਹੈ ਮਸਲਾ ਏ ਸਾਡਾ ਕਰ ਹੱਲ ਫੁੱਲਾਂ ਰੰਗੀਏ
hai masalA e sADA kara halla phullAM raMgIe
O one with the hues of a flower, resolve this dilemma of mine
ਮਿਲ ਜਾਵੇਂ ਤੂੰ ਤੈਨੂੰ ਕਿੱਥੇ ਜਾ ਕੇ ਮੰਗੀਏ
mila jAveM tUM tainUM kitthe jA ke maMgIe
Where must I go to pray so that I may attain you?
ਤੇਰੇ ਆਸ਼ਿਕ ਨੇ ਸਾਰੇ ਕੀ ਅਸਮਾਨ ਕੀ ਜ਼ਮੀਨ ਏ
tere Asa਼ika ne sAre kI asamAna kI ja਼mIna e
From the heavens to the earth, everyone is your lover
ਤੂੰ ਸਭ ਤੋਂ ਹਸੀਨ ਏ ਸਭ ਤੋਂ ਹਸੀਨ ਏ
tUM sabha toM hasIna e sabha toM hasIna e
You are the most beautiful, the most exquisite of all
ਹੈ ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ
hai sArA jagga AkhadA e sAnUM vI yakIna e
The whole world says it, and I believe it too
ਸਾਰਾ ਜੱਗ ਆਖਦਾ ਏ ਮੈਨੂੰ ਵੀ ਯਕੀਨ ਏ
sArA jagga AkhadA e mainUM vI yakIna e