Ik Tarfa

by Arjan Dhillon

ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਤੂੰ ਵੀ ਕਿਸੇ ਲਈ ਤੜਫੇਂ ਜਿਵੇਂ ਤੇਰੇ ਲਈ ਮੈਂ ਤੜਫਾਂ
tUM vI kise laI ta.DapheM jiveM tere laI maiM ta.DaphAM
May you also writhe in longing for someone, just as I writhe for you

ਹਾਏ ਆਸਾਂ ਲਾਈਆਂ ਦਾ
hAe AsAM lAIAM dA
Alas, for all the hopes you've pinned on them,
ਹਿਸਾਬ ਨਾ ਦੇਵੇ
hisAba nA deve
May they never give you an account
ਤੇਰੇ ਮੈਸੇਜ ਦੇਖ ਲਵੇ
tere maiseja dekha lave
May they see your messages,
ਤੇ ਜਵਾਬ ਨਾ ਦੇਵੇ
te javAba nA deve
And never give a response
ਜਿੰਨਾ ਤੂੰ ਕਰਦੈਂ
jiMnA tUM karadaiM
As much as you adore them,
ਥੋੜ੍ਹਾ ਹੋਰ ਕਰੇ ਤੈਨੂੰ
tho.DhA hora kare tainUM
May they make you crave a little more
ਹੋ ਜਿੰਨਾ ਕੋਈ ਨਹੀਂ ਹੋਇਆ ਇੰਨਾ ਇਗਨੋਰ ਕਰੇ ਤੈਨੂੰ
ho jiMnA koI nahIM hoiA iMnA iganora kare tainUM
Oh, may they ignore you more than anyone has ever been ignored
ਫਿਰ ਨਾ ਰਹਿਣੇ ਨਖਰੇ
phira nA rahiNe nakhare
Then these tantrums of yours won't remain,
ਨਾ ਰਹਿਣ ਗੀਆਂ ਮੜਕਾਂ
nA rahiNa gIAM ma.DakAM
Nor will this [Madak: stately pride/graceful gait] last
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਤੂੰ ਵੀ ਕਿਸੇ ਲਈ ਤੜਫੇਂ ਜਿਵੇਂ ਤੇਰੇ ਲਈ ਮੈਂ ਤੜਫਾਂ
tUM vI kise laI ta.DapheM jiveM tere laI maiM ta.DaphAM
May you also writhe in longing for someone, just as I writhe for you
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਹਾਏ ਲਾਸਟ ਹੀ ਆਪਸ਼ਨ ਹੋਵੇ ਤੂੰ
hAe lAsaTa hI Apasa਼na hove tUM
Alas, may you be treated as just a last resort,
ਥੋੜ੍ਹੀ ਜਿਹੀ ਤਾਂ ਕਰੇ
tho.DhI jihI tAM kare
If only they would show a little effort
ਜੀ ਹੋਵੇ ਗੱਲ ਕਰ ਲਏ
jI hove galla kara lae
If they feel like it, they talk to you,
ਜੀ ਹੋਵੇ ਨਾ ਕਰੇ
jI hove nA kare
If they don't, they simply won't
ਉਹਦੇ ਨਾਮ ਨਾਲ ਭਰ ਲਏਂ ਤੂੰ
uhade nAma nAla bhara laeM tUM
May you fill the pages of your very breaths,
ਸਾਹਾਂ ਦੇ ਪੰਨੇ
sAhAM de paMne
With the letters of their name
ਤੂੰ ਰੱਬ ਮੰਨੇ ਜਿਹਨੂੰ
tUM rabba maMne jihanUM
The one you worship as God,
ਤੈਨੂੰ ਕੱਖ ਵੀ ਨਾ ਮੰਨੇ
tainUM kakkha vI nA maMne
May they consider you as nothing at all
ਮਿਸ ਹੁਸਨ ਹਵੇਲੀ ਦੀਆਂ
misa husana havelI dIAM
May the mistress of the mansion of beauty,
ਮਿੱਟੀ ਕਰ ਦੇ ਚੜ੍ਹਤਾਂ
miTTI kara de cha.DhatAM
Have her glory turned to dust
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਤੂੰ ਵੀ ਕਿਸੇ ਲਈ ਤੜਫੇਂ ਜਿਵੇਂ ਤੇਰੇ ਲਈ ਮੈਂ ਤੜਫਾਂ
tUM vI kise laI ta.DapheM jiveM tere laI maiM ta.DaphAM
May you also writhe in longing for someone, just as I writhe for you
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਜਾਣ-ਜਾਣ ਬੁਲਾਵੇਂ ਤੂੰ
jANa-jANa bulAveM tUM
May you call out to them repeatedly on purpose,
ਉਹ ਹੋ ਹੂੰ ਵੀ ਨਾ ਕਰੇ
uha ho hUM vI nA kare
And they don't even utter a sound in return
ਜੱਚ-ਜੱਚ ਕੇ ਬੈਠੇ ਤੂੰ
jachcha-jachcha ke baiThe tUM
May you sit there all dressed up to impress,
ਉਹ ਹੋ ਮੂੰਹ ਵੀ ਨਾ ਕਰੇ
uha ho mUMha vI nA kare
And they don't even turn their face toward you
ਹਾਏ ਉਹਦੇ ਮਗਰ ਹੋਣ ਜਿਹੜੇ
hAe uhade magara hoNa jiha.De
Alas, among all those who chase after them,
ਉਹਨਾਂ ਸਾਰਿਆਂ ਵਿਚ ਰੱਖੇ
uhanAM sAriAM vicha rakkhe
May they keep you just as one of the crowd
ਹੂੰ ਤੂੰ ਦਿਲ ਵਿਚ ਰੱਖੇਂ ਉਹ ਤੈਨੂੰ ਲਾਰਿਆਂ ਵਿਚ ਰੱਖੇ
hUM tUM dila vicha rakkheM uha tainUM lAriAM vicha rakkhe
Mm, you keep them in your heart, while they keep you hanging on false promises
ਤੂੰ ਅਰਜੁਨਾ ਰੁਲ ਜਾਏਂਗਾ
tUM arajunA rula jAeMgA
You, [Arjan: Self-reference to the song's lyricist/artist Arjan Dhillon], will be ruined,
ਭਾਵੇਂ ਲਾ ਲੈ ਸ਼ਰਤਾਂ
bhAveM lA lai sa਼ratAM
You can bet your life on it
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਤੂੰ ਵੀ ਕਿਸੇ ਲਈ ਤੜਫੇਂ ਜਿਵੇਂ ਤੇਰੇ ਲਈ ਮੈਂ ਤੜਫਾਂ
tUM vI kise laI ta.DapheM jiveM tere laI maiM ta.DaphAM
May you also writhe in longing for someone, just as I writhe for you
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
rabba karake tainUM vI kise nAla
I pray to God that you too, with someone,
ਹੋ ਜਾਵੇ ਇਕਤਰਫ਼ਾ
ho jAve ikatarapha਼A
Fall in one-sided love
ਸੱਚਾ
sachchA
True story

Share

More by Arjan Dhillon

View all songs →