Heer

by Arjan Dhillonft Mxrci

ਕਹਿੰਦੇ ਆਖੇ ਲੱਗ ਕੇ ਦਿਲ ਦੇ ਸਿਰ ਚੜ੍ਹਾ ਗਈ ਜੀਆਂ ਦਾ
kahiMde Akhe lagga ke dila de sira cha.DhA gaI jIAM dA
They say by following her heart, she brought a storm of life upon her head
ਤਾਂ ਹੀ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ
tAM hI lokI hIra nAma rakkhade nI dhIAM dA
That is why people do not name their daughters Heer [Heer: the iconic heroine of the tragic romance Heer-Ranjha]
ਹਾਏ ਤਾਂਹੀਓਂ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ
hAe tAMhIoM lokI hIra nAma rakkhade nI dhIAM dA
Oh, that is why people do not name their daughters Heer
ਖੁੱਲ੍ਹੀ ਹਵਾ ਵਿੱਚ ਕੁੜੀਆਂ ਨੂੰ ਕਿਉਂ ਲੈਣ ਨੀ ਦਿੰਦੇ ਸਾਹ
khullhI havA vichcha ku.DIAM nUM kiuM laiNa nI diMde sAha
Why do they not let [Kudi: girl/maiden] [Ni: a gender-specific vocative used to address a woman directly] breathe in the open air?
ਇਸ਼ਕ ਬੁਲ੍ਹੇ ਦਾ ਸੁੱਚਾ ਏ ਤਾਂ ਸਾਡਾ ਕਿਉਂ ਗੁਨਾਹ
isa਼ka bulhe dA suchchA e tAM sADA kiuM gunAha
If Bulleh's love was pure [Ishq Bulleh Da: referring to the divine, selfless love of Sufi saint Bulleh Shah], then why is ours a sin?
ਕਿਉਂ ਕੁਆਰਾ ਚਾਅ ਕੋਈ ਪੜ੍ਹ ਸਕਦੇ ਨੀ ਧੀਆਂ ਦਾ
kiuM kuArA chAa koI pa.Dha sakade nI dhIAM dA
Why can they not read the unspoken, youthful desires of their daughters?
ਤਾਂ ਹੀ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ
tAM hI lokI hIra nAma rakkhade nI dhIAM dA
That is why people do not name their daughters Heer
ਹਾਏ ਰਾਜੇ ਆਪਣੇ ਪਿਆਰਾਂ ਦੇ ਲਈ ਤਾਜ ਬਣਾ ਗਏ ਨੇ
hAe rAje ApaNe piArAM de laI tAja baNA gae ne
Oh, the Kings built the Taj Mahal for their beloveds
ਕਹਿੰਦਾ ਸਾਹਿਰ ਸਾਡੇ ਇਸ਼ਕੇ ਦਾ ਮਜ਼ਾਕ ਬਣਾ ਗਏ ਨੇ
kahiMdA sAhira sADe isa਼ke dA maja਼Aka baNA gae ne
But Sahir [Sahir: reference to poet Sahir Ludhianvi] says they made a mockery of our love
ਕੀਹਦੇ ਨਾਲ ਜੁੜੇ ਅਰਮਾਨ ਇਹ ਤੱਕ ਸਕਦੇ ਨੀ ਧੀਆਂ ਦਾ
kIhade nAla ju.De aramAna iha takka sakade nI dhIAM dA
They cannot see whose heart their daughter's soul is tied to
ਤਾਂ ਹੀ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ
tAM hI lokI hIra nAma rakkhade nI dhIAM dA
That is why people do not name their daughters Heer
ਹਾਏ ਤਾਂਹੀਓਂ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ
hAe tAMhIoM lokI hIra nAma rakkhade nI dhIAM dA
Oh, that is why people do not name their daughters Heer
ਹਾਏ ਕਿੰਨੀਆਂ ਕੁੜੀਆਂ ਕੱਲ੍ਹੀਆਂ ਬਹਿ ਬਹਿ ਰੋਂਦੀਆਂ ਰਹਿੰਦੀਆਂ ਨੇ
hAe kiMnIAM ku.DIAM kallhIAM bahi bahi roMdIAM rahiMdIAM ne
Oh, so many girls sit in solitude and keep weeping
ਯਾਦਾਂ ਵਿੱਚੋਂ ਵਿਛੜੇ ਸੱਜਣ ਟੋਲਦੀਆਂ ਰਹਿੰਦੀਆਂ ਨੇ
yAdAM vichchoM viCha.De sajjaNa ToladIAM rahiMdIAM ne
Searching for their departed [Sajjan: soulmate/beloved] within their memories
ਵਿਆਹ ਕੇ ਤੋਰੀਆਂ ਨੂੰ ਨਾ ਲੱਗਦੀ ਪੇਕਿਆਂ ਦੀ ਦੁਆ
viAha ke torIAM nUM nA laggadI pekiAM dI duA
Once wed and sent away, the blessings of her father's home feel out of reach
ਤਾਂ ਹੀ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ
tAM hI lokI hIra nAma rakkhade nI dhIAM dA
That is why people do not name their daughters Heer
ਹਾਏ ਤਾਂਹੀਓਂ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ
hAe tAMhIoM lokI hIra nAma rakkhade nI dhIAM dA
Oh, that is why people do not name their daughters Heer
ਕਹਿਣ ਕਵੀਸ਼ਰ ਹੀਰ ਪੜ੍ਹੀ ਤੋਂ ਹਰ ਦੁੱਖ ਸੌਂ ਜਾਂਦਾ
kahiNa kavIsa਼ra hIra pa.DhI toM hara dukkha sauM jAMdA
The poets say by reading the tale of Heer, every sorrow goes to sleep
ਮਾਲ ਡੰਗਰ ਨਾਰਾਜ਼ਗੀ ਹੋਵੇ ਰਾਜ਼ੀ ਹੋ ਜਾਂਦਾ
mAla DaMgara nArAja਼gI hove rAja਼I ho jAMdA
Even the disgruntled livestock find peace and reconciliation
ਅਰਜਣਾਂ ਵਸਦੇ ਰਾਂਝੇ ਨਾਮ ਰੁਲੇ ਨਾ ਹੀਰਾਂ ਧੀਆਂ ਦਾ
arajaNAM vasade rAMjhe nAma rule nA hIrAM dhIAM dA
Oh Arjan [Self-reference to Arjan Dhillon, the artist], if Ranjhas are settled, the name of Heer-like daughters shouldn't be ruined
ਤਾਂ ਹੀ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ
tAM hI lokI hIra nAma rakkhade nI dhIAM dA
That is why people do not name their daughters Heer
ਤਾਂ ਹੀ ਲੋਕੀ ਹੀਰ ਨਾਮ ਰੱਖਦੇ ਨੀ ਧੀਆਂ ਦਾ
tAM hI lokI hIra nAma rakkhade nI dhIAM dA
That is why people do not name their daughters Heer

Share

More by Arjan Dhillon

View all songs →