He Is Mine

by Arjan Dhillonft Mxrci

ਉਹ ਰੱਜ ਕੇ ਸੁਨੱਖਾ ਮੈਂ ਕਰਦੀ ਸ਼ਾਈਨ
uha rajja ke sunakkhA maiM karadI sa਼AIna
He is incredibly handsome and I radiate a glow
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਮੈਂ ਸਿੱਖਦੀ ਗਿਟਾਰ ਉਹ ਕਰਦਾ ਰਾਈਮ
maiM sikkhadI giTAra uha karadA rAIma
I am learning the guitar while he crafts rhymes
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹ ਛੱਡਦਾ ਨੀ ਕੱਖ ਮੈਂ ਓਨਲੀ ਵਾਈਨ
uha ChaDDadA nI kakkha maiM onalI vAIna
He leaves nothing behind while I only sip wine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਦੁੱਖ ਹੋਵੇ ਸੁੱਖ ਹੋਵੇ ਦੋਵੇਂ ਆਂ ਫਾਈਨ
dukkha hove sukkha hove doveM AM phAIna
Through sorrow or joy, we both remain fine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਘੁੰਮਦੇ ਆਂ ਇਕੱਠੇ ਕੋਈ ਮੱਚਦਾ ਤਾਂ ਮੱਚੇ
ghuMmade AM ikaTThe koI machchadA tAM machche
We wander together, if someone burns with envy, let them burn
ਇਹ ਗੱਲਾਂ ਸੋਚਣ ਦਾ ਕਿਸ ਕੋਲ ਟਾਈਮ
iha gallAM sochaNa dA kisa kola TAIma
Who has the time to worry about such trivial things?
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹ ਜਿੱਮ ਦਾ ਸ਼ੌਕੀਨ ਮੈਂ ਕਰਾਂ ਹੌਟ ਯੋਗਾ
uha jimma dA sa਼aukIna maiM karAM hauTa yogA
He is a gym enthusiast while I practice hot yoga
ਹਾਏ ਮੈਂ ਉਹਦੇ ਲਈ ਤੇ ਉਹ ਮੇਰੇ ਜੋਗਾ
hAe maiM uhade laI te uha mere jogA
Oh, I am meant for him and he is the one for me
ਮੈਨੂੰ ਬੀਚ ਨੇ ਪਸੰਦ ਤੇ ਉਹਨੂੰ ਆਫ ਰੋਡ
mainUM bIcha ne pasaMda te uhanUM Apha roDa
I love the beaches and he loves going off-road
ਹਾਏ ਸਾਡੀ ਇਹ ਦੁਨੀਆ 'ਚ ਕਿਸੇ ਦੀ ਨੀ ਲੋੜ
hAe sADI iha dunIA 'cha kise dI nI lo.Da
Oh, in our private world, we need no one else
ਹਾਏ ਮੇਰੀ ਉਹਦੇ ਵਿਚ ਜਾਨ ਉਹਦੀ ਮੇਰੇ ਵਿਚ
hAe merI uhade vicha jAna uhadI mere vicha
My soul resides in him and his lives in me
ਹਾਏ ਮੈਂ ਥੋੜ੍ਹੀ ਮੂਡੀ ਆਂ ਤੇ ਉਹ ਟੌਕਸਿਕ
hAe maiM tho.DhI mUDI AM te uha Taukasika
I am a bit moody and he has a toxic edge
ਅਸੀਂ ਦੋਵੇਂ ਇੱਕ-ਦੂਜੇ ਨੂੰ ਕਰੀਏ ਡਿਫਾਈਨ
asIM doveM ikka-dUje nUM karIe DiphAIna
We both define one another’s existence
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਹਾਏ ਅਸੀਂ ਸੋਲਮੇਟ ਕੋਈ ਮੰਗਦੇ ਨੀ ਟੈਗ
hAe asIM solameTa koI maMgade nI Taiga
We are soulmates who don't seek a formal label
ਮੇਰੇ ਕੋਲ 911 ਉਹਦੀ ਜੀ-ਵੈਗ
mere kola 911 uhadI jI-vaiga
I have the 911 [Porsche] and he has the G-Wagon
ਹਾਏ ਦੋਵੇਂ ਲਈਏ ਰੇਸਾਂ ਉੱਡਦੀ ਐ ਧੂੜ
hAe doveM laIe resAM uDDadI ai dhU.Da
As we both race, the dust flies behind us
ਮੈਂ ਸੌਫਟ-ਸਪੋਕਨ ਤੇ ਉਹ ਥੋੜ੍ਹਾ ਰੂਡ
maiM sauphaTa-sapokana te uha tho.DhA rUDa
I am soft-spoken and he is a bit blunt
ਹਰ ਗੱਲ ਸ਼ੇਅਰ ਐ ਪੈਂਦਾ ਨਹੀਓਂ ਗੈਪ
hara galla sa਼eara ai paiMdA nahIoM gaipa
Every thought is shared, no distance ever grows
ਮੈਂ ਸੁਣਾਂ ਸਲੋਅ ਰੌਕ ਤੇ ਉਹ ਸੁਣੇ ਰੈਪ
maiM suNAM saloa rauka te uha suNe raipa
I listen to slow rock and he listens to rap
ਹਾਏ ਉਹ ਮੇਰਾ ਚੰਨ ਮੈਂ ਉਹਦੀ ਸਨਸ਼ਾਈਨ
hAe uha merA chaMna maiM uhadI sanasa਼AIna
He is my moon and I am his sunshine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਹਾਏ ਉਹਦਾ ਮੈਂ ਤੇ ਹੀ ਇਜ਼ ਮਾਈਨ
hAe uhadA maiM te hI ija਼ mAIna
Oh, I am his and he is mine
ਹਾਏ ਬੁੱਝ ਲੈਂਦਾ ਆਪੇ ਜੇ ਮੂੰਹੋਂ ਨਾ ਕੁਝ ਦੱਸਾਂ
hAe bujjha laiMdA Ape je mUMhoM nA kujha dassAM
He senses my thoughts even if I don't speak a word
ਮੈਂ ਪੜ੍ਹਦੀ ਨਾਵਲ ਉਹ ਪੜ੍ਹ ਲੈਂਦਾ ਅੱਖਾਂ
maiM pa.DhadI nAvala uha pa.Dha laiMdA akkhAM
I read novels while he reads my eyes
ਉਹਨੂੰ ਚਾਹ ਹੈ ਪਸੰਦ ਤੇ ਮੈਂ ਪੀਵਾਂ ਮਾਚਾ
uhanUM chAha hai pasaMda te maiM pIvAM mAchA
He prefers tea while I drink matcha
ਹਾਏ ਮਾਰਦਾ ਸਲੂਟ ਉਹਨੂੰ ਕੱਲਾ-ਕੱਲਾ ਨਾਕਾ
hAe mAradA salUTa uhanUM kallA-kallA nAkA
Every police checkpoint [Naka: a highway police post or blockade] salutes him
ਉਹਦਾ ਪੈਲੀਆ ਮੜ੍ਹਕਾ ਤੇ ਮੇਰੀ ਬਿੱਲੀ ਤੋਰ
uhadA pailIA ma.DhakA te merI billI tora
He has a [Jatt: land-owning agricultural community known for pride] swagger and I have a feline gait
ਜੇ ਅਰਜਨ ਇੱਕੋ ਮੇਰੇ ਜਿਹੀ ਵੀ ਨਾ ਹੋਰ
je arajana ikko mere jihI vI nA hora
If [Arjan: self-reference to the artist Arjan Dhillon] is unique, there is no other like me either
ਉਹ ਨਾਲ ਹੋਵੇ ਸਮਾਂ ਮੈਨੂੰ ਲੱਗੇ ਡਿਵਾਈਨ
uha nAla hove samAM mainUM lagge DivAIna
When he is by my side, time feels divine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹ ਰੱਜ ਕੇ ਸੁਨੱਖਾ ਮੈਂ ਕਰਦੀ ਸ਼ਾਈਨ
uha rajja ke sunakkhA maiM karadI sa਼AIna
He is incredibly handsome and I radiate a glow
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine
ਉਹਦਾ ਮੈਂ ਤੇ ਹੀ ਇਜ਼ ਮਾਈਨ
uhadA maiM te hI ija਼ mAIna
I am his and he is mine

Share

More by Arjan Dhillon

View all songs →