Hold On

by Arjan Dhillon

ਯਾਰੀ ਲਾਈ ਆ ਤਾਂ ਰੱਖੀਂ ਹੁਣ ਜੇਰਾ ਸੋਹਣੀਏ
yArI lAI A tAM rakkhIM huNa jerA sohaNIe
Since you’ve pledged your love, keep your courage now, beautiful
ਦਿਨਾਂ ਨੂੰ ਖਵਾਦੂ ਮੁੰਡਾ ਗੇੜਾ ਸੋਹਣੀਏ
dinAM nUM khavAdU muMDA ge.DA sohaNIe
In a few days, this boy will take you for a spin, beautiful
ਨੀ ਯਾਰੀ ਲਾਈ ਆ ਤਾਂ ਰੱਖੀਂ ਹੁਣ ਜੇਰਾ ਸੋਹਣੀਏ
nI yArI lAI A tAM rakkhIM huNa jerA sohaNIe
Since you’ve pledged your love, keep your courage now, beautiful
ਦਿਨਾਂ ਨੂੰ ਖਵਾਦੂ ਮੁੰਡਾ ਗੇੜਾ ਸੋਹਣੀਏ
dinAM nUM khavAdU muMDA ge.DA sohaNIe
In a few days, this boy will take you for a spin, beautiful
ਦਿਲ ਕਾਹਤੋਂ ਕਰੇ ਤੇਰਾ ਠੱਕ-ਠੱਕ ਨੀ
dila kAhatoM kare terA Thakka-Thakka nI
Why is your heart going pit-a-pat with fear?
ਪੁੱਛ ਤੂੰ ਮੁੰਡੇ ਨੂੰ ਸੌਂ ਚੱਕ-ਚੱਕ ਨੀ
puchCha tUM muMDe nUM sauM chakka-chakka nI
Ask this boy, make him swear his oaths, girl
ਐਡਾ ਸੌਖਾ ਕਿੱਥੇ ਮਾਰਦਾ ਏ ਜੱਟ ਨੀ
aiDA saukhA kitthe mAradA e jaTTa nI
A [Jatt: a member of the land-owning agricultural community known for pride and lifestyle] doesn't die so easily, girl
ਗਏ ਤਾਂ ਕੈਦ ਹੀ ਜਾਵਾਂਗੇ
gae tAM kaida hI jAvAMge
If we go down, we’ll only go to prison
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਹੱਲ ਲੈ ਕੇ ਜਾਵਾਂਗੇ
nI baiThI rahi mittarAM de nAla kite tAM halla lai ke jAvAMge
Just keep sitting by [Mitran: yours truly/this friend], we will surely find a way out
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਹੱਲ ਲੈ ਕੇ ਜਾਵਾਂਗੇ
nI baiThI rahi mittarAM de nAla kite tAM halla lai ke jAvAMge
Just keep sitting by [Mitran: yours truly/this friend], we will surely find a way out
ਨਖ਼ਰਾ ਨੀ ਹਾਈ ਸ਼ੋਟਾਂ ਵਾਲੀਏ
nakha਼rA nI hAI sa਼oTAM vAlIe
O girl with the high-class tantrums
ਨੀ ਮੁੰਡੇ ਨੇ ਵੀ ਤੇਰੇ ਪਿੱਛੇ ਟਾਲੀਆਂ
nI muMDe ne vI tere pichChe TAlIAM
This boy has also brushed off many for your sake
ਨਖ਼ਰਾ ਹਾਈ ਸ਼ੋਟਾਂ ਵਾਲੀਏ
nakha਼rA hAI sa਼oTAM vAlIe
O girl with the high-class tantrums
ਨੀ ਮੁੰਡੇ ਨੇ ਵੀ ਤੇਰੇ ਪਿੱਛੇ ਟਾਲੀਆਂ
nI muMDe ne vI tere pichChe TAlIAM
This boy has also brushed off many for your sake
ਬਾਡੀ ਉੱਤੇ ਟੈਟੂ ਨਾਲੇ ਟੱਕ ਜੱਟੀਏ
bADI utte TaiTU nAle Takka jaTTIe
Tattoos on the body along with scars, [Jattiye: Female of the Jatt community]
ਗੋਲੀ ਵੈਰੀਆਂ ਲਈ ਅੱਲ੍ਹੜਾਂ ਲਈ ਅੱਖ ਜੱਟੀਏ
golI vairIAM laI allha.DAM laI akkha jaTTIe
A bullet for the enemies, but a romantic gaze for the maidens, [Jattiye: Female of the Jatt community]
ਦਿਲ ਤੈਨੂੰ ਦਿੱਤਾ ਸਾਂਭੀ ਰੱਖ ਜੱਟੀਏ
dila tainUM dittA sAMbhI rakkha jaTTIe
I've given my heart to you, keep it safe, [Jattiye: Female of the Jatt community]
ਹੋਰ ਕਿੱਥੇ ਬਿਠਾਵਾਂਗੇ ਨੀ
hora kitthe biThAvAMge nI
Where else would I find a place for you?
ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਹੱਲ ਲੈ ਕੇ ਜਾਵਾਂਗੇ
baiThI rahi mittarAM de nAla kite tAM halla lai ke jAvAMge
Just keep sitting by [Mitran: yours truly/this friend], we will surely find a way out
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਹੱਲ ਲੈ ਕੇ ਜਾਵਾਂਗੇ
nI baiThI rahi mittarAM de nAla kite tAM halla lai ke jAvAMge
Just keep sitting by [Mitran: yours truly/this friend], we will surely find a way out
ਸੋਹਣੀਏ ਟਾਈਮ ਪਾਸ ਨਾ ਫੀਲਿੰਗ ਨੀ
sohaNIe TAIma pAsa nA phIliMga nI
Beautiful, this isn't a pastime, these are real feelings
ਗੱਭਰੂ ਪਾਉਂਦਾ ਗਲ ਵਿੱਚ ਵਿੰਗ ਨੀ
gabbharU pAuMdA gala vichcha viMga nI
This young man puts his arm around your neck like a wreath

ਪਿਆਰ ਹੋਵੇ ਭਾਵੇਂ ਹੋਵੇ ਯਾਰੀ ਸੋਹਣੀਏ
piAra hove bhAveM hove yArI sohaNIe
Whether it be love or friendship, beautiful
ਚੱਕਦੇ ਨੀ ਰਾਹ ਦੀ ਸਵਾਰੀ ਸੋਹਣੀਏ
chakkade nI rAha dI savArI sohaNIe
I don't just pick up random travelers from the road, beautiful
ਇੱਕ ਹੱਥ ਵੱਜਦੀ ਨੀ ਤਾੜੀ ਸੋਹਣੀਏ ਨੀ
ikka hattha vajjadI nI tA.DI sohaNIe nI
You can't clap with just one hand, beautiful
ਤੈਨੂੰ ਵੀ ਅਜ਼ਮਾਵਾਂਗੇ ਨੀ
tainUM vI aja਼mAvAMge nI
I will put you to the test as well
ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਹੱਲ ਲੈ ਕੇ ਜਾਵਾਂਗੇ
baiThI rahi mittarAM de nAla kite tAM halla lai ke jAvAMge
Just keep sitting by [Mitran: yours truly/this friend], we will surely find a way out
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਹੱਲ ਲੈ ਕੇ ਜਾਵਾਂਗੇ
nI baiThI rahi mittarAM de nAla kite tAM halla lai ke jAvAMge
Just keep sitting by [Mitran: yours truly/this friend], we will surely find a way out
ਨਖ਼ਰੋ ਕੁੱਲ ਦੁਨੀਆ ਏ ਜਾਣਦੀ
nakha਼ro kulla dunIA e jANadI
O graceful one, the whole world knows
ਗੱਭਰੂ ਤੇ ਕਲਮਾਂ ਨੂੰ ਮਾਣ ਨੀ
gabbharU te kalamAM nUM mANa nI
The pride this young man and his pen command
ਨਖ਼ਰੋ ਕੁੱਲ ਦੁਨੀਆ ਏ ਜਾਣਦੀ
nakha਼ro kulla dunIA e jANadI
O graceful one, the whole world knows
ਗੱਭਰੂ ਤੇ ਕਲਮਾਂ ਨੂੰ ਮਾਣ ਨੀ
gabbharU te kalamAM nUM mANa nI
The pride this young man and his pen command
ਹੁਣ ਕਹਿ ਤਾ ਮੁੜ ਕੇ ਨੀ ਕਹਿਣਾ ਜੱਟੀਏ
huNa kahi tA mu.Da ke nI kahiNA jaTTIe
I’ve said it once and won't say it again, [Jattiye: Female of the Jatt community]
ਭਦੌੜ ਵਾਲਾ ਅਰਜਨ ਕਹਿੰਦਾ ਜੱਟੀਏ
bhadau.Da vAlA arajana kahiMdA jaTTIe
So says [Arjan: Self-reference to the song's artist] from Bhadaur, [Jattiye: Female of the Jatt community]
ਕਹਿਣਾ ਇਹ ਤੇਰੇ ਗ਼ਲ ਪੈਣਾ ਜੱਟੀਏ
kahiNA iha tere ga਼la paiNA jaTTIe
Accepting this is meant for you, [Jattiye: Female of the Jatt community]
ਜੇ ਨਾ ਪਿਆ ਪਛਤਾਵਾਂਗੇ ਨੀ
je nA piA paChatAvAMge nI
If it doesn't happen, we will both regret it
ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਹੱਲ ਲੈ ਕੇ ਜਾਵਾਂਗੇ
baiThI rahi mittarAM de nAla kite tAM halla lai ke jAvAMge
Just keep sitting by [Mitran: yours truly/this friend], we will surely find a way out
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਹੱਲ ਲੈ ਕੇ ਜਾਵਾਂਗੇ
nI baiThI rahi mittarAM de nAla kite tAM halla lai ke jAvAMge
Just keep sitting by [Mitran: yours truly/this friend], we will surely find a way out

Share

More by Arjan Dhillon

View all songs →