Hawa Banke

by Arjan Dhillon

ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
koI DAlIAM ’choM laMghiA havA baNa ke
Someone passed through the branches like a gentle breeze
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ
asIM rahi gae birakha vAlI hAa baNa ke
While I remained behind as the sorrowful sigh of the tree

ਪੈੜਾਂ ਤੇਰੀਆਂ ਦੇ ਦੂਰ ਦੂਰ ਤੀਕ ਮੇਰੇ ਪੱਤੇ
pai.DAM terIAM de dUra dUra tIka mere patte
Following your footsteps to the far horizons, my leaves scattered

ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ
Digge merIAM bahArAM dA gunAha baNa ke
They fell, bearing the burden of my ruined springs like a sin
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ
asIM rahi gae birakha vAlI hAa baNa ke
While I remained behind as the sorrowful sigh of the tree
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
koI DAlIAM ’choM laMghiA havA baNa ke
Someone passed through the branches like a gentle breeze
ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
kade baMdiAM de vAMga sAnUM miliA vI kara
At least meet me like a human being sometimes

ਐਵੇਂ ਲੰਘ ਜਾਈਂ ਨਾ ਪਾਣੀ ਕਦੇ ਵਾ ਬਣ ਕੇ
aiveM laMgha jAIM nA pANI kade vA baNa ke
Don't just flow past me like water or drift away like the wind
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ
asIM rahi gae birakha vAlI hAa baNa ke
While I remained behind as the sorrowful sigh of the tree
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
koI DAlIAM ’choM laMghiA havA baNa ke
Someone passed through the branches like a gentle breeze
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਲਾ ਜਿਹਾ
jadoM miliA sI hANa dA sI sAMvalA jihA
When we first met, he was a dark-complexioned youth of my own age

ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣ ਕੇ
jadoM judA hoiA tura giA kha਼udA baNa ke
But when we parted, he walked away having become a God
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ
asIM rahi gae birakha vAlI hAa baNa ke
While I remained behind as the sorrowful sigh of the tree
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
koI DAlIAM ’choM laMghiA havA baNa ke
Someone passed through the branches like a gentle breeze
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ
asIM rahi gae birakha vAlI hAa baNa ke
While I remained behind as the sorrowful sigh of the tree
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
koI DAlIAM ’choM laMghiA havA baNa ke
Someone passed through the branches like a gentle breeze

Share

More by Arjan Dhillon

View all songs →