High
by Arjan Dhillonft Mxrci
ਆਈ ਮੀਨ ਇਟ ਸੀ ਸੋ ਫ੍ਰੀ ਲਈ ਟੇਕ ਅਵੇ ਕੌਫ਼ੀ
AI mIna iTa sI so phrI laI Teka ave kaupha਼I
I mean it, so freely, like a take-away coffee
ਚੰਨਾ ਪੋਲਕਾ ਡਰੈੱਸ ਮੇਰਾ ਮਾਈਂਡ ਹੋਇਆ ਮੈੱਸ
chaMnA polakA Daraissa merA mAIMDa hoiA maissa
My beloved [Channa: literally 'moon'; a term of endearment for a handsome lover], in my polka dress, my mind is a mess
ਕਾਲੀ ਕਾਲੀ ਕੌੜੀ ਕੌੜੀ ਵੱਟ ਕੇ ਜੇ ਖਾਂਦਾ ਰੋੜੀ
kAlI kAlI kau.DI kau.DI vaTTa ke je khAMdA ro.DI
Dark and bitter, like the way you chew on raw jaggery
ਤੂੰ ਤਾਂ ਖਾਈ ਰੱਖੇ ਮੁਸ਼ੈਦਾਈ ਹੋਈ ਫ਼ਿਰਾਂ
tUM tAM khAI rakkhe musa਼aidAI hoI pha਼irAM
While you keep eating that, I’ve gone completely crazy for you
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high

ਬਾਲਿਆਂ ਤੋਂ ਚੰਗੇ ਆ ਵੇ ਲੰਮੇ ਆ ਵੇ ਲੰਝੇ ਆ ਵੇ ਰੱਬ ਕੋਲੋਂ ਮੰਗੇ ਆ ਵੇ
bAliAM toM chaMge A ve laMme A ve laMjhe A ve rabba koloM maMge A ve
Better than the rest, tall and lean, you're the one I prayed to God for
ਘੁੰਮ ਫਿਰ ਆਈਏ ਕਿਤੇ ਤੂੰ ਕੂਲ ਮੈਂ ਹੋਟ
ghuMma phira AIe kite tUM kUla maiM hoTa
Let’s wander and travel somewhere, you’re cool and I’m hot
ਭਰ ਦਈਏ ਪਾਸਪੋਰਟ ਦੱਸ ਜੇ ਕੋਈ ਹੈਗੀ ਡਾਊਟ
bhara daIe pAsaporaTa dassa je koI haigI DAUTa
Let’s fill up the passport, tell me if you have any doubt
ਫ਼ਲਾਈਟ ਚੜ੍ਹ ਜਾਈਏ ਹੁਣ
pha਼lAITa cha.Dha jAIe huNa
Let’s board a flight right now
ਤੇਰੇ ਨਾਲ ਹਿੱਪੀ ਹੋ ਜਾ ਨੀਸ ਨਾਲ ਨਿੱਕੀ ਹੋ ਜਾ
tere nAla hippI ho jA nIsa nAla nikkI ho jA
I'll become a hippie with you, I'll become petite with you in Nice

ਮਿੱਠਿਆਂ ਮੈਂ ਐਪਲ ਪਾਈ ਹੋਈ ਫ਼ਿਰਾਂ
miTThiAM maiM aipala pAI hoI pha਼irAM
My sweet, I’ve become as delightful as an apple pie
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਸੋਹਣਿਆ ਟੈਟੂ ਬਣ ਕੇ ਬਾਂਹ ਤੇ ਛਪ ਜਾ
sohaNiA TaiTU baNa ke bAMha te Chapa jA
Beautiful, I want to be imprinted on your arm like a tattoo
ਤੇਰੇ ਨਾਲ ਮੈਂ ਹੋ ਜਾ ਮੂਵ ਜਾਂ ਮੇਰੇ ਨਾਲ ਵੱਸ ਜਾ
tere nAla maiM ho jA mUva jAM mere nAla vassa jA
I’ll move away with you, or you come settle down with me
ਖੰਭ ਤੇਰੇ ਪਿਆਰ ਦੇ ਵੇ ਲੱਗੇ ਮੁਟਿਆਰ ਦੇ ਵੇ
khaMbha tere piAra de ve lagge muTiAra de ve
The wings of your love have sprouted on this maiden [Mutiyaar: a young woman at the peak of her youth]

ਅਰਜਨਾਂ ਬੱਬਲ ਸਕਾਈ ਹੋਈ ਫ਼ਿਰਾਂ
arajanAM babbala sakAI hoI pha਼irAM
Oh Arjan [Self-reference to the artist, Arjan Dhillon], I’m floating in a bubble-gum sky
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫ਼ਿਰਾਂ
terI akkha nAla milA ke akkha hAI hoI pha਼irAM
Ever since my eyes met yours, I’ve been feeling high
ਘੁੰਮਾਂ ਤੇਰੀ ਬੈਂਕਰਸਾਂ 'ਚ ਸਟੇ
ghuMmAM terI baiMkarasAM 'cha saTe
Staying in your vans and wandering through your bank accounts
ਆਈ ਲਵ ਦਾ ਵੇ ਜਿਵੇਂ ਗਲ ਮੈਨੂੰ ਲਾਵੇਂ
AI lava dA ve jiveM gala mainUM lAveM
I love the way you embrace me close to your heart
ਪੱਟ ਲਈ ਤੂੰ ਪੱਟ ਹੁਣੇ ਆ ਹਾਏ ਵੇ ਦਿਲ ਖੋਹਣਿਆ
paTTa laI tUM paTTa huNe A hAe ve dila khohaNiA
You’ve truly charmed me, oh heart-stealer
ਫ਼ੋਨ ਵਾਂਗੂੰ ਸੋਹਣਿਆ
pha਼ona vAMgUM sohaNiA
Just like my phone, my handsome one
ਸਾਹ ਮੇਰਾ ਖਾਵੇਂ
sAha merA khAveM
You consume my every breath
ਮੈਂ ਬਟਰ ਤੂੰ ਬ੍ਰੈੱਡ ਚੰਨਾ ਛੱਡ ਦਿਸ ਦੈਟ ਚੰਨਾ
maiM baTara tUM braiDDa chaMnA ChaDDa disa daiTa chaMnA
I’m the butter and you’re the bread, darling, leave all this and that
ਬਟਰ ਤੂੰ ਬ੍ਰੈੱਡ ਚੰਨਾ ਛੱਡ ਦਿਸ ਦੈਟ ਚੰਨਾ
baTara tUM braiDDa chaMnA ChaDDa disa daiTa chaMnA
I’m the butter and you’re the bread, darling, leave all this and that
ਹਾਣ ਦੀਆਂ ਵਿੱਚੋਂ ਵਿੱਚੀ ਸ਼ਾਈ ਹੋਈ ਫ਼ਿਰਾਂ
hANa dIAM vichchoM vichchI sa਼AI hoI pha਼irAM
Among my peers, I’ve been blushing deep inside