Her Town

by Arjan Dhillonft Mxrci

ਹਾਏ ਦਿਲ ਦੁਖੀ ਕੀਤਾ ਏ, ਤੇ ਨੈਣ ਵੀ ਰੁਆਏ ਆ
hAe dila dukhI kItA e, te naiNa vI ruAe A
Alas, the heart has been grieved, and these eyes have been made to weep
ਉਹਦੇ ਸ਼ਹਿਰੋਂ ਬਿਨਾਂ ਮਿਲੇ, ਮੁੜ ਆਏ ਆ
uhade sa਼hiroM binAM mile, mu.Da Ae A
From her town, without even meeting her, I have returned
ਉਹਦੇ ਸ਼ਹਿਰੋਂ ਬਿਨਾਂ ਮਿਲੇ, ਮੁੜ ਆਏ ਆ
uhade sa਼hiroM binAM mile, mu.Da Ae A
From her town, without even meeting her, I have returned
ਹਾਏ ਸ਼ਹਿਰ ਤਾਂ ਸੀ ਉਹੀ ਕੈਫੇ, ਕਾਲਜ ਤੇ ਸਿਨੇਮੇ
hAe sa਼hira tAM sI uhI kaiphe, kAlaja te sineme
Alas, the city was the same—the cafes, the college, and the cinemas
ਮਿਲਣੇ ਦੇ ਥਾਂ ਸਾਡੇ ਤਿੰਨ ਚਾਰ ਗਿਣਵੇਂ
milaNe de thAM sADe tiMna chAra giNaveM
Our meeting spots were just three or four, easily counted
ਕੀ ਗੱਲ ਹੋ ਗਈ ਤੈਨੂੰ, ਮਿਲਣ ਕਿਉਂ ਆਈ ਨਾ
kI galla ho gaI tainUM, milaNa kiuM AI nA
What went wrong with you? Why didn’t you come to meet me?
ਪੁੱਛਦੇ ਸੀ ਸਾਰੇ ਮੈਂ ਵੀ ਅੱਖ ਜਿਹੀ ਮਿਲਾਈ ਨਾ
puchChade sI sAre maiM vI akkha jihI milAI nA
Everyone was asking, but I couldn’t even meet their eyes
ਹਾਏ ਸਾਡੇ ਤਾਂ ਸਾਲ ਰੁਲੇ, ਕੈਸੇ ਰੋਗ ਲਾਏ ਆ
hAe sADe tAM sAla rule, kaise roga lAe A
Alas, my years have gone to waste, what a sickness you've inflicted
ਉਹਦੇ ਸ਼ਹਿਰੋਂ ਬਿਨਾਂ ਮਿਲੇ, ਮੁੜ ਆਏ ਆ
uhade sa਼hiroM binAM mile, mu.Da Ae A
From her town, without even meeting her, I have returned
ਉਹਦੇ ਸ਼ਹਿਰੋਂ ਬਿਨਾਂ ਮਿਲੇ, ਮੁੜ ਆਏ ਆ
uhade sa਼hiroM binAM mile, mu.Da Ae A
From her town, without even meeting her, I have returned
ਹਾਏ ਲੋਕਲ ਹੋ ਕੇ ਵੀ ਹੋਸਟਲ ਰਹਿਣ ਦੀ
hAe lokala ho ke vI hosaTala rahiNa dI
Alas, despite being a local, she chose the hostel life
ਨਾਈਟ ਆਊਟ ਕਿੰਨੇ ਮਾਰੇ ਗੱਲ ਨਹੀਂ ਕੋਈ ਕਹਿਣ ਦੀ
nAITa AUTa kiMne mAre galla nahIM koI kahiNa dI
How many night-outs we pulled, there are no words to describe
ਪਰਛਾਂਵਿਆਂ ਤੋਂ ਡਰਦੀਆਂ, ਸ਼ੇਰ ਹੋ ਜਾਂਦੀਆਂ
paraChAMviAM toM DaradIAM, sa਼era ho jAMdIAM
Those who once feared shadows, became as fierce as lions
ਕੁੜੀਆਂ ਪਿਆਰ 'ਚ ਦਲੇਰ ਹੋ ਜਾਂਦੀਆਂ
ku.DIAM piAra 'cha dalera ho jAMdIAM
`[Kudi: girls/maidens]` become so daring when they are in love
ਹਾਏ ਬਾਈਪਾਸ ਜਿਹਾ ਨਹੀਂ ਹੁੰਦਾ, ਯਾਦਾਂ ਦੇ ਹੜ੍ਹ ਆਏ ਆ
hAe bAIpAsa jihA nahIM huMdA, yAdAM de ha.Dha Ae A
Alas, there is no bypass for this; the floods of memories have arrived
ਉਹਦੇ ਸ਼ਹਿਰੋਂ ਬਿਨਾਂ ਮਿਲੇ, ਮੁੜ ਆਏ ਆ
uhade sa਼hiroM binAM mile, mu.Da Ae A
From her town, without even meeting her, I have returned
ਉਹਦੇ ਸ਼ਹਿਰੋਂ ਬਿਨਾਂ ਮਿਲੇ, ਮੁੜ ਆਏ ਆ
uhade sa਼hiroM binAM mile, mu.Da Ae A
From her town, without even meeting her, I have returned
ਸਾਡੇ ਨਾਲੋਂ ਟੁੱਟੇ ਟੱਚ ਵਿਚ ਬਾਕੀ ਸਭ ਦੇ
sADe nAloM TuTTe Tachcha vicha bAkI sabha de
She broke ties with me, yet stays in touch with everyone else
ਦਿਲ ਵਿਚ ਵੱਸਦੇ ਸੀ ਮੱਥੇ ਨਹੀਂ ਉਹ ਲੱਗਦੇ
dila vicha vassade sI matthe nahIM uha laggade
The one who once lived in my heart now refuses to even face me
ਘਾਟੇ ਵਾਧੇ ਪਿਆਰਾਂ ਵਿਚ ਹਰ ਇੱਕ ਜਰਦਾ
ghATe vAdhe piArAM vicha hara ikka jaradA
Everyone bears the gains and losses that come with love
ਉੱਤੋਂ-ਉੱਤੋਂ ਕਹੀਏ ਉਹਨੂੰ ਯਾਦ ਨਹੀਂ ਮੈਂ ਕਰਦਾ
uttoM-uttoM kahIe uhanUM yAda nahIM maiM karadA
On the surface I keep claiming that I don't miss her anymore
ਹਾਏ ਅਰਜਨਾ ਸਿਰ ਮੱਥੇ, ਜੋ ਦੁੱਖ ਹਿੱਸੇ ਆਏ ਆ
hAe arajanA sira matthe, jo dukkha hisse Ae A
Alas, `[Arjan: Self-reference to the artist/lyricist Arjan Dhillon]`, I accept the sorrows that fell to my lot
ਉਹਦੇ ਸ਼ਹਿਰੋਂ ਬਿਨਾਂ ਮਿਲੇ, ਮੁੜ ਆਏ ਆ
uhade sa਼hiroM binAM mile, mu.Da Ae A
From her town, without even meeting her, I have returned
ਉਹਦੇ ਸ਼ਹਿਰੋਂ ਬਿਨਾਂ ਮਿਲੇ, ਮੁੜ ਆਏ ਆ
uhade sa਼hiroM binAM mile, mu.Da Ae A
From her town, without even meeting her, I have returned

Share

More by Arjan Dhillon

View all songs →